Libaas [Kaka]

Kaka

ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬੱਗੇ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਨੀ ਮੇਰਾ ਮਾਰਦਾ ਉਬਾਲੇ ਖੂਨ ਅੰਗ ਅੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਾਲਾ Suit ਪਾਵੇ ਜਦੋਂ ਲਗਦੀ ਆਂ ਕੇਹਰ
ਲੱਗੇ ਜ਼ੇਹਰ ਸਾਡੇ ਦਿਲ ਨੂ ਚਡਾਏਂਗੀ
ਚੱਕਦੀ ਏ ਅੱਖ ਫਿਰ ਤੱਕਦੀ ਆਂ
ਲਗਦਾ ਏ ਹੱਸ ਕੇ ਹੀ ਜਾਂ ਲ ਜਾਏਂਗੀ
ਬੋਹਤੇਆਂ ਪੜਾਕੂਆਂ ਦੇ ਹੋ ਗਏ ਧਯਾਨ
ਭੰਗ ਪਏ ਛਣਕਾਰੇ ਵੀਣੀ ਪਾਯੀ ਵੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਾਲੀ ਓ scooty ਉੱਤੋਂ ਕਾਲਾ ਤੇਰਾ laptop
ਕਾਲੇ ਕਾਲੇ ਕਾਲੇ ਤੇਰੇ ਵਾਲ ਨੀ
ਕਿੰਨੇਯਾ ਦੇ list ਚ ਦਿਲ ਰਿਹਿੰਦੇ ਤੋਡ਼ਨੇ
ਤੋ ਕਿੰਨੇ ਕ ਬਨੌਣੇ ਮਹੀਵਾਲ ਨੀ
ਟੂਰਦੀ ਨੇ pic ਇਕ ਕਰਕੇ click
Upload ਕਰ ਦਿੱਤੀ ਆ ਜੀ Samsung ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

Curiosités sur la chanson Libaas [Kaka] de 卡卡

Qui a composé la chanson “Libaas [Kaka]” de 卡卡?
La chanson “Libaas [Kaka]” de 卡卡 a été composée par Kaka.

Chansons les plus populaires [artist_preposition] 卡卡

Autres artistes de Indian music