Teeji Seat Kaka

Kaka

ਬਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ heartbeat ਤੇ
ਮੇਰੇ ਗੀਤ ਉੱਤੇ ਨੇ ਸ਼ਰਾਬੀ ਨਚ੍ਦੇ
ਖੜਕੀ ਨੀ ਜਾਂਦੇ ਏ ਗ੍ਲਾਸ ਕੱਚ ਦੇ
ਹੋ ਖੜਕੇ ਦੇ ਵਿਚੋ ਮੈਨੂ ਸਾਜ ਸੁਣ ਦੇ
ਸਾਜਾ ਵਿਚੋ ਕੰਨ ਤੇਰੀ ਆਵਾਜ਼ ਸੁਣ ਦੇ
ਤੇਰੀ ਆਵਾਜ਼ ਵਿਚੋ ਤੇਰਾ ਮੁਹ ਦਿਖਦਾ
ਨੀ ਤੇਰੇ ਮੁਹ ਨੂ ਦੇਖ ਦੇਖ ਕਾਕਾ ਗੀਤ ਲਿਖਦਾ
ਓ ਲਿਖਤ ਮੇਰੀ ਚ ਸਿਫਤ ਤੇਰੀ
ਸਿਫਤ ਤੇਰੀ ਤੇ ਏ ਗ੍ਰਿਫ੍ਤ ਮੇਰੀ
ਤੇਰਿਯਾ ਗ੍ਰਿਫਤਾਂ ਚ ਦਿਲ ਏ ਮੇਰਾ
ਮੇਰੇ ਦਿਲ ਵਿਚ ਇਕ ਘਰ ਹੈ ਤੇਰਾ
ਤੇਰੇ ਘਰ ਕੋਲ ਆਕੇ ਬਸ ਰੁਕ ਗੀ
ਸ੍ਮਜੀ ਨਾ ਇਥੇ ਮੇਰੀ ਗੱਲ ਮੁੱਕ ਗਈ
ਜਿਥੇ ਮੂਕੀ ਓਥੋ ਚਲੂਗੀ ਰਿਪੀਟ ਤੇ
ਨੀ ਤੇਰੀ ਹਨ ਨਾ ਦਾ ਫਰਕ ਨੀ ਪੈਂਦਾ ਢੀਠ ਤੇ
ਬਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ heartbeat ਤੇ
ਬਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ heartbeat ਤੇ
ਲੜ ਜਿੰਨਾ ਮਰਜ਼ੀ ਤੂ ਚੀਖ਼ ਮੇਰੇ ਤੇ
ਪਰ ਸੋਚ ਕਰਲੇ ਬਰੀਕ ਮੇਰੇ ਤੇ
ਨਿਯਤ ਮੇਰੀ ਤਾਂ ਹੋਗੀ ਲੀਕ ਤੇਰੇ ਤੇ
ਤੇਰੀ ਨਿਗਾਹ ਕ੍ਯੂਂ ਹੈ ਠੀਕ ਠੀਕ ਮੇਰੇ ਤੇ

ਜਿੰਨੀ ਮਰਜ਼ੀ ਦਫਾ ਹੋਜਾ ਮੇਰੇ ਤੋਂ ਖਫਾ
ਜਿੰਨੀ ਮਰਜ਼ੀ ਦਫਾ ਹੋਜਾ ਮੇਰੇ ਤੋਂ ਖਫਾ
ਮੈਂ ਲੌਂਗਾ ਮਨਾ ਇਕਰਾਰ ਹੋ ਗਯਾ
ਰੋਵੇਂਗੀ ਮੁੱਕਦਰਾਂ ਨੂ ਹੀਰੇ ਮੇਰੀਏ
ਜੇ ਹੀਰੇਯਾ ਦੇ ਹਾਰ ਜਿਹਾ ਯਾਰ ਖੋ ਗਯਾ
ਹੁਣੇ ਮੈਨੂੰ ਦਸ ਕਿੰਨਾ ਪਿਆਰ ਕਰਦੀ
ਲਭਦੀ ਫਿਰੇਗੀ ਜੇ ਫਰਾਰ ਹੋ ਗਿਆ
ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬੱਗੇ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਨੀ ਮੇਰਾ ਮਾਰਦਾ ਉਬਾਲੇ
ਖੂਨ ਅੰਗ-ਅੰਗ ਤੋਂ ਹੋ ਹੋ ਊ
ਕਾਲੇ ਜੇ ਲਿਬਾਸ ਦੀ ਸ਼ੁਕੀਨਨ ਕੁੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜੇ ਲਿਬਾਸ ਦੀ ਸ਼ੁਕੀਨਨ ਕੁੜੀ

ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

Curiosités sur la chanson Teeji Seat Kaka de 卡卡

Quand la chanson “Teeji Seat Kaka” a-t-elle été lancée par 卡卡?
La chanson Teeji Seat Kaka a été lancée en 2021, sur l’album “Teeji seat”.
Qui a composé la chanson “Teeji Seat Kaka” de 卡卡?
La chanson “Teeji Seat Kaka” de 卡卡 a été composée par Kaka.

Chansons les plus populaires [artist_preposition] 卡卡

Autres artistes de Indian music