Panjab Kithe Dabda
Mxrci
ਨਾ ਭੈ ਹੈ ਸਾਨੂੰ ਤਖਤਾ ਦਾ ਨਾ ਭੁੱਖ ਹੈ ਸਾਨੂੰ ਤਖਤਾ ਦੀ
ਗਲ ਸੂਲੀ ਲੈ ਕੇ ਜੰਮੇ ਆ ਸਾਨੂੰ ਗੁੜ੍ਹਤੀ ਮਿਲੀ ਹੈ ਵਖਤਾ ਦੀ
ਫੂਕਾ ਨਾਲ ਨਹੀਂ ਫੱਟ ਲਹੂ ਨਾਲ
ਫੂਕਾ ਨਾਲ ਨਹੀਂ ਫੱਟ ਲਹੂ ਨਾਲ ਧੋਣੇ ਈ ਆਉਂਦੇ ਆ
ਸਾਨੂੰ ਮੰਗਿਆ ਨਹੀਂ ਆਉਂਦੇ ਹੱਕ ਤਾ ਖੋਣੇ ਈ ਆਉਂਦੇ ਆ
ਸਾਨੂੰ ਮੰਗਣੇ ਨਹੀਂ ਆਉਂਦੇ ਹੱਕ ਤਾ ਖੋਣੇ ਈ ਆਉਂਦੇ ਆ
ਨੀ ਓਹ ਦਬਦਾ ਨੀ ਜਿਹੜੇ ਨੂੰ ਪੰਜਾਬ ਕਹਿੰਦੇ ਨੇ
ਲੋਕੀ ਅੜਨੇ ਦੀ ਸਾਡੇ ਤੋਂ ਕਲਾਸ ਲੈਂਦੇ ਨੇ
ਦਬਦਾ ਨੀ ਜਿਹੜੇ ਨੂੰ ਪੰਜਾਬ ਕਹਿੰਦੇ ਨੇ
ਲੋਕੀ ਅੜਨੇ ਦੀ ਸਾਡੇ ਤੋਂ ਕਲਾਸ ਲੈਂਦੇ ਨੇ
ਹੋ ਸਿੰਗ ਪੁੱਠੇ ਧਮੇ ਫਸ ਗਏ ਨੇ ਦਿੱਲੀਏ
ਪੁੱਠੇ ਧਮੇ ਫਸ ਗਏ ਨੇ ਦਿੱਲੀਏ ਤੂੰ ਬਾਹਲੀ ਅੱਤ ਚੁੱਕੀ ਬੈਠੀ ਐ
ਲ਼ੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਨੀ ਲ਼ੈ ਜਾਣਗੇ ਟਰਾਲੀਆਂ ਚ ਲੱਦ ਕੇਤੂੰ ਜਿਹੜੇ ਹੱਕ ਨੱਪੀ ਬੈਠੀ ਐ
ਨੀ ਲ਼ੈ ਜਾਣਗੇ ਟਰਾਲੀਆਂ ਚ ਲੱਦ ਕਤੂੰ ਜਿਹੜੇ ਹੱਕ ਨੱਪੀ ਬੈਠੀ ਐ
ਲ਼ੈ ਜਾਣਗੇ ਟਰਾਲੀਆਂ ਚ ਲੱਦ ਕਤੂੰ ਜਿਹੜੇ ਹੱਕ ਨੱਪੀ ਬੈਠੀ ਐ
ਨੀ ਇਹ ਲੁੱਟ ਦੇ ਲੁਟੇਰਿਆਂ ਨੂੰ ਪੁੱਛੀ ਕਦੇ ਨਾਦਰ ਕਾ ਲਾਣਾ ਦੱਸ ਜੂ
ਓ ਕਿਲਾ ਲਾਲ ਜਿਹਾ ਜਿੱਤ ਜਿੱਤ ਛੱਡਿਆ ਨੀ ਪੁੱਛੀ ਕੋਈ ਸਿਆਣਾ ਦੱਸ ਦੂ
ਓ ਅਸੀ ਵੇਖੇ ਚਮਕੌਰ ਤੇ ਭੰਗਾਣੀਆ
ਓ ਅਸੀ ਵੇਖੇ ਚਮਕੌਰ ਤੇ ਭੰਗਾਣੀਆ ਤੂੰ ਕਿਹੜੀ ਸੁੱਖ ਤੱਕੀ ਬੈਠੀ ਐ
ਓ ਅਸੀ ਵੇਖੇ ਚਮਕੌਰ ਤੇ ਭੰਗਾਣੀਆ ਤੂੰ ਕਿਹੜੀ ਸੁੱਖ ਤੱਕੀ ਬੈਠੀ ਐ
ਓ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਸਿੰਗ ਪੁੱਠੇ ਪਾਸੇ ਫਸ ਗਏ ਨੇ ਦਿੱਲੀਏ ਪੁੱਠੇ ਪਾਸੇ ਫਸ ਗਏ ਨੇ ਦਿੱਲੀਏ
ਤੂੰ ਬਾਹਲੀ ਅੱਤ ਚੱਕੀ ਬੈਠੀ ਐ
ਹਾਏ ਲੈ ਜਾਣਗੇ ਟਰਾਲੀਆਂ ਚ ਲੱਦ ਕਤੂੰ ਜਿਹੜੇ ਹੱਕ ਨੱਪੀ ਬੈਠੀ ਐ
ਹਾਏ ਲ਼ੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਓ ਐਥੇ ਦੇਖਣ ਸ਼ਹੀਦੀਆਂ ਨਾ ਉਮਰਾਂ ਨੀ ਮੌਤ ਮੂਹਰੇ ਖੜ੍ਹੇ
ਓ ਛੋਟੇ ਸਾਹਿਬਜ਼ਾਦੇ ਲੜੇ ਬਾਬਾ ਦੀਪ ਸਿੰਘ ਮੌਤ ਸੀਸ ਤਲੀ ਉੱਤੇ ਧਰ ਕੇ
ਹਰ ਮਾਂ ਈ ਮਾਈ ਭਾਗੋ ਅਰਜਨਾ
ਹਰ ਮਾਂ ਈ ਮਾਈ ਭਾਗੋ ਅਰਜਨਾਕਿਹੜੀ ਗੱਲੋਂ ਸ਼ੱਕੀ ਬੈਠੀ ਐ
ਹਰ ਮਾਂ ਈ ਮਾਈ ਭਾਗੋ ਅਰਜਨਾਕਿਹੜੀ ਗੱਲੋਂ ਸ਼ੱਕੀ ਬੈਠੀ ਐ
ਹਾਏ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਸਿੰਗ ਪੁੱਠੇ ਪਾਸੇ ਫਸ ਗਏ ਨੇ ਦਿੱਲੀਏ ਪੁੱਠੇ ਥਾਵੇਂ ਫਸ ਗਏ ਨੇ ਦਿੱਲੀਏ
ਤੂੰ ਬਾਹਲੀ ਅੱਤ ਚੱਕੀ ਬੈਠੀ ਐ
ਹਾਏ ਲ਼ੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਹਾਏ ਲ਼ੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਸਰਕਾਰ ਏ ਖਾਲਸਾ ਗੱਲ ਕਰੇ ਆਣ ਕੇ ਨੀ ਚੀਨੇ ਕਹਿੰਦੇ ਸਾਫ ਸੁਣ ਲੈ
ਓ ਸਾਡੇ ਬਿਨਾਂ ਨੀ ਛੁਡਾਇਆ ਜਾਣਾ ਚੀਨ ਤੋਂ ਨੀ ਤਿੱਬਤ ਲੱਦਾਖ ਸੁਣ ਲੈ
ਹਰਮੰਦਰ 84 47 ਆਲੀ
ਹਰਮੰਦਰ 84 47 ਆਲੀ ਪਹਿਲਾਂ ਈ ਖੱਟੀ ਖੱਟੀ ਬੈਠੀ ਐ
ਹਰਮੰਦਰ 84 47 ਆਲੀ ਪਹਿਲਾਂ ਈ ਖੱਟੀ ਖੱਟੀ ਬੈਠੀ ਐ
ਲ਼ੈ ਜਾਣਗੇ ਟਰਾਲੀਆਂ ਚ ਲੱਦ ਕੇ ਜਿਹੜੇ ਹੱਕ ਨੱਪੀ ਬੈਠੀ ਐ
ਨੀ ਲ਼ੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਨੀ ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ
ਲੈ ਜਾਣਗੇ ਟਰਾਲੀਆਂ ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀ ਐ