Fragrance

Preet Cheema

ਹੋ ਓ ਹੋ ਓ ਹੋ ਓ ਹੋ
ਹੋ ਨਾਲ ਦੀ ਸੀਟ 'ਤੇ ਬੈਠੀ ਦੀ, ਬੈਠੀ ਦੀ
Feeling ਆਉਂਦੀ ਆ race ਜਈ ਦੱਬੀ ਤੋਂ
race ਜਈ ਦੱਬੀ ਤੋਂ
ਓ ਹਾਲੇ ਵੀ ਤੇਰੀ ਅੱਲੜੇ ਨੀ, ਅੱਲੜੇ ਨੀ
Fragrance ਆਉਂਦੀ ਆ ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ
ਓ ਹਾਲੇ ਵੀ ਤੇਰੀ ਅੱਲੜੇ ਨੀ, ਅੱਲੜੇ ਨੀ
Fragrance ਆਉਂਦੀ ਆ ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ
ਮੈਂ ਸਾਂਭ ਕੇ ਰੱਖਿਆ ਤੇਰਾ ਡਿੱਗਿਆ ਵਾਲ ਕੁੜੇ
ਵਾਲ ਕੁੜੇ
ਤੂੰ ਵਾਲ ਵਾਂਗਰਾਂ ਅੱਖ 'ਚੋਂ ਕੱਢਿਆ ਯਾਰ ਕੁੜੇ
ਯਾਰ ਕੁੜੇ
ਮੈਂ ਸਾਂਭ ਕੇ ਰੱਖਿਆ ਤੇਰਾ ਡਿੱਗਿਆ ਵਾਲ ਕੁੜੇ
ਤੂੰ ਵਾਲ ਵਾਂਗਰਾਂ ਅੱਖ 'ਚੋਂ ਕੱਢਿਆ ਯਾਰ ਕੁੜੇ
ਯਾਰ ਕੁੜੇ
ਹਾਏ ਨੀ ਨਿੱਤ ਤੇਰੀਆਂ ਨੈਣਾਂ ਦਾ
ਹਾਏ ਨੀ ਨਿੱਤ ਤੇਰਿਆਂ ਨੈਣਾਂ ਦਾ, ਨੈਣਾਂ ਦਾ
ਸਰੂਰ ਜੇਹਾ ਲੈਂਦਾ ਆ
ਨੀ ਘਰ ਦੀ ਕੱਢੀ ਚੋਂ
ਓ ਹਾਲੇ ਵੀ ਤੇਰੀ ਅੱਲੜੇ ਨੀ, ਅੱਲੜੇ ਨੀ
Fragrance ਆਉਂਦੀ ਆ ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ
ਓ ਹਾਲੇ ਵੀ ਤੇਰੀ ਅੱਲੜੇ ਨੀ, ਅੱਲੜੇ ਨੀ
Fragrance ਆਉਂਦੀ ਆ ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ

ਹੋ dashboard 'ਤੇ ਛਣਕੇ ਪੈਰ ਤੇਰੇ ਦੀ ਝਾਂਜਰ ਨੀ
ਰੱਬ ਵੱਸਦੀ ਰੱਖੇ ਤੈਨੂੰ ਜਿੱਥੇ ਤੇਰਾ ਅੰਨਜਲ ਨੀ
ਹੋ dashboard 'ਤੇ ਛਣਕੇ ਪੈਰ ਤੇਰੇ ਦੀ ਝਾਂਜਰ ਨੀ
ਰੱਬ ਵੱਸਦੀ ਰੱਖੇ ਤੈਨੂੰ ਜਿੱਥੇ ਤੇਰਾ ਅੰਨਜਲ ਨੀ
ਹੋ ਜਾਂਦੀ ਵਾਰੀ ਹੀਰੇ ਨੀ
ਹੋ ਜਾਂਦੀ ਵਾਰੀ ਹੀਰੇ ਨੀ, ਹੀਰੇ ਨੀ
Confuse ਜੇਹਾ ਕਰ ਗਈ
ਨੀ ਅੱਖ ਤੇਰੀ ਵਗੀ ਕਿਉਂ
ਨੀ ਅੱਖ ਤੇਰੀ ਵਗੀ
ਓ ਹਾਲੇ ਵੀ ਤੇਰੀ ਅੱਲੜੇ ਨੀ, ਅੱਲੜੇ ਨੀ
Fragrance ਆਉਂਦੀ ਆ ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ
ਓ ਹਾਲੇ ਵੀ ਤੇਰੀ ਅੱਲੜੇ ਨੀ, ਅੱਲੜੇ ਨੀ
Fragrance ਆਉਂਦੀ ਆ ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ
ਜੋ ਸੀ ਜੰਨਤ ਲੱਗਦੇ ਭੈੜੇ ਲੱਗਦੇ ਨਰਕਾਂ ਤੋਂ
ਤਾਂਹੀ ਪ੍ਰੀਤ ਚੀਮਾਂ ਨਾ ਲੰਘਦਾ ਓਨ੍ਹਾਂ ਸੜਕਾਂ 'ਤੋਂ
ਜੋ ਸੀ ਜੰਨਤ ਲੱਗਦੇ ਭੈੜੇ ਲੱਗਦੇ ਨਰਕਾਂ ਤੋਂ
ਤਾਂਹੀ ਪ੍ਰੀਤ ਚੀਮਾਂ ਨਾ ਲੰਘਦਾ ਓਨ੍ਹਾਂ ਸੜਕਾਂ 'ਤੋਂ
ਹਾਏ figure out ਜੇਹਾ ਕਰਕੇ ਨੀ
ਹੋ figure out ਜੇਹਾ ਕਰਕੇ ਨੀ, ਕਰਕੇ ਨੀ
ਪਛਤਾਉਂਦਾ ਆ ਨੀ ਕਿ ਦਿੱਲ 'ਤੇ ਵੱਜੀ ਕਿਉਂ
ਕਿ ਦਿੱਲ 'ਤੇ ਵੱਜੀ

ਹੋ ਓ ਹੋ ਓ ਹੋ ਓ ਹੋ

ਓ ਹਾਲੇ ਵੀ ਤੇਰੀ ਅੱਲੜੇ ਨੀ, ਅੱਲੜੇ ਨੀ
Fragrance ਆਉਂਦੀ ਆ ਨੀ ਜੱਟ ਦੀ ਗੱਡੀ ਚੋਂ
ਨੀ ਜੱਟ ਦੀ ਗੱਡੀ ਚੋਂ

Curiosités sur la chanson Fragrance de Gur Sidhu

Quand la chanson “Fragrance” a-t-elle été lancée par Gur Sidhu?
La chanson Fragrance a été lancée en 2020, sur l’album “Fragrance”.
Qui a composé la chanson “Fragrance” de Gur Sidhu?
La chanson “Fragrance” de Gur Sidhu a été composée par Preet Cheema.

Chansons les plus populaires [artist_preposition] Gur Sidhu

Autres artistes de Indian music