Lover Boy

BADSHAH

Yeah.. Uh
Shrey
It’s Yo Boy Badshah

ਵੇਖਿਆ ਜਹਾਨ ਸਾਰਾ
ਵੇਖਿਆ ਆਸਮਾਨ ਸਾਰਾ
ਸਬ ਕੁਛ ਵੇਖੀ ਆਇਆ ਮੈਂ
ਕਿਸੇ ਦੀ ਗੱਲਾਂ exotic
ਕਿਸੇ ਦੀ ਅੱਖਾਂ hypnotic
ਤੇਰੇ ਉੱਤੇ ਰੁਕਿਆਂ ਮੈਂ
ਪਰ ਤੇਰੇ ਵਰਗੀ ਨਾਰ ਨਹੀਂ
ਉਹ ਹੋਇਆ ਬੁਰਾ ਹਾਲ ਨੀ
ਲਗੇ ਤੇਰੇ ਕੋਈ ਚਾਲ ਨਈ
But you don’t understand girl
Let me be your man
I wanna be your lover boy (oh..)
I wanna be your lover boy
I wanna… I wanna be your lover boy
ਮੇੜਾਬਾ ਮੇੜਾਬਾ , ਹਾਬੀਬੀ ਹਾਬੀਬੀ
I wanna be your lover boy
ਮੇੜਾਬਾ ਮੇੜਾਬਾ , ਹਾਬੀਬੀ ਹਾਬੀਬੀ
I wanna be your lover boy

ਇਕ ਬਾਤ ਕਹੂੰ ਜੋ ਭੂਰਾ ਨਾ ਮਾਣੇ
ਸਾਥ ਰਹੂੰਗਾ ਤੇਰੇ ਕਿਸੀ ਬਹਾਨੇ
ਮਾਨਾ ਤੇਰੇ ਕਈ ਦੀਵਾਨੇ
ਮੁਝਸਾ ਮਿਲੇ ਪਰ ਕੋਈ ਤੋਹ ਜਾਣੇ
Sava ਮਹੀਨਾ ਨਿਕਲ ਗਿਆ
Baby ਪਿਛੇ ਤੇਰੇ ਘੂਮ ਘੂਮ ਕੇ
Screen ਫੋਨ ਕੀ ਗੰਦੀ ਹੋ ਗਈ
DP ਤੇਰੀ ਚੂਮ ਚੂਮ ਕੇ
ਛੀ ਮਤ ਕਰ ਪਿਆਰ ਮੈਂ ਹੂੰ
ਤੂੰ ਹਾਂ ਕਰਦੇ ਕਰ ਖਤਮ ਝਮੇਲੇ
ਮੁਝ ਜੈਸਾ ਨਾ ਮਿਲੇਗਾ ਕੋਈ
ਇਹ ਬਾਤ ਤੂੰ ਲਿਖਿਤ ਮੈਂ ਲੈ ਲੈ
ਮੰਮੀ ਕੀ ਬਾਤ ਨਾ ਮਾਣੇ
ਮਨਮਾਨੀ ਕਰਤੀ ਤੂੰ
ਲੋਗੋਂ ਕੀ ਜਾਣੇ ਲੈਕੇ
ਅਣਜਾਨੀ ਬੇਨਤੀ ਤੂੰ
ਲੜਕੋਣ ਕੇ ਦਿਲ ਲਾਲਚਾਏ
ਜੇਬ ਸ਼ੈਤਾਨੀ ਕਰਤੀ ਤੂੰ
ਕਿਸੀ ਕੇ ਹੱਥ ਨਾ ਆਏ
ਮਰਜ਼ਾਂਣੀ ਚੱਲ ਮੇਰੇ ਨਾਲ ਤੂੰ
ਓ ਖੁਦਕੋ ਸੰਭਾਲ ਤੂੰ
ਦੇ ਹਾਥੋਂ ਮੈਂ ਹੱਥ ਤੂੰ
But you don’t understand girl
Simple ਸਾ ਹੈ plan
I wanna be your lover boy (wo…)
I wanna be your lover boy (wo…)
I wanna be your lover boy
ਮੇਰਾਹਾਬਾ ਮੇਰਾਹਾਬਾ , ਹਾਬੀਬੀ ਹਾਬੀਬੀ
I wanna be your lover boy
ਮੇਰਾਹਾਬਾ ਮੇਰਾਹਾਬਾ , ਹਾਬੀਬੀ ਹਾਬੀਬੀ
I wanna be your lover boy
ਮੇਰਾਹਾਬਾ ਮੇਰਾਹਾਬਾ , ਹਾਬੀਬੀ ਹਾਬੀਬੀ
ਮੇਰਾਹਾਬਾ ਮੇਰਾਹਾਬਾ , ਹਾਬੀਬੀ ਹਾਬੀਬੀ

Curiosités sur la chanson Lover Boy de बादशाह

Qui a composé la chanson “Lover Boy” de बादशाह?
La chanson “Lover Boy” de बादशाह a été composée par BADSHAH.

Chansons les plus populaires [artist_preposition] बादशाह

Autres artistes de Film score