Tere Naal Rehniya

Shirley Setia, Gurnazar

ਮੈਨੂ ਸੋਚਣਾ ਨੀ ਪੈਂਦਾ ਕੁਛ ਵੀ ਬੋਲਣ ਤੋਂ ਪਿਹਲਾਂ
ਮੈਨੂ ਸੋਚਣਾ ਨੀ ਪੈਂਦਾ ਦਿਲ ਦੀ ਖੋਲਣ ਤੋਂ ਪਿਹਲਾਂ
ਤੇਰੀ ਦਿਲ ਵਾਲੀ ਗਲ ਵੇ ਮੈਂ ਯਾਰਾ
ਤੇਰੀ ਅੱਖੀਆਂ ਚੋਂ ਪੜ ਲੈਣੀ ਯਾ
ਤਾਂ ਹੀ ਤਾਂ, ਤੇਰੇ ਨਾਲ ਰਹਿਣੀਆ ਹਾਏ ਵੇ
ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ
ਤਾਂ ਹੀ ਤਾਂ, ਤੇਰੇ ਨਾਲ ਰਿਹਨਿਯਾ ਹਾਏ ਵੇ
ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ

ਤੈਨੂ ਸਚੀ ਦੱਸਾ ਤੂ ਬਡੀ ਪ੍ਯਾਰੀ ਲਗਦੀ ਹੈ
ਤੈਨੂ ਸਾਚੀ ਦੱਸਾ cute ਮੈਨੂ ਬਹਲੀ ਲਗਦੀ ਹੈ
ਹੋ ਤੈਨੂ ਕਰੇ ਨਾ ਕੋਈ ਵੀ ਪਰੇਸ਼ਾਨ
ਐਈਹਿ ਰਖਦੇ ਖਯਲ ਰਿਹਨੇਯਾ
ਤਾਂ ਹੀ ਤਾਂ, ਤੇਰੇ ਨਾਲ ਰਿਹਨੇਯਾ ਹਾਏ ਨੀ
ਤਾਂ ਹੀ ਤਾਂ ਤੇਰੇ ਨਾਲ ਰਿਹਣੇ ਆਂ
ਤਾਂ ਹੀ ਤਾਂ, ਤੇਰੇ ਨਾਲ ਰਿਹਨੇਯਾ ਹਾਏ ਨੀ
ਤਾਂ ਹੀ ਤਾਂ ਤੇਰੇ ਨਾਲ ਰਿਹਣੇ ਆਂ

ਨਿੱਕੀ ਨਿੱਕੀ ਗੱਲਾਂ ਮੈਨੂ ਇੰਜ ਸਮਝਾਵੇ
ਜਿਵੇਈਂ ਮੈਂ ਨਿੱਕੀ ਜਿਹੀ ਬੱਚੀ ਆਂ
ਸਿਆਣਿਆ ਦੇ ਵਾਂਗੂ ਮੈਨੂ ਲੋਕਾਂ ਤੋਂ ਬਚਾਵੇ
ਜਿਵੇਈਂ ਮੈਂ ਤਾਂ ਅਕਲ ਦੀ ਕੱਚੀ ਆਂ
ਨਿੱਕੀ ਨਿੱਕੀ ਗੱਲਾਂ ਮੈਨੂ ਇੰਜ ਸਮਝਾਵੇ
ਜਿਵੇਈਂ ਮੈਂ ਨਿੱਕੀ ਜਿਹੀ ਬੱਚੀ ਆਂ
ਸਿਆਣਿਆ ਦੇ ਵਾਂਗੂ ਮੈਨੂ ਲੋਕਾਂ ਤੋਂ ਬਚਾਵੇ
ਜਿਵੇਈਂ ਮੈਂ ਤਾਂ ਅਕਲ ਦੀ ਕੱਚੀ ਆਂ

ਤੂ ਗੱਲ ਕਿਸੇ ਨਾਲ ਕਰਦੀ
ਦਿਲ ਅੰਦਰੋਂ ਆਂਦਰੇ ਸੜ ਦੇ
ਫਿਰ ਕੈਨਿ ਏ ਕ੍ਯੂਂ ਮੈਨੂ
ਕੇ ਤੂ ਮੇਰੇ ਨਾਲ ਕ੍ਯੂਂ ਲੜ ਦੇ
ਤੂ ਮੇਰੇ ਨਾਲ ਕ੍ਯੂਂ ਲੜ ਦੇ

ਇਕ ਤੂ ਹੀ ਹੈ ਨਜ਼ਰ ਜਿੱਦੀ ਡਾਂਟ ਨੂ ਮੈਂ
ਪ੍ਯਾਰ ਨਾਲ ਜਰ ਲੈਣੀ ਆਂ
ਤਾਂ ਹੀ ਤਾਂ, ਤੇਰੇ ਨਾਲ ਰਿਹਨਿਯਾ ਹਾਏ ਵੇ
ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ
ਤਾਂ ਹੀ ਤਾਂ, ਤੇਰੇ ਨਾਲ ਰਿਹਨਿਯਾ ਹਾਏ ਵੇ
ਤਾਂ ਹੀ ਮੈਂ, ਤੇਰੇ ਨਾਲ ਰਿਹਨੀ ਆਂ
ਗੋਰੇ ਮੁੱਖਦੇ ਤੇ ਤਿਲ ਮਾਹਿਯਾ
ਗੋਰੇ ਮੁੱਖਦੇ ਤੇ ਤਿਲ ਮਾਹਿਯਾ
ਮੈਂ ਤੇਰੇ ਉੱਤੋਂ ਜਾਂ ਵਾਰ ਦੀ
ਤੈਨੂ ਦਿੱਤਾ ਹੋਇਆ ਏ ਦਿਲ ਮਾਹਿਯਾ
ਮੈਂ ਤੇਰੇ ਉੱਤੋਂ ਜਾਂ ਵਾਰ ਦੀ
ਤੈਨੂ ਦਿੱਤਾ ਹੋਇਆ ਏ ਦਿਲ ਮਾਹਿਯਾ

ਇਕ ਛੋਟਾ ਜਿਹਾ ਖ੍ਵਾਬ ਮੇਰਾ
ਇਕ ਨਿੱਕਾ ਜਿਹਾ ਖ੍ਵਾਬ ਮੇਰਾ
ਹੋਰ ਕੁਛ ਮਿਲੇ ਨਾ ਮਿਲੇ
ਮੈਨੂ ਚਾਹੀਦਾ ਹੈ ਸਾਤ ਤੇਰਾ
ਹੋਰ ਕੁਛ ਮਿਲੇ ਨਾ ਮਿਲੇ
ਮੈਨੂ ਚਾਹੀਦਾ ਹੈ ਸਾਥ ਤੇਰਾ
ਹੋਰ ਕੁਛ ਮਿਲੇ ਨਾ ਮਿਲੇ
ਮੈਨੂ ਚਾਹੀਦਾ ਹੈ ਸਾਥ ਤੇਰਾ

Curiosités sur la chanson Tere Naal Rehniya de गुरनाज़र

Qui a composé la chanson “Tere Naal Rehniya” de गुरनाज़र?
La chanson “Tere Naal Rehniya” de गुरनाज़र a été composée par Shirley Setia, Gurnazar.

Chansons les plus populaires [artist_preposition] गुरनाज़र

Autres artistes de Film score