Suit Patiala

Manan Bhardwaj

ਬਿੱਲੋ ਨੀ ਤੇਰਾ ਸੂਟ ਪਟਿਆਲਾ
ਚੁੰਨੀ shine ਮਾਰਦੀ
ਤਾਂ ਹੀ ਤਾਂ ਮੈਂ ਤੇਰੇ
ਉੱਤੇ line ਮਾਰਤੀ
ਬਿੱਲੋ ਨੀ ਤੇਰਾ ਸੂਟ ਪਟਿਆਲਾ
ਚੁੰਨੀ shine ਮਾਰਦੀ
ਤਾਹਿ ਤਾਂ ਮੈਂ ਤੇਰੇ ਉੱਤੇ line ਮਾਰਤੀ
ਮੈਨੂੰ idea ਨਹੀਂ ਸੀ
ਕੇ ਤੂੰ ਐਂਨੀ ਵੱਖਰੀ ਐ
ਕੁੜੀਆਂ vodka ਪੀਂਦੀ ਐ
ਤੇ ਤੂੰ wine ਮਾਰਦੀ
ਬਿੱਲੋ ਤੇਰਾ ਅੱਖ ਚੁਰਾਨਾ ਕਰ ਗਿਆ ਕਮਾਲ ਉਏ
ਅੱਖ ਚੁਰਾਕੇ ਅੱਖ ਮਿਲਾਨਾ ਚੜ੍ਹ ਗਿਆ ਸਵਾਲ ਉਏ
ਬਿੱਲੋ ਤੇਰਾ ਅੱਖ ਚੁਰਾਨਾ ਕਰ ਗਿਆ ਕਮਾਲ ਉਏ
ਅੱਖ ਚੂਰਾ ਕੇ ਅੱਖ ਮਿਲਾਨਾ ਚੜ੍ਹ ਗਿਆ ਸਵਾਲ ਉਏ
ਬਿੱਲੋ ਨੀ ਤੇਰਾ ਸੂਟ ਪਟਿਆਲਾ
ਚੁੰਨੀ shine ਮਾਰਦੀ
ਤਾਹਿ ਤਾਂ ਮੈਂ ਤੇਰੇ
ਉੱਤੇ line ਮਾਰਤੀ ਐ

ਲੱਭਦੀ ਮੈਂ ਇਕ ਤੈਨੂੰ ਹੋਰ ਨਾ ਕੋਈ
ਚਾਹਾ ਮੈਨੂੰ ਦੁਨੀਆਂ ਨੂੰ ਛੱਡ
ਏ ਸਰਕਾਰੀ ਹੋ ਗਈ
ਇਸ਼ਕ ਤਾਂ ਹੁੰਦਾ ਸੀ ਰਾਂਝੇ ਔਰ ਹੀਰ ਦਾ
ਹੁਣ ਤਾਂ ਅਮੀਰਾਂ ਦੀ ਬਿਮਾਰੀ ਹੋ ਗਈ
ਤੈਨੂੰ ਪਟਾਉਣ ਲਈ ਮੁੰਡੇ haircut ਕਰਾਉਂਦੇ ਨੇ
ਤੈਨੂੰ ਪਟਾਉਣ ਲਈ ਮੁੰਡੇ haircut ਕਰਾਉਂਦੇ ਨੇ
ਮੈਂ ਦਿਲ ਦੀ ਜ਼ਮੀਨ ਦੀ file sign ਮਾਰਤੀ
ਬਿੱਲੋ ਤੇਰਾ ਅੱਖ ਚੁਰਾਨਾ ਕਰ ਗਿਆ ਕਮਾਲ ਉਏ
ਅੱਖ ਚੁਰਾਕੇ ਅੱਖ ਮਿਲਾਨਾ ਚੜ੍ਹ ਗਿਆ ਸਵਾਲ ਉਏ
ਬਿੱਲੋ ਤੇਰਾ ਅੱਖ ਚੁਰਾਨਾ ਕਰ ਗਿਆ ਕਮਾਲ ਉਏ
ਅੱਖ ਚੂਰਾ ਕੇ ਅੱਖ ਮਿਲਾਨਾ ਚੜ੍ਹ ਗਿਆ ਸਵਾਲ ਉਏ
ਬਿੱਲੋ ਨੀ ਤੇਰਾ ਸੂਟ ਪਟਿਆਲਾ

Curiosités sur la chanson Suit Patiala de मनन भारद्वाज

Qui a composé la chanson “Suit Patiala” de मनन भारद्वाज?
La chanson “Suit Patiala” de मनन भारद्वाज a été composée par Manan Bhardwaj.

Chansons les plus populaires [artist_preposition] मनन भारद्वाज

Autres artistes de Film score