Sorry

Vicky Sandhu

ਰਾਤੀ ਚਲਦੀ ਦਿਮਾਗ ਚ ਕੋਯੀ ਗੱਲ ਸੀ
ਤੇਰਾ mood ਥੋਡਾ Upset ਕਲ ਸੀ
ਬਾਰ ਬਾਰ ਕਾਲ ਕਿੱਟੀ Ignore ਕਿੱਟੀ ਤੂ
ਕੱਲੀ ਬੈਠੀ ਦਾ ਵੀ ਖੂਨ ਮੇਰਾ ਖੌਲ ਹੋ ਗਯਾ
Sorry ਚੰਨ Sorry ਚੰਨ Sorry ਸੋਹਣੇਯਾ
ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ
Sorry ਚੰਨ Sorry ਚੰਨ Sorry ਸੋਹਣੇਯਾ
ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ

ਦਿਲ ਏ ਨਦਾਨ ਸ਼ੱਕ ਕਰਨੋ
ਨਾ ਹੱਟ ਦਾ ਏ ਤੇਰੇ ਤੋਂ
ਤੂ ਕਿਸੇ ਨਾਲ ਬਾਹਰ ਕੀਤੇ
ਘੁਮਦਾ ਹੋਵੇਗਾ ਬਿਨਾ ਮੇਰੇ ਤੋਂ
ਮੇਰਾ ਸਾਰਾ ਹੀ ਧਯਨ
ਸੋਹਣੇ ਤੇਰੇ ਵਿਚ ਸੀ
ਹਥ ਵੱਜਾ ਪਾਣੀ
ਤਬਲੇ ਤੇ Dawn ਹੋ ਗਯਾ
Sorry ਚੰਨ Sorry ਚੰਨ Sorry ਸੋਹਣੇਯਾ
ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ
Sorry ਚੰਨ Sorry ਚੰਨ Sorry ਸੋਹਣੇਯਾ
ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ

Girl I Promise I Would Never Mind
I Love You Baby Never We Fight
You Don’t Have To Worry On Mind
ਹੋ ਦਰ ਨਾ ਤੂ ਸੋਹਣੇਏ
ਕਾੱਮਾ ਕਾਰਾਂ ਵਿਚ ਮੇਰਾ ਲਗਦਾ ਨਾ ਜੀ
ਦੱਸ ਕਰਾਂ ਕਿ
ਕਦੇ ਕਦੇ ਸੋਹਣੇ ਮੈਨੂ ਲੱਗੇ
ਤੈਨੂ ਫਿਕਰ ਨਾ ਜ਼ਰਾ ਵੀ
ਅੱਜ ਗਲਤੀ ਬਹਲੀ ਤਾ
ਤੇਰੀ ਹੱਦ ਹੋ ਗਯੀ
ਤਾਯੋਨ ਵਿਕੀ ਸੰਧੂ
ਮੇਤੋਂ ਮੂੰਹ ਖੋਲ ਹੋ ਗਯਾ
Sorry ਚੰਨ Sorry ਚੰਨ Sorry ਸੋਹਣੇਯਾ
ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ
Sorry ਚੰਨ Sorry ਚੰਨ Sorry ਸੋਹਣੇਯਾ
ਗੁੱਸੇ ਨਾਲ ਮੇਤੋਂ ਥੋਡਾ ਬੋਲ ਹੋ ਗਯਾ

Curiosités sur la chanson Sorry de मिकी सिंग

Qui a composé la chanson “Sorry” de मिकी सिंग?
La chanson “Sorry” de मिकी सिंग a été composée par Vicky Sandhu.

Chansons les plus populaires [artist_preposition] मिकी सिंग

Autres artistes de Dance music