Chan Vekhya

Gifty

Yeah Proof

ਹਾਸੇ ਮੇਰੇ ਵੇਖ ਬੁੱਲਾਂ ਉੱਤੋਂ ਗਿਰਦੇ ਠੋਡੀ ਥੱਲੋਂ ਹੋਕੇ ਚੁੰਨੀ ਔਂਦੀ ਸਿਰ ਤੇ
ਹਰ ਗੁਸਤਾਖੀ ਤੇਰੀ ਮਾਫ ਕਰ ਦੂ ਚੁੰਨੀ ਨਾਲ ਗਿਲੇ ਸਾਰੇ ਸਾਫ ਕਰ ਦੂ
ਬਿਨਾ ਗੱਲੋਂ ਸੂਟ ਜੇ ਸਵਾ ਲੇ ਸੋਹਣੇਯਾ
ਵਾਲਾ ਨੂ ਵੀ ਵਲ ਜੇ ਪਾਵਾ ਲੇ ਸੋਹਣੇਯਾ
ਤੇਰੇ ਨਾਲ ਮਰਨਾ ਜਿਓਣਾ ਲਗਦੇ
ਹਾਏ..
ਔਖਾ ਉਂਝ ਬੜਾ ਹੀ ਮਨੌਣਾ ਲਗਦੇ ਗੁੱਸੇ ਵਿਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਤੱਕ ਨਜ਼ਰਾਂ ਨੂ ਬੰਨ ਵੇਖਯਾ ਇੰਨੀ ਕੋਲੋ ਪਿਹਲੀ ਵਾਰੀ ਚਨ ਵੇਖਯਾ
ਔਖਾ ਉਂਝ ਬੜਾ ਹੀ ਮਨੌਣਾ ਲਗਦੇ ਗੁੱਸੇ ਵਿਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਤੱਕ ਨਜ਼ਰਾਂ ਨੂ ਬੰਨ ਵੇਖਯਾ ਇੰਨੀ ਕੋਲੋ ਪਿਹਲੀ ਵਾਰੀ ਚਨ ਵੇਖਯਾ
ਚਨ ਵੇਖਯਾ
ਭਰਦੀ ਹੁੰਗਾਰਾ ਮੇਰਾ ਮਾਨ ਰਖ ਲੀ ਮੂੰਦਰੀ ਫੜਾ ਜੀ ਭਾਵੇ ਜਾਨ ਰਖ ਲੀ
ਸਾਲਾਂ ਤਕ ਓਹਦਾ ਨਾ ਸਵਾਦ ਮੁੱਕਣਾ ਨੀਵੀ ਪਾਕੇ ਨਜ਼ਰਾਂ ਨੂ ਤਾਹ ਨੂ ਚੁੱਕਣਾ
ਜੰਨਤ ਦੇ ਵਰਗੇ ਟਿਕਾਣੇ ਸੋਹਣੇਯਾ ਮੋਢੇ ਤੇਰੇ ਬਣਗੇ ਸਿਰਹਾਣੇ ਸੋਹਣੇਯਾ
ਸਚ ਆਖਾ ਮੈਨੂ ਤੂ ਰਵਾਉਣਾ ਲਗਦੇ
ਹਾਏ
ਔਖਾ ਉਂਝ ਬੜਾ ਹੀ ਮਨੌਣਾ ਲਗਦੇ ਗੁੱਸੇ ਵਿਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਤੱਕ ਨਜ਼ਰਾਂ ਨੂ ਬੰਨ ਵੇਖਯਾ ਇੰਨੀ ਕੋਲੋ ਪਿਹਲੀ ਵਾਰੀ ਚਨ ਵੇਖਯਾ
ਚਨ ਵੇਖਯਾ ਚਨ ਵੇਖਯਾ
ਚਨ ਵੇਖਯਾ
ਫਿੱਕੇ ਨਾ ਪਸੰਦ ਔਣ ਪਾਵਾ ਗੂੜੀਯਾ ਖੱਬੇ ਗੁੱਟ ਵਿਚ ਜੱਟਾ 12 ਚੂੜੀਯਾ
ਚਾਂਦੀ ਦਿਯਾ ਝਾਂਜਰਾਂ ਵਖਵਾਂ ਜਾਣਕੇ ਤੁਰੀ ਔਂਦੀ ਅੱਡੀਯਾ ਹਲਾਵਾ ਜਾਣ ਕੇ
ਗੀਤਾਂ ਵਿਚ ਜਿਹਦਾ ਮੈਨੂ ਖਾਸ ਲਿਖਦੇ ਕਦੇ ਕਦੇ gift romance ਲਿਖਦੇ
ਚੈਨ ਮੇਰਾ ਓਹਨੇ ਹੀ ਚੁਰੌਣਾ ਲਗਦੇ ਚੁਰੌਣਾ ਲਗਦੇ
ਔਖਾ ਉਂਝ ਬੜਾ ਹੀ ਮਨੌਣਾ ਲਗਦੇ
ਗੁੱਸੇ ਵਿਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਤੱਕ ਨਜ਼ਰਾਂ ਨੂ ਬੰਨ ਵੇਖਯਾ ਇੰਨੀ ਕੋਲੋ ਪਿਹਲੀ ਵਾਰੀ ਚਨ ਵੇਖਯਾ
ਇੰਨੀ ਕੋਲੋ ਪਿਹਲੀ ਵਾਰੀ
ਕਰਦੀ ਉਡੀਕ ਤੇਰਾ ਰਾਹ ਮੈਂ ਵੇਖ ਦੀ ਉਂਗਲ ਦਵਾਲੇ ਚੁੰਨੀ ਨੂ ਲਪੇਟ ਦੀ
ਬੈਠਾ ਏ ਕ੍ਲਿਪ ਜ਼ੁਲਫਨ ਤੇ ਚੜ ਕੇ ਅੜੀ ਨਾਲ ਜਿਹਦਾ ਮੈਂ ਲੇਯਾ ਸੀ ਅੜ ਕੇ
ਸੋਹਣੇ ਸੋਹਣੇ ਜੱਟਾ ਮੇਰੇ ਸੰਗ ਵਰਗੇ ਜਿੰਨੇ ਦਿਨ ਚੜੇ ਤੇਰੇ ਰੰਗ ਵਰਗੇ
ਨੀਂਦਾ ਵਿਚ ਮੈਨੂ ਤੂ ਸਤੋਣਾ ਲਗਦੇ
ਹਾਏ..
ਔਖਾ ਉਂਝ ਬੜਾ ਹੀ ਮਨੌਣਾ ਲਗਦੇ ਗੁੱਸੇ ਵਿਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਤੱਕ ਨਜ਼ਰਾਂ ਨੂ ਬੰਨ ਵੇਖਯਾ ਇੰਨੀ ਕੋਲੋ ਪਿਹਲੀ ਵਾਰੀ ਚਨ ਵੇਖਯਾ
ਔਖਾ ਉਂਝ ਬੜਾ ਹੀ ਮਨੌਣਾ ਲਗਦੇ ਗੁੱਸੇ ਵਿਚ ਜੱਟਾ ਹੋਰ ਸੋਹਣਾ ਲਗਦੇ
ਇੱਕੋ ਤੱਕ ਨਜ਼ਰਾਂ ਨੂ ਬੰਨ ਵੇਖਯਾ ਇੰਨੀ ਕੋਲੋ ਪਿਹਲੀ ਵਾਰੀ ਚਨ ਵੇਖਯਾ
ਚਨ ਵੇਖਯਾ.

Curiosités sur la chanson Chan Vekhya de Harnoor

Quand la chanson “Chan Vekhya” a-t-elle été lancée par Harnoor?
La chanson Chan Vekhya a été lancée en 2021, sur l’album “Chan Vekhya”.
Qui a composé la chanson “Chan Vekhya” de Harnoor?
La chanson “Chan Vekhya” de Harnoor a été composée par Gifty.

Chansons les plus populaires [artist_preposition] Harnoor

Autres artistes de Indian music