Dhoor Pendi [Dhoor Pendi1]
ਧੂੜ ਪੈਂਦੀ bike ਉੱਤੇ ਕੌਣ ਬੈਠੂਗੀ
ਆਲੜਾ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝੇ’ਆ ਵੇ ਕਰ ਕਿਤੋ ਹੀਲਾ ਕਾਰ ਦਾ
ਗੂੜੀ ਜੇ ਮੁਹੱਬਤ ਤੂ ਚੌਨੇ ਹੀਰ ਦੀ
ਕੋਯੀ ਨਾਰ ਜੇ ਅਹੰਕਾਰ ਹੁਸਨਾ ਦਾ ਕਰਦੀ
ਓਹਨੂ ਦਸ ਦੀ ਬਾਜ਼ਰਾ ਵਿਚ ਮੁੱਲ ਵਿਕਦੇ
Fake ਯਾਰ ਵੀ ਸ਼ਿਕਾਰ ਉੱਤੇ ਨਿਕਲੇ ਬੜੇ
ਦੱਸ ਤਾਂ ਜੁਬਾਣਾ ਉੱਤੇ ਕੋਣ ਟਿਕਦੇ
ਪੈਦਲ ਜੇ ਕੋਯੀ ਤੇਰੇ ਨਾਲ ਚਲ ਪਯੀ
ਘੁੱਟ ਕੇ ਫੜੀ ਤੂ ਹਥ ਛੱਡੀ ਨਾ ਕਦੇ
ਓਹਨੂ ਤਰਜ ਬਣਾ ਲੀ ਆਪ ਗੀਤ ਬਣ ਜੈ
ਤਰਜ ਨੂ ਗੀਤ ਵਿਚੋ ਕੱਡੀ ਨਾ ਕਦੇ
ਸਾਫ ਨੀਤ ਵਾਲੀਯਾ ਨਾ ਮਿਲਣ ਕਿਤੇ
ਸਚੇ ਦਿਲ ਵਾਲੀਯਾ ਨਾ ਮਿਲਣ ਕਿਤੇ
ਮੈਂ ਲਭ ਲਭ ਹਾਰ ਗਿਯਾ ਸੋਂਹ ਪੀਰ ਦੀ
ਰਾਂਝੇ’ਆ ਵੇ ਕਰ ਕਿਤੋ ਹੀਲਾ ਕਾਰ ਦਾ
ਗੂੜੀ ਜੇ ਮੁਹੱਬਤ ਤੂ ਚੌਨੇ ਹੀਰ ਦੀ
ਧੂੜ ਪੈਂਦੀ bike ਉੱਤੇ ਕੌਣ ਬੈਠੂਗੀ
ਆਲੜਾ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝੇ’ਆ ਵੇ ਕਰ ਕਿਤੋ ਹੀਲਾ ਕਾਰ ਦਾ
ਗੂੜੀ ਜੇ ਮੁਹੱਬਤ ਤੂ ਚੌਨੇ ਹੀਰ ਦੀ
ਹੁਸਨਾ ਦੇ ਪੁਤਲੇ ਨੇ ਦੂਰੋਂ ਤਕ ਓਏ
ਨੇੜੇ ਨਾ ਤੂ ਜਾਯੀ ਮਿਲਣਾ ਨੀ ਕਖ ਓਏ
ਲਾਰੇ ਤੇ ਯਕ਼ੀਨ ਵਾਦਿਯਾ ਤੇ ਸ਼ਕ਼ ਓਏ
ਦਿਲ ਦੇ steering ਤੇ ਕਾਬੂ ਰਖ ਓਏ
ਬੱਗੀ ਜਿਹੀ ਲੂਬੜੀ ਮਾਸੂਮ ਬਣ ਗਯੀ
ਕਾਕੇ ਤੇਰੀ ਲੂਬੜੀ ਮਾਸੂਮ ਬਣ ਗਯੀ
ਮੈਨੂ ਤਾਂ ਏ ਮਾਮਲਾ ਖਰਾਬ ਲਗਦਾ
ਕਈ ਵਾਰ ਚੀਜ਼ ਉੱਤੋ ਠੰਡੀ ਲਗਦੀ
ਅਸਲ ਚ ਗਰਮ ਹੁੰਦੀ ਤਾਸੀਰ ਦੀ
ਧੂੜ ਪੈਂਦੀ bike ਉੱਤੇ ਕੌਣ ਬੈਠੂਗੀ
ਆਲੜਾ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝੇ’ਆ ਵੇ ਕਰ ਕਿਤੋ ਹੀਲਾ ਕਾਰ ਦਾ
ਗੂੜੀ ਜੇ ਮੁਹੱਬਤ ਤੂ ਚੌਨੇ ਹੀਰ ਦੀ
ਤੈਨੂ ਲੋੜ ਕਿ ਆ ਪਿਛੇ ਪਿਛੇ ਜਾਣਦੀ
ਮਿਹਿੰਗੇ ਜੇ brand ਕੇਰਾ ਪਾਕੇ ਦੇਖ ਲੈ
ਸੋਹਣੀ ਤੇਰੀ ਆਪੇ ਤੇਰਾ ਹਾਲ ਪੁਛੂਗੀ
ਮਹੀਵਾਲ ਖੇਡ ਚਾਲ ਅਜਮਾ ਕੇ ਦੇਖ ਲੈ
ਕਿਹ੍ੜਾ ਭੇੜ ਚਾਲ ਅਜਮਾ ਕੇ ਦੇਖ ਲੈ
ਤੂ ਵੀ ਸ਼ੋਸ਼ੇ ਬਾਜ਼ੀਯਾ ਚ ਆਕੇ ਦੇਖ ਲੈ
ਇਸ਼੍ਕ਼ ਮਹੁਬਤ ਭੁਲੇਖੇ ਮੰਨ ਦੇ
ਗਰਮੀ ਜੀ ਕੱਡਣੀ ਹੁੰਦੀ ਸ਼ਰੀਰ ਦੀ
ਲੰਘਗੀ ਜਵਾਨੀ ਕਿੱਸੇ ਕਿਸ ਕਮ ਦੇ
ਕੀਮਤ ਬੜੀ ਆ ਨਜ਼ਰਾ ਦੇ ਤੀਰ ਦੀ
ਧੂੜ ਪੈਂਦੀ bike ਉੱਤੇ ਕੌਣ ਬੈਠੂਗੀ
ਆਲੜਾ ਦੀ ਅੱਖ ਜਾਂਦੀ ਸ਼ੀਸ਼ੇ ਚੀਰਦੀ
ਰਾਂਝੇ’ਆ ਵੇ ਕਰ ਕਿਤੋ ਹੀਲਾ ਕਾਰ ਦਾ
ਗੂੜੀ ਜੇ ਮੁਹੱਬਤ ਤੂ ਚੌਨੇ ਹੀਰ ਦੀ
ਛੋਟੀ ਹੋਵੇ ਚਲ ਜੁਗੀ ਕੋਈ ਗੱਲ ਨੀ
ਪਰ ਗੱਡੀ ਵਿਚ ਹੋਵੇ AC ਚਲਦਾ
ਹੁਸਨਾ ਦੇ ਜਦ ਵਿਚ ਪੈਸਾ ਬੈਠਾ ਏ
ਪੈਸਾ ਬੁਨਿਯਾਦ ਪ੍ਯਾਰਾ ਵਾਲੀ ਗਲ ਦਾ
ਨੋਟ ਕੱਡੋਂ ਜੇਬ ਚੋ ਗੁਲਾਬੀ ਰੰਗ ਦੇ
ਹਰ ਗੁਸਤਾਖੀ ਹੋਜੂ ਮਾਫ ਸੱਜਣਾ
ਰੱਜ ਰੱਜ ਕਰੋ ਭਾਵੇ ਰੰਗਰਲੀਯਾ
ਬੋਲਦਾ ਨੀ ਕੋਈ ਵੀ ਖਿਲਾਫ ਸੱਜਣਾ
ਐਨੇ ਮਿਠੇ ਮਿਠੇ ਬੋਲ ਪੇਸ਼ ਹੋਣਗੇ
ਐਨੇ ਮਿਠੇ ਮਿਠੇ ਬੋਲ ਪੇਸ਼ ਹੋਣਗੇ
ਫਿੱਕੀ ਫਿੱਕੀ ਲਗੁਗੀ ਮਿਠਾਸ ਖੀਰ ਦੀ
ਰਾਂਝੇ’ਆ ਵੇ ਕਰ ਕਿਤੋ ਹੀਲਾ ਕਾਰ ਦਾ
ਗੂੜੀ ਜੇ ਮੁਹੱਬਤ ਤੂ ਚੌਨੇ ਹੀਰ ਦੀ