Gaddiyan Black

Jaggi Sanghera

ਗੱਡਿਆ black ਸ਼ੀਸ਼ੇ ਕਾਲੇ ਵੇ
ਯਾਰਾ ਦੇ group ਆਲੇ ਦੁਆਲੇ ਵੇ
ਗੱਡਿਆ black ਸ਼ੀਸ਼ੇ ਕਾਲੇ ਵੇ
ਯਾਰਾ ਦੇ group ਆਲੇ ਦੁਆਲੇ ਵੇ
ਹੌਂਸਲਾ ਤਾ ਦੇਖ ਜੱਟੀ ਕਿੰਨਾ ਕਰਦੀ
ਤੇਰੇਯਾ ਰਾਹਾ ਚ ਜ਼ਾਨ ਜ਼ਾਨ ਖ੍ੜ ਦੀ
ਪਰ ਸ਼ੀਸ਼ੇ ਨਈ ਓ ਹੁੰਦੇ down ਤੇਰੀ ਕਾਰ ਦੇ
ਪੁਛ ਨਹੀ ਗੱਲਾ ਬਹੁਤ pinch ਹੁੰਦੀਯਾ
ਬਿਨਾ ਵੇਖੇ ਲੰਘ ਜਾਣਾ ਕੋਲੋ ਨਾਰ ਦੇ
ਸਚ ਆਖਾ ਜੱਟਾ ਕਿੰਨਾ ਪ੍ਯਾਰ ਕਰਦੀ
ਬੋਲ ਨਈ ਓ ਹੁੰਦੇ ਅਖਰ ਪ੍ਯਾਰ ਦੇ

ਮਨੇਯਾ ਹੈ ਏਹੋ ਤੇਰਾ life style ਵੇ
ਵੇਖਣੇ ਨੂ ਪਰ attitude ਲਗਦੇ
ਕਿੰਨੀ ਵਾਰੀ ਕਿਹਾ ਮੇਰਿਯਾ friend ਆ ਨੇ
Nature ਦਾ ਮੁੰਡਾ ਥੋਡਾ rude ਲਗਦੇ
ਮਨੇਯਾ ਹੈ ਏਹੋ ਤੇਰਾ life style ਵੇ
ਵੇਖਣੇ ਨੂ ਪਰ attitude ਲਗਦੇ
ਕਿੰਨੀ ਵਾਰੀ ਕਿਹਾ ਮੇਰਿਯਾ friend ਆ ਨੇ
Nature ਦਾ ਮੁੰਡਾ ਥੋਡਾ rude ਲਗਦੇ
ਹੋ ਤੇਰੇ ਬਾਰੇ ਮਾਡਾ ਕੁਝ ਸ਼੍ਹੇਹ ਨੀ ਸਕਦੀ
ਸਚ ਆਖਾ ਤੇਰੇ ਬਿਨਾ ਰਿਹ ਨੀ ਸਕਦੀ
ਪਰ ਜਜ਼ਬਾਤ ਡੁਂਗੇ ਬ੍ਡੇ ਮੁਟਿਆਰ ਦੇ
ਪੁਛ ਨਹੀ ਗੱਲਾ ਬਹੁਤ pinch ਹੁੰਦੀਯਾ
ਬਿਨਾ ਵੇਖੇ ਲੰਘ ਜਾਣਾ ਕੋਲੋ ਨਾਰ ਦੇ
ਸਚ ਆਖਾ ਜੱਟਾ ਕਿੰਨਾ ਪ੍ਯਾਰ ਕਰਦੀ
ਬੋਲ ਨਈ ਓ ਹੁੰਦੇ ਅਖਰ ਪ੍ਯਾਰ ਦੇ

ਪਤਾ ਨੀ ਕ੍ਯੂਂ ਇੰਝ ਜੱਗੀ ਹੁੰਦਾ feel ਵੇ
ਜਿੰਨੀ ਵਾਰੀ ਦੇਖਾ ਆਪਣਾ ਜਿਹਾ ਲਗਦੇ
ਮੇਰੇ ਵੇ ਬ੍ਨਾਏ ਸੁਪਨੇ ਦੇ ਸ਼ਿਅਰ ਚ
ਰੋਸ਼ਨੀ ਦੇ ਵਾਂਗੂ ਜੱਟਾ ਤੂ ਜਾਗ੍ਦੇ
ਪਤਾ ਨੀ ਕ੍ਯੂਂ ਇੰਝ ਜੱਗੀ ਹੁੰਦਾ feel ਵੇ
ਜਿੰਨੀ ਵਾਰੀ ਦੇਖਾ ਆਪਣਾ ਜਿਹਾ ਲਗਦੇ
ਮੇਰੇ ਵੇ ਬ੍ਨਾਏ ਸੁਪਨੇ ਦੇ ਸ਼ਿਅਰ ਚ
ਰੋਸ਼ਨੀ ਦੇ ਵਾਂਗੂ ਜੱਟਾ ਤੂ ਜਾਗ੍ਦੇ
ਗਲ ਸੁਨ੍ਣ ਮੇਰੀ ਵੇ ਸੰਗੇਧੇ ਵਾਲੇਆ
ਸੋਹਲ ਝੀ ਕੁੜੀ ਨੂ ਫਿਕਰਾ ਨੇ ਖਾ ਲੇਯਾ
ਕਰਕੇ ਤੂ ਹਾ ਗਲ ਲਾ ਦੇ ਪਾਰ ਵੇ
ਪੁਛ ਨਹੀ ਗੱਲਾ ਬਹੁਤ pinch ਹੁੰਦੀਯਾ
ਬਿਨਾ ਵੇਖੇ ਲੰਘ ਜਾਣਾ ਕੋਲੋ ਨਾਰ ਦੇ
ਸਚ ਆਖਾ ਜੱਟਾ ਕਿੰਨਾ ਪ੍ਯਾਰ ਕਰਦੀ
ਬੋਲ ਨਈ ਓ ਹੁੰਦੇ ਅਖਰ ਪ੍ਯਾਰ ਦੇ
ਪੁਛ ਨਹੀ ਗੱਲਾ ਬਹੁਤ pinch ਹੁੰਦੀਯਾ
ਸਚ ਆਖਾ ਜੱਟਾ ਕਿੰਨਾ ਪ੍ਯਾਰ ਕਰਦੀ

Curiosités sur la chanson Gaddiyan Black de Sara Gurpal

Quand la chanson “Gaddiyan Black” a-t-elle été lancée par Sara Gurpal?
La chanson Gaddiyan Black a été lancée en 2021, sur l’album “Gaddiyan Black”.
Qui a composé la chanson “Gaddiyan Black” de Sara Gurpal?
La chanson “Gaddiyan Black” de Sara Gurpal a été composée par Jaggi Sanghera.

Chansons les plus populaires [artist_preposition] Sara Gurpal

Autres artistes de