Jaan Deyan Ge

JAANI, B PRAAK

ਦੀਨ ਦਿਆਗੇ ਈਮਾਨ ਦਿਆਗੇ
ਵਾਰ ਤੇਰੇ ਉੱਤੋਂ ਜਹਾਨ ਦਿਆਗੇ
ਦੁਨੀਆ ਨੇ ਤੈਨੂੰ ਕੁਝ ਵੀ ਨੀ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਗੇ

ਹੋ ਮਰਨਾ ਤੇਰੇ ਲਈ ਜ਼ੁਬਾਨ ਦਿਆਗੇ
ਪੜਨੇ ਨੂੰ ਤੈਨੂੰ ਕ਼ੁਰਾਨ ਦਿਆਗੇ
ਦੁਨੀਆ ਨੇ ਤੈਨੂੰ ਕੁਝ ਵੀ ਨੀ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਗੇ
ਦੀਨ ਦਿਆਗੇ ਈਮਾਨ ਦਿਆਗੇ
ਵਾਰ ਤੇਰੇ ਉੱਤੋਂ ਜਹਾਨ ਦਿਆਗੇ
ਦੁਨੀਆ ਨੇ ਤੈਨੂੰ ਕੁਝ ਵੀ ਨੀ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਗੇ

ਸੁਬਹ ਤੇਰੇ ਪੈਰਾਂ ਚ ਸ਼ਾਮ ਤੇਰੇ ਪੈਰਾਂ ਚ
ਰਾਤ ਤੇਰੇ ਪੈਰਾਂ ਚ ਕੱਡ ਦੇਣੀ ਮੈਂ
ਆਦਤ ਬੁਰੀ ਜੋ ਵੀ ਲੱਗੀ ਏ ਜਾਣੀ ਨੁੰ
ਸੋਂਹ ਲੱਗੇ ਤੇਰੀ ਛਡ ਦੇਣੀ ਮੈਂ
ਸੁਬਹ ਤੇਰੇ ਪੈਰਾਂ ਚ ਸ਼ਾਮ ਤੇਰੇ ਪੈਰਾਂ ਚ
ਰਾਤ ਤੇਰੇ ਪੈਰਾਂ ਚ ਕੱਡ ਦੇਣੀ ਮੈਂ
ਆਦਤ ਬੁਰੀ ਜੋ ਵੀ ਲੱਗੀ ਏ ਜਾਣੀ ਨੁੰ
ਸੋਂਹ ਲੱਗੇ ਤੇਰੀ ਛਡ ਦੇਣੀ ਮੈਂ
ਹੋ ਜੋ ਜੋ ਬੋਲੇ ਤੂੰ ਬਯਾਨ ਦਿਆਗੇ
ਚੱਲਿਆ ਜੇ ਵੱਸ ਆਸਮਾਨ ਦਿਆਗੇ
ਦੁਨੀਆ ਨੇ ਤੈਨੂੰ ਕੁਝ ਵੀ ਨੀ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਗੇ

ਤੇਰੇ ਉੱਤੇ ਮਰਦੇ ਆ ਪਿਆਰ ਤੈਨੂੰ ਕਰਦੇ ਆ
ਤੇਰੇ ਕੋਲੋ ਡਰ੍ਦੇ ਆ ਯਾਰ ਮੇਰੇ
ਮੈਂ ਛਡਿਆ ਜੇ ਤੈਨੂੰ ਖੁਦਾ ਕਰੇ ਮੈਨੂੰ
ਖੁਦਾ ਕਰੇ ਟੁਕੜੇ 1000 ਮੇਰੇ
ਤੇਰੇ ਉੱਤੇ ਮਰਦੇ ਆ ਪਿਆਰ ਤੈਨੂੰ ਕਰਦੇ ਆ
ਤੇਰੇ ਕੋਲੋ ਡਰ੍ਦੇ ਆ ਯਾਰ ਮੇਰੇ
ਮੈਂ ਛਡਿਆ ਜੇ ਤੈਨੂੰ ਖੁਦਾ ਕਰੇ ਮੈਨੂੰ
ਖੁਦਾ ਕਰੇ ਟੁਕੜੇ 1000 ਮੇਰੇ
ਹਾਏ ਬੁਰੀ ਤੇਰੀ ਸ਼ਾਇਰੀ ਸੁਣਾਉਨ ਦੇਆਗੇ
ਬੇਸੁਰਾਗ ਗਾਨੇ ਗਾਣ ਦੇਆਗੇ
ਦੁਨੀਆ ਨੇ ਤੈਨੂੰ ਕੁਝ ਵੀ ਨੀ ਦੇਣਾ
ਅਸੀ ਤੈਨੂੰ ਆਪਣੀ ਜਾਨ ਦਿਆਗੇ

Curiosités sur la chanson Jaan Deyan Ge de एम्मी विर्क

Quand la chanson “Jaan Deyan Ge” a-t-elle été lancée par एम्मी विर्क?
La chanson Jaan Deyan Ge a été lancée en 2020, sur l’album “Jaan Deyan Ge”.
Qui a composé la chanson “Jaan Deyan Ge” de एम्मी विर्क?
La chanson “Jaan Deyan Ge” de एम्मी विर्क a été composée par JAANI, B PRAAK.

Chansons les plus populaires [artist_preposition] एम्मी विर्क

Autres artistes de Film score