Badmashi [Remake]

Prem Dhillon

Jj knockdown you now we don't
Flat boys alive on big trouble big lee
Hold it down
Ae yo The Kidd

ਇਕ ਚਾਲ ਗੀ ਸੀ ਗੋਲੀ ਦੂਜਾ ਪਰਚਾ ਵੀ ਹੋਏਆ
ਸਾਰੇ area ਚ ਮਿਤਰਾਂ ਦਾ ਚਰਚਾ ਵੀ ਹੋਏਆ
ਇਕ ਚਾਲ ਗੀ ਸੀ ਗੋਲੀ ਦੂਜਾ ਪਰਚਾ ਵੀ ਹੋਏਆ
ਸਾਰੇ area ਚ ਮਿਤਰਾਂ ਦਾ ਚਰਚਾ ਵੀ ਹੋਏਆ
ਇਕ ਚਾਲ ਗੀ ਸੀ ਗੋਲੀ ਦੂਜਾ ਪਰਚਾ ਵੀ ਹੋਏਆ
ਸਾਰੇ area ਚ ਮਿਤਰਾਂ ਦਾ ਚਰਚਾ ਵੀ ਹੋਏਆ
ਹੋ ਜਿਹੜੇ ਬਣ'ਦੇ ਸੀ ਨਵੇ ਨਵੇ ਵੈਲੀ
ਜਿਹੜੇ ਉਠਦੇ ਸੀ ਨਵੇ ਨਵੇ ਵੈਲੀ
ਓ ਮਿੱਟੀ ਵਿਚ ਗੱਡੇ ਹੋਏ ਆ
ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ (ਓ)
ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ (ਓ)
ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ (ਓ)
ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਕੀਤੀ ਬਦਮਾਸ਼ੀ ਪੁੱਤ
ਕੀਤੀ ਕੀਤੀ ਕੀਤੀ ਕੀਤੀ ਬਦਮਾਸ਼ੀ ਪੁੱਤ ਰੱਜ ਕੇ (ਓ)
ਤੇ ਹੁਣ ਕੱਮ ਛੱਡੇ ਹੋਏ ਆ

ਗੱਲਾਂ ਕਰਦੇ ਜੋ ਹੇਕਾਂ ਲਾ ਲਾ ਨੀ
ਜ਼ੋਰ ਜੱਟ ਦੇ ਪੂਰੇ ਆ ਗਵਾਹ ਨੀ
Follow ਕਰ ਕਰ ਸਾਨੂ ਐਥੇ ਆਏ ਆ
ਏ ਵੀ ਜਾਣਦੇ ਕੇ ਸਾਡੇ ਏ ਬ੍ਨਾਏ ਆ
ਏ ਜਿਹੜੇ ਸਾਜ੍ਣਾ ਦੇ ਕੋਲ ਜਾ ਕੇ ਬਹਿੰਦੇ ਆ
ਓ ਘਰੋਂ ਅਸੀ ਕੱਡੇ ਹੋਏ ਆ (ਓ)
ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ
ਕੀਤੀ ਬਦਮਾਸ਼ੀ ਪੁੱਤ ਰੱਜ ਕੇ (ਓ)
ਤੇ ਹੁਣ ਕੱਮ ਛੱਡੇ ਹੋਏ ਆ

ਲੋ ਥਾਂਦੇਡਾ ਦੇਖ ਕੇ ਲਗਾ ਆਜਾ ਓਏ

ਹੋ ਜਾਵੇ ਬ੍ਨੇਯਾ ਨਾ ਵੈਲੀ ਪਾਕੇ ਨਤੀਆਂ
ਸਾਨੂ ਢੋਣ ਲੀ ਸੀ ਜ਼ੋਰ ਲਾਏ ਸ਼ਤੀਆਂ
ਜੋ ਵੀ ਲਿਖੇਯਾ ਆ ਵਿਚ ਪੂਰੀ ਹੋਸ਼ ਜੀ
Day one ਤੋਂ ਹੀ ਏਨਾ ਦੇ ਆ coach ਜੀ
ਆ ਜਿਹੜੇ ganga ਆ ਦੇ ਆ leader ਜਹੇ ਬਣਦੇ
ਏ ਲੱਤਾਂ ਥਾਣੀ ਕੱਡੇ ਹੋਏ ਆ
ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ (ਓ)
ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ ਛੱਡੇ ਹੋਏ ਆ
ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ ਕੱਮ (ਓ)

ਮੈਂ ਗਲਤ ਨੀ ਕਰ ਸਕਦਾ

ਹੋ ਪਿਹਲਾਂ ਕੀਤੀ ਬਦਮਾਸ਼ੀ ਪੁੱਤ ਰੱਜ ਕੇ
ਤੇ ਹੁਣ
ਕੀਤੀ ਬਦਮਾਸ਼ੀ ਪੁੱਤ
ਕੀਤੀ ਕੀਤੀ ਕੀਤੀ ਕੀਤੀ ਬਦਮਾਸ਼ੀ ਪੁੱਤ ਰੱਜ ਕੇ (ਓ)
ਤੇ ਹੁਣ ਕੱਮ ਛੱਡੇ ਹੋਏ ਆ

Curiosités sur la chanson Badmashi [Remake] de Prem Dhillon

Quand la chanson “Badmashi [Remake]” a-t-elle été lancée par Prem Dhillon?
La chanson Badmashi [Remake] a été lancée en 2020, sur l’album “Badmashi”.

Chansons les plus populaires [artist_preposition] Prem Dhillon

Autres artistes de Dance music