Handsome Jatta

Bunty Bains

ਹੋ handsome ਜੱਟਾ ਕਿਵੇਂ ਭੁੱਲੇਂਗਾ ਰਾਕਾਣ ਨੂੰ
ਜਾਣ ਦੀਆ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ
ਜਾਣ ਦੀਆ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ
ਹੋ handsome ਜੱਟਾ ਕਿਵੇਂ ਭੁੱਲੇਂਗਾ ਰਾਕਾਣ ਨੂੰ
ਜਾਣ ਦੀਆ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ
ਜਾਣ ਦੀਆ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ
ਓ ਤੈਨੂ ਪੈਣਗੇ ਭੁਲੇਖੇ ਮੇਰੇ yellow ਸੂਟ ਦੇ ਵੇ ਸਰੋਂ ਦਿਆ ਫੁੱਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
Handsome ਜੱਟਾ ਕਿਵੇਂ ਭੁੱਲੇਂਗਾ ਰਾਕਾਣ ਨੂੰ

ਪੜ ਕੇ ਪੁਰਾਣੇ ਮੇਰੇ ਖਤ ਵੇਖ ਰੋਏਂਗਾ
ਪਿਆ ਤੂੰ ਚੁਬਾਰੇ ਵਿਚ ਛੱਤ ਵੇਖ ਰੋਏਂਗਾ
ਪੜ ਕੇ ਪੁਰਾਣੇ ਮੇਰੇ ਖਤ ਵੇਖ ਰੋਏਂਗਾ
ਪਿਆ ਤੂੰ ਚੁਬਾਰੇ ਵਿਚ ਛੱਤ ਵੇਖ ਰੋਏਂਗਾ
ਚਾਬੀਆਂ ਤੇ ਪਾਨਿਆ ਚੋ ਦਿਖਿਆ ਕਰੂ ਮੈਂ ਸਾਰਿਆਂ ਹੀ ਟੂਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
Handsome ਜੱਟਾ ਕਿਵੇਂ ਭੁੱਲੇਂਗਾ ਰਾਕਾਣ ਨੂੰ

ਵੂਮੈਨ ਕਾਲੇਜ ਦੀ ਤੂੰ ਬਸ ਪਿੱਛੇ ਸੋਹਣਿਆ
ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ ਸੋਹਣਿਆ
ਵੂਮੈਨ ਕਾਲੇਜ ਦੀ ਤੂੰ ਬਸ ਪਿੱਛੇ ਸੋਹਣਿਆ
ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ ਸੋਹਣਿਆ
ਜਦੋਂ ਨਵੇ-ਨਵੇ ਕਰਕੇ ਪਲੱਸ ੨ ਸੀ ਆਏ ਪਿੰਡਾਂ ਦੇ ਸਕੂਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
Handsome ਜੱਟਾ ਕਿਵੇਂ ਭੁੱਲੇਂਗਾ ਰਾਕਾਣ ਨੂੰ

ਬੈਂਸ-ਬੈਂਸ ਗੋਤ ਮੇਰੇ ਨਾਮ ਪਿੱਛੇ ਲਗਾਕੇ
ਹੁਣ ਕਿਥੇ ਚੱਲਿਆ ਤੂੰ ਇਥੇ ਤਕ ਆਕੇ ਵੇ
ਬੈਂਸ-ਬੈਂਸ ਗੋਤ ਮੇਰੇ ਨਾਮ ਪਿੱਛੇ ਲਗਾਕੇ
ਹੁਣ ਕਿਥੇ ਚੱਲਿਆ ਤੂੰ ਇਥੇ ਤਕ ਆਕੇ ਵੇ
ਛੱਡ ਦਾ ਨੀ ਜੱਟ ਕਿਥੇ ਗਈ ਓ ਗੱਲ ਤੇਰਿਆ ਅਸੂਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
ਹੋ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਬੁੱਲਾਂ ਚੋ
Handsome ਜੱਟਾ ਕਿਵੇਂ ਭੁੱਲੇਂਗਾ ਰਾਕਾਣ ਨੂੰ

Curiosités sur la chanson Handsome Jatta de Jordan Sandhu

Quand la chanson “Handsome Jatta” a-t-elle été lancée par Jordan Sandhu?
La chanson Handsome Jatta a été lancée en 2018, sur l’album “Handsome Jatta”.
Qui a composé la chanson “Handsome Jatta” de Jordan Sandhu?
La chanson “Handsome Jatta” de Jordan Sandhu a été composée par Bunty Bains.

Chansons les plus populaires [artist_preposition] Jordan Sandhu

Autres artistes de Indian music