Marjaawaan [Melodic Lofi]

Gurnazar

ਅੱਸੀ ਮੰਨਦੇ ਆ ਪ੍ਯਾਰ ਤੇਰੇ ਅੱਗੇ
ਹਾਂ ਪ੍ਯਾਰ ਸਾਡਾ ਫਿੱਕਾ ਸੋਹਣੀਏ
ਓ ਅੱਸੀ ਮੰਨਦੇ ਆ ਦਿਲ ਤੇਰਾ ਵੱਡਾ
ਹਾਂ ਸਾਡਾ ਥੋੜਾ ਨਿੱਕਾ ਸੋਹਣੀਏ
ਪਰ ਜਿਥੇ ਵੀ ਕਹੇਂਗੀ ਸਚੀ ਸੋਹਣੀਏ ਮੈਂ ਉਮਰਾਂ ਲਈ ਖੜਜਾਗਾ
ਮੈਂ ਤੇਰੇ ਬਿਨਾ ਮਰਜਾਗਾ ਮੈਂ ਕੁਛ ਐਸਾ ਕਰਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ
ਓ ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ ਮੈਂ ਸਾਹਾਂ ਲੈਣਾ ਛਡਜਾਗਾ
ਜੇ ਤੂ ਮੇਰੀ ਨਾ ਹੋਈ ਮੇਰੇ ਯਾਰਾ

ਮੈਂ ਤੈਨੂ ਸਚੀ ਦੱਸਾ ਤੇਰੀਆਂ ਗੱਲਾਂ ਤੇ
ਯਕੀਨ ਨਈਓਂ ਹੁੰਦਾ ਯਕੀਨ ਨਈਓਂ ਹੁੰਦਾ
ਪਰ ਏਵੀ ਗਲ ਸਚੀ ਤੇਰੇ ਬਿਨਾ ਨਈ ਪਸੰਦ ਕੋਈ ਮੁੰਡਾ
ਪਸੰਦ ਕੋਈ ਮੁੰਡਾ
ਜੇ ਮੈਨੂ ਦੇਂਗਾ ਤੂ ਉਮਰਾਂ ਦਾ ਵਾਦਾ
ਮੈਂ ਦੁਨੀਆ ਨਾਲ ਲੜ ਜਾਊਗੀ
ਮੈਂ ਤੇਰੇ ਬਿਨਾ ਮਰ ਜਾਊਗੀ
ਮੈਂ ਕੁਛ ਐਸਾ ਕਰ ਜਾਊਗੀ
ਜੇ ਤੂ ਮੇਰਾ ਨਾ ਹੋਯਾ ਮੇਰੇ ਯਾਰਾ
ਮੈਂ ਸਾਵਾਂ ਤੇਰੇ ਨਾਮ ਕਿੱਤੀਯਾਂ
ਮੈਂ ਸਾਹ ਲੈਣਾ ਛਡ ਜਾਊਗੀ
ਜੇ ਤੂ ਮੇਰਾ ਨਾ ਹੋਯਾ ਮੇਰੇ ਯਾਰਾ

Curiosités sur la chanson Marjaawaan [Melodic Lofi] de गुरनाज़र

Qui a composé la chanson “Marjaawaan [Melodic Lofi]” de गुरनाज़र?
La chanson “Marjaawaan [Melodic Lofi]” de गुरनाज़र a été composée par Gurnazar.

Chansons les plus populaires [artist_preposition] गुरनाज़र

Autres artistes de Film score