Screen

Kaka, Gavin Beats

Gavin on the beat boy!

Screen ਤੋਂ ਨਜ਼ਰਾਂ ਚੱਕ ਜਾਨੇ
ਬਾਹਰ ਦੀ ਦੁਨੀਆਂ ਤਕ ਜਾਨੇ
ਤੂੰ phone ਦੇ ਅੰਦਰ ਘੁਸ ਗਈ ਐ
ਮੇਰੇ ਤੇ ਨਜ਼ਰਾਂ ਰੱਖ ਜਾਨੇ
ਮੇਰੀ ਫਿਤਰਤ ਪਾਣੀ ਵਰਗੀ ਐ
ਮੈਨੂੰ ਡੈਮ ਬਣਾਕੇ ਡਕ ਜਾਨੇ
ਜੇ ਬੇਹ ਗਿਆ ਫਿਰ ਮੈਂ ਮੁੜਨਾ ਨਹੀਂ
ਤੂੰ ਮਿਨਤਾਂ ਕਰ ਲਈ ਰੱਖ ਜਾਨੇ

ਐ ਕੀ ਜਾਦੂ ਕਰਦੀ ਐ
ਜੱਦ ਦੇਖਦੀ ਐ ਹੱਸ ਹੱਸ ਕੇ
Advance ਕਰਾਇਆ ਦਿੱਤਾ ਨਾ ਕੋਈ
ਬੇਹ ਗਈ ਦਿਲ ਵਿਚ ਬਸ ਕੇ ਤੂੰ
Screen ਤੋਂ ਨਜ਼ਰਾਂ ਚੱਕ ਜਾਨੇ
ਬਾਹਰ ਦੀ ਦੁਨੀਆਂ ਤਕ ਜਾਨੇ
ਤੂੰ phone ਦੇ ਅੰਦਾਰ ਘੁਸ ਗਈ ਐ
ਮੇਰੇ ਤੇ ਨਜ਼ਰਾਂ ਰੱਖ ਜਾਨੇ
ਚੱਕ ਜਾਣੇ ਬਾਹਰ ਦੀ ਦੁਨੀਆ
ਤੂੰ phone ਦੇ ਅੰਦਾਰ ਘੁਸ ਗਈ ਐ
ਮੇਰੇ ਤੇ ਨਜ਼ਰਾਂ ਰੱਖ ਜਾਨੇ

ਗੱਲ ਕਾਲੀ ਅੱਧ ਸੁੰਨ ਮੇਰੀ
ਪੈਸੁਸ਼ ਮੁਕ ਗਈ ਹੁਣ ਮੇਰੀ
ਚਾਉਂਦਾ ਵਾਲੇ ਤੈਨੂੰ ਕਹਾਸੇ ਨੇ
ਮੈਂ ਕਿਹਾ ਮੁਹੱਬਤ ਚੁਣ ਮੇਰੀ

ਜੇ ਛੱਡਣਾ ਤਾਂ ਵੀ ਮਰਜ਼ੀ ਐ
ਮੈਨੂੰ ਅੱਜ ਹੀ ਛੱਡ ਬੇਸ਼ੱਕ ਜਾਨੇ
ਮੇਰਾ ਦਿੱਤਾ ਵਕਤ ਮੋੜ ਦੇ
ਫੇਰ ਤੈਨੂੰ good luck ਜਾਨੇ

Screen ਤੋਂ ਨਜ਼ਰਾਂ ਚੱਕ ਜਾਨੇ
ਬਾਹਰ ਦੀ ਦੁਨੀਆਂ ਤਕ ਜਾਣੇ
ਤੂੰ phone ਦੇ ਅੰਦਾਰ ਘੁਸ ਗਈ ਐ
ਮੇਰੇ ਤੇ ਨਜ਼ਰਾਂ ਰੱਖ ਜਾਨੇ

Screen ਤੋਂ ਨਜ਼ਰਾਂ ਚੱਕ ਜਾਨੇ
ਬਾਹਰ ਦੀ ਦੁਨੀਆਂ ਤਕ ਜਾਨੇ
ਤੂੰ phone ਦੇ ਅੰਦਾਰ ਖ਼ੁਸ ਗਈ ਐ
ਮੇਰੇ ਤੇ ਨਜ਼ਰਾਂ ਰੱਖ ਜਾਨੇ

ਇਕ mask ਤੇਰਾ tang ਕਰਦੇ
ਸੋਹਣਾ ਚੇਹਰਾ ਦਿਖਣਾ ਔਖਾ ਐ
ਜੇ ਪਿਆਰ ਦੀ ਅੱਗ ਨੂੰ ਹਵਾ ਨਾ ਮਿਲੇ
ਤਾਂ ਗੀਤ ਵੀ ਲਿਖਣਾ ਔਖਾ ਐ

ਕੁਛ ਗੀਤ ਅਧੂਰੇ ਰਹਿ ਗਏ ਨੇ
ਕੁਛ ਖਾ ਗਏ ਮੇਰੇ ਸ਼ੱਕ ਜਾਨੇ
ਮੇਰੇ ਵਾਂਗੂ ਤੈਨੂੰ ਚਉਣੇ ਦਾ
ਨਹੀਂ ਹੋਰ ਕਿਸੇ ਨੂੰ ਹੱਕ ਜਾਨੇ

Screen ਤੋਂ ਨਜ਼ਰਾਂ ਚੱਕ ਜਾਨੇ
ਬਾਹਰ ਦੀ ਦੁਨੀਆਂ ਤਕ ਜਾਨੇ
ਤੂੰ phone ਦੇ ਅੰਦਾਰ ਘੁਸ ਗਈ ਐ
ਮੇਰੇ ਤੇ ਨਜ਼ਰਾਂ ਰੱਖ ਜਾਨੇ

Screen ਤੋਂ ਨਜ਼ਰਾਂ ਚੱਕ ਜਾਨੇ
ਬਾਹਰ ਦੀ ਦੁਨੀਆਂ ਤਕ ਜਾਨੇ
ਤੂੰ phone ਦੇ ਅੰਦਾਰ ਘੁਸ ਗਈ ਐ
ਮੇਰੇ ਤੇ ਨਜ਼ਰਾਂ ਰੱਖ ਜਾਨੇ

Gavin on the beat boy!

Curiosités sur la chanson Screen de 卡卡

Qui a composé la chanson “Screen” de 卡卡?
La chanson “Screen” de 卡卡 a été composée par Kaka, Gavin Beats.

Chansons les plus populaires [artist_preposition] 卡卡

Autres artistes de Indian music