Lost

Harmanjit Singh, Sanjoy Deb

ਤੇਰੇ ਬਿਨ ਤਨਹਾਇਓ ਮੇ ਜੀ ਰਹਿਆ ਹੂਨ ਮੈਂ
ਤਾਰੇ ਗਿਣ ਆਸਮਾਨ ਮੇਂ ਖੋ ਰਹਿਆ ਹੂਨ
ਇਸ਼੍ਕ਼ ਵਾਲੀ ਗਲੀ ਵਿਚ ਕੋਈ ਕੋਈ ਲੰਘਦਾ
ਜ਼ਿੰਦਗੀ ਨੂ ਛੱਡ ਏ ਤਾਂ ਜਾਂ ਵੀ ਮੰਗ੍ਦਾ
ਹਾਲੇ ਤਾਂ ਨੇ ਦਿਲ ਦਿਆ ਕਛਿਯਾ
ਆਸਾਂ ਨੀ ਮੈਂ ਤੇਰੇ ਉੱਤੇ ਰਖਿਯਾ
ਕਿੱਤੀਯਾਂ ਬੇਗਨਿਆ ਵੀ ਅੱਖੀਆਂ
Lost in your love
I don’t know what to do
Girl I’m Girl I’m ਘੁਮਸਦਾ
ਤੂ ਹੀ ਦਿਖਦੇ ਰਾਸਤਾ
ਤੂਝਕੋ ਹੈ ਮੇਰਾ ਵਾਸ੍ਤਾ
ਯੂਨ ਨਾ ਸਤਾ
ਮੈਂ ਹੁਣ ਘੁਮਸਦਾ ਮੈਂ ਹੁਣ ਘੁਮਸਦਾ

Tell me what to do
Tell me what to do now..
Tell me what to do
Tell me what to do now..

ਰਾਤਾਂ ਕਾਲਿਆ ਕਰਾਂਗੀ ਤੇਰੇ ਨਾਲ
ਕਿਸੇ ਨਾਲ ਗਲ ਨਾ ਕਰੀ
ਰਾਤਾਂ ਕਾਲਿਆ ਕਰਾਂਗੀ ਤੇਰੇ ਨਾਲ
ਕਿਸੇ ਨਾਲ ਗਲ ਨਾ ਕਰੀ
ਅਖਾਂ ਲਾਇਆ ਤੇ ਹੋਇਆ ਬੁਰਾ ਹਾਲ
ਕਿਸੇ ਨਾਲ ਗਲ ਨਾ ਕਰੀ
ਆਏ ਰਾਤਾਂ ਕਾਲਿਆ ਕਰਾਂਗੀ ਤੇਰੇ ਨਾਲ
ਕਿਸੇ ਨਾਲ ਗਲ ਨਾ ਕਰੀ

Like I’m not suppose to notice
We supposed to be alright
Though we had this for life
This sh*t just don’t feel right
Oh my god, oh my god
I will lose my mind
If I lost your love right now
Girl I only want you right now
So I’m opening for it
I’m looking for you
No one ask before I called you
Tell me I’m your
Calling every number in my phone
I’m just tryin’ to bring my baby home
All I wanna do is run around
Probably why I had to write this song
Cause girl you know I can’t be without you

Girl I’m ਘੁਮਸਦਾ
ਤੂ ਹੀ ਦਿਖਦੇ ਰਾਸਤਾ
ਤੂਝਕੋ ਹੈ ਮੇਰਾ ਵਾਸ੍ਤਾ
ਯੂਨ ਨਾ ਸਤਾ
ਮੈਂ ਹੁਣ ਘੁਮਸਦਾ ਮੈਂ ਹੁਣ ਘੁਮਸਦਾ

Tell me what to do
Tell me what to do now..
Tell me what to do
Tell me what to do now

Curiosités sur la chanson Lost de मिकी सिंग

Quand la chanson “Lost” a-t-elle été lancée par मिकी सिंग?
La chanson Lost a été lancée en 2016, sur l’album “Lost”.
Qui a composé la chanson “Lost” de मिकी सिंग?
La chanson “Lost” de मिकी सिंग a été composée par Harmanjit Singh, Sanjoy Deb.

Chansons les plus populaires [artist_preposition] मिकी सिंग

Autres artistes de Dance music