I Know

Harnoor

ਤੂ
I know ਅਜੇ ਤੂੰ ignore ਮਾਰਦੀ
I know ਅੱਜ ਨਾ ਫੜੇਂ feel ਪਿਆਰ ਦੀ
I know ਅਜੇ ਤੂੰ ignore ਮਾਰਦੀ
I know ਅੱਜ ਨਾ ਫੜੇਂ feel ਪਿਆਰ ਦੀ
I know ਅਜੇ ਤੂੰ ignore ਮਾਰਦੀ
I know ਅੱਜ ਨਾ ਫੜੇਂ feel ਪਿਆਰ ਦੀ
ਲਿਖ ਦੇ ਲੈਲੈ ਆਉਣੀ, ਚੈਨ ਖੋਏਗੀ ਜਰੂਰ ਤੂੰ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ
ਤੂ

Hang ਕਰ ਦੇਣ ਗੀਆਂ, ਗੱਲਿਆ ਤੈਨੂ ਮੇਰਿਆਂ
ਮਾਰਨਗੀਆਂ repeat ਆਉਣੀ ਤ, ਮੂੰਡੇ ਪਿੱਛੇ ਗੇਡੀਯਾਂ
ਮੂੰਡੇ ਪਿੱਛੇ ਗੇਡੀਯਾਂ
Hang ਕਰ ਦੇਣ ਗੀਆਂ, ਗੱਲਿਆ ਤੈਨੂ ਮੇਰਿਆਂ
ਮਾਰਨਗੀਆਂ repeat ਆਉਣੀ ਤ, ਮੂੰਡੇ ਪਿੱਛੇ ਗੇਡੀਯਾਂ
ਕਰ ਕਰ miss ਮੈਨੂ, ਰੋਵੇਗੀ ਜਰੁਰ ਤੂੰ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ

Full base ਵਿਚ ਵਜੂ ਤੁਹਾਡੀ heartbeat ਣੀ
ਚਿਠੇ ਚਿਠੇ ਦਿਨ ਤੈਨੂ, ਦਿਖਾਂ ਸਿੰਹਜੀਤ ਣੀ
ਦਿਖਾਂ ਸਿੰਹਜੀਤ ਣੀ
Full base ਵਿਚ ਵਜੂ ਤੁਹਾਡੀ heartbeat ਣੀ
ਚਿਠੇ ਚਿਠੇ ਦਿਨ ਤੈਨੂ, ਦਿਖਾਂ ਸਿੰਹਜੀਤ ਣੀ
ਮੇਰੇ ਨਾਮ ਨੂੰ dream ਚ ਪਰੋਏਗੀ ਜਰੂਰ ਤੂੰ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ
ਰਫ੍ਤਾ ਰਫ੍ਤਾ ਮੇਰੀ ਹੋਏਗੀ ਜਰੂਰ ਤੂ
ਤੂ

Curiosités sur la chanson I Know de Harnoor

Quand la chanson “I Know” a-t-elle été lancée par Harnoor?
La chanson I Know a été lancée en 2019, sur l’album “I Know”.

Chansons les plus populaires [artist_preposition] Harnoor

Autres artistes de Indian music