Jaan
ਇਥੇ ਕਦੇ ਓਥੇ ਜੱਟਾ ਜਾਂਦੇ ਘੁਮ ਕੇ
ਕੰਨਾ ਚ ਹੁੱਲਾਰੇ ਵੇਖ ਲੈਂਦੇ ਝੁਮਕੇ
ਹਥ ਤੇਰਾ ਫਡ ਤੇਰੇ ਨਾਲ ਤੂਰਨਾ
ਅੱਖੀਆਂ ਦੇ ਵਿਚ ਤੂ ਏ ਬਾਹਰ ਸੂਰਮਾ
ਇਸ਼੍ਕ਼ ਤੇਰੇ ਦੀ ਕਾਹਦੀ ਲੋਰ ਹੋ ਗਯੀ
ਪਿਹਲਾਂ ਨਾਲੋ ਸੋਹਣੀ ਵੇ ਮੈਂ ਹੋਰ ਹੋ ਗਯੀ
ਦੋਵੇ ਹੱਥਾਂ ਵਿਚ ਬਸ ਕੱਲਾ ਸੋਹਣੇਯਾ
ਤੀਜੀ ਉਂਗਲੀ ਚ ਤੇਰਾ ਛੱਲਾ ਸੋਹਣੇਯਾ
ਸਾਰੇਆ ਤੋਂ ਸੋਹਣੀ ਤੂ ਰਕਾਨ ਆਖ ਕੇ
ਜਾਂ ਕਢ ਲੈਣੇ ਜੱਟਾ ਜਾਂ ਆਂਖ ਕੇ
ਸਾਰੇਆ ਤੋਂ ਸੋਹਣੀ ਤੂ ਰਕਾਨ ਆਖ ਕੇ
ਜਾਂ ਕਢ ਲੈਣੇ ਜੱਟਾ ਜਾਂ ਆਂਖ ਕੇ
ਗੱਲ ਗੱਲ ਉੱਤੇ ਵੇ ਮੈਂ ਫਿਰਨ ਹੱਸਦੀ
ਗੱਲ ਵੀ ਨਾ ਵੱਡੀ ਉਂਜ ਨਾ ਹੀ ਵਸਦੀ
ਸੂਟ ਮੈਂ ਸਿਵਾਲੇ ਕਿੱਤੇ ਲੈਕੇ ਚਲ ਵੇ
ਹਥ ਚੰਨ ਵਾਂਗੂ ਮੈਂ ਬਣਾਲੇ ਗੱਲ ਵੇ
ਗੱਲ ਗੱਲ ਉੱਤੇ ਵੇ ਮੈਂ ਪਾਯਾ ਰੱਤੇਯਾ
ਰੁੱਸਨਾ ਨੀ ਏਤੇ ਮੇਰਾ ਨਾ ਜੋ ਰਖੇਯਾ
ਹੋ ਗਯਾ ਪ੍ਯਾਰ ਲੱਗੇ ਸੋਂਹ ਰਖਲੇ
ਚੜੀ ਆ ਸ਼ਕੀਨੀ ਤਾਂ ਹੀ ਨਾ ਰਖਲੇ
ਤੇਰੇ ਨਾਲ ਮੇਰੀ ਆ ਪਹਿਚਾਣ ਆਂਖ ਕੇ
ਜਾਂ ਕਢ ਲੈਣੇ ਜੱਟਾ ਜਾਂ ਆਂਖ ਕੇ
ਤੇਰੇ ਨਾਲ ਮੇਰੀ ਆ ਪਹਿਚਾਣ ਆਂਖ ਕੇ
ਜਾਂ ਕਢ ਲੈਣੇ ਜੱਟਾ ਜਾਂ ਆਂਖ ਕੇ
ਲੇਨੀ ਆ ਪਹਾਡੇ ਵਾਂਗੂ ਨਾ ਰੱਟ ਵੇ
ਠੋਡੀ ਕੋਲੋਂ ਹੋਕੇ ਮੁੱਡ ਦੀ ਆ ਲੱਟ ਵੇ
ਨੀਂਡਰਾਂ ਉਡਕੇ ਲੇ ਗਯਾ ਤੂ ਮੇਰਿਯਾ
ਬਿੰਦਿਆ ਤੋਂ ਚੰਨ ਤਕ ਗੱਲਾਂ ਤੇਰਿਯਾ
ਸਬ ਕੁਝ ਕੋਲੇ ਹੁੰਨ ਥੋੜ ਕੋਯੀ ਨਾ
ਜੱਟਾ ਤੇਰੀ ਤੱਕਣੀ ਦਾ ਤੋੜ ਕੋਯੀ ਨਾ
ਹੌਲੀ ਹੌਲੀ ਪੈਰ ਰਖੇ ਔਂਦਾ ਦਿਲ ਤੋਂ
ਨਾਮ ਤੇਰਾ ਲੰਘੇ ਬੁੱਲਾਂ ਵੇਲ ਦਿਲ ਤੋਂ
ਮੇਰੇ ਨਾਲੇ Gifty ਜਹਾਂ ਆਂਖ ਕੇ
ਜਾਂ ਕਢ ਲੈਣੇ ਜੱਟਾ ਜਾਂ ਆਂਖ ਕੇ
ਮੇਰੇ ਨਲੇ Gifty ਜਹਾਂ ਆਂਖ ਕੇ
ਜਾਂ ਕਾਢ ਲੈਣੇ ਜੱਟਾ ਜਾਂ ਆਂਖ ਕੇ
ਨਾ ਹੀ ਮੇਰੇ ਨੇਹਦੇ ਨਾ ਹੀ ਮੇਤੋਂ ਵਖ ਵੇ
ਦਿਲ ਕਾਹਦਾ ਲਯਾ ਲਗਦੀ ਨਾ ਅੱਖ ਵੇ
ਸੁੱਟੇਯਾ ਨਾ ਲਾਕੇ ਜਚਦਾ ਏ ਬਡਾ ਵੇ
ਵਂਗਾ ਦੇ ਵਿਚਾਲੇ ਤੇਰਾ ਦਿੱਤਾ ਕਡ਼ਾ ਵੇ
ਜੱਟਾ ਤੂ ਏ ਵਖ ਆਸੇ ਪੈਸੇ ਨਾਲੋ ਵੇ
ਹੌਲੀ ਸਾਡੀ ਜਾਂ ਤੇਰੇ ਹੱਸੇ ਨਾਲੋ ਵੇ
ਇੱਕੋ ਰੀਝ ਮੇਰੀ ਪਲ ਪਲ ਵੇਖੀਏ
ਤੁਰੀ ਜਾਂਦੀ ਇਕ ਦੂਜੇ ਵੱਲ ਵੇਖੀਏ
ਬਨੂੰਗੀ ਹਮੇਸ਼ਾ ਮੇਰਾ ਮਾਨ ਆਂਖ ਕੇ
ਜਾਂ ਕਢ ਲੈਣੇ ਜੱਟਾ ਜਾਂ ਆਂਖ ਕੇ
ਬਨੂੰਗੀ ਹਮੇਸ਼ਾ ਮੇਰਾ ਮਾਨ ਆਂਖ ਕੇ
ਜਾਂ ਕਢ ਲੈਣੇ ਜੱਟਾ ਜਾਂ ਆਂਖ ਕੇ
ਜਾਂ ਕਾਢ ਲੈਣੇ ਜੱਟਾ ਜਾਂ ਆਂਖ ਕੇ