Kamzori

ENZO, MASTERPIECE

ਪੈਸੇ ਵਾਂਗੂ ਚਲਦਾ ਆਏ ਮਿੱਤਰਾਂ ਦਾ ਨਾ
ਨੀ ਛਡਾਈ ਪੂਰੀ ਆ
ਗੱਦਿਯਨ ਤੇ ਗੋਲਿਯਨ ਬੰਦੂਕਾ ਦੀ ਵੀ ਨਾਲੇ
ਸਪ੍ਲਾਇ ਪੂਰੀ ਆ
ਪੈਸੇ ਵਾਂਗੂ ਚਲਦਾ ਆਏ ਮਿੱਤਰਾਂ ਦਾ ਨਾ
ਨੀ ਛਡਾਈ ਪੂਰੀ ਆ
ਗੱਦਿਯਨ ਤੇ ਗੋਲਿਯਨ ਬੰਦੂਕਾ ਦੀ ਵੀ ਨਾਲੇ
ਸਪ੍ਲਾਇ ਪੂਰੀ ਆ
ਬਹਿਰ ਨਾ ਕਿਸੇ ਦੇ ਉੱਤੇ ਜ਼ੋਰ ਅਜ਼ਮੌਂਦੇ
ਬਹਿਰ ਨਾ ਕਿਸੇ ਦੇ ਉੱਤੇ ਜ਼ੋਰ ਅਜ਼ਮੌਂਦੇ
ਨਾ ਕੋਈ ਢਾਕਾ ਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਆਦਿ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ

ਨਾ ਹੀ ਅਸੀ ਮਾਰਦੇ ਹਨ ਗੱਲਾਂ ਫੋਕਿਯਨ
ਨਾ ਭੈਦੇ ਸ਼ੋੰਕ ਰਖ ਦੇ
ਪੁਠੇ ਪੰਗੇ ਪੌਣਾ ਵੀ ਨਾ ਜਾਚ ਦਾ
ਨਾ ਔਂਦੀ ਜਾਂਦੀ ਨਾਰ ਤੱਕ ਦੇ
ਨਹੀ ਅਸੀ ਮਾਰਦੇ ਨਾ ਗੱਲਾਂ ਫੋਕਿਯਨ
ਨਾ ਭੈਦੇ ਸ਼ੋੰਕ ਰਖ ਦੇ
ਪੁਠੇ ਪੰਗੇ ਪੌਣਾ ਵੀ ਨਾ ਜਾਚ ਦਾ
ਨਾ ਔਂਦੀ ਜਾਂਦੀ ਨਾਰ ਤੱਕ ਦੇ
ਜੁਡ ਕੇ ਜ਼ਮੀਨ ਨਾਲ ਰਹਿਦਾ ਹਨ
ਜੁਡ ਕੇ ਜ਼ਮੀਨ ਨਾਲ ਰਹਿਦਾ
ਕੋਈ ਆਕਡ਼ ਨਾ ਸਿੰਨਾ ਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ

ਵੇਖ ਸਾਨੂ ਕਾਥੇਯਾ ਨੂ ਸਾਡੀ ਜਾਂਦੇ ਆਂ ਨੀ
ਮੁੰਡੇ ਮੇਰੇ ਨਾਲ ਦੇ
ਚੰਗਾ ਸਾਨੂ ਰੱਬ ਨੇ ਮਿਲਯਾ ਸੀ ਅਸੀ ਤੇ
ਤੇਰੀ ਜਿਹੀ ਭਾਲਦੇ
ਵੇਖ ਸਾਨੂ ਕਾਥੇਯਾ ਨੂ ਸਾਡੀ ਜਾਂਦੇ ਆਂ ਨੀ
ਮੁੰਡੇ ਮੇਰੇ ਨਾਲ ਦੇ
ਚੰਗਾ ਸਾਨੂ ਰੱਬ ਨੇ ਮਿਲਯਾ ਸੀ ਅਸੀ ਤੇ
ਤੇਰੀ ਜਿਹੀ ਫਲਦੇ
ਦਸ ਦੇ ਕਿਯੂ ਘਰੇ ਤੈਨੂ ਯੋਗੀ ਨੇ ਲਯੋਨਾ
ਹਿਕ ਦੇ ਜ਼ੋਰ ਉੱਤੇ ਤੈਨੂ ਲੇਕੇ ਜਾਣਾ
ਨਾ ਕਿਸੇ ਤੌਂ ਚੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਉਂਝ ਮੁੰਡਾ ਖਾੜਕੂ ਬਾਡਾ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ
ਉਂਝ ਮੁੰਡਾ ਖਾੜਕੂ ਬਾਡਾ
ਇਕ ਤੁਯਿਓਂ ਓਦੀ ਕੱਲੀ ਕਮਜ਼ੋਰੀ ਨੀ

Curiosités sur la chanson Kamzori de डीप मनी

Qui a composé la chanson “Kamzori” de डीप मनी?
La chanson “Kamzori” de डीप मनी a été composée par ENZO, MASTERPIECE.

Chansons les plus populaires [artist_preposition] डीप मनी

Autres artistes de Asiatic music