Summer Luv
ਓ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?
ਪਹਿਲੀ ਤੱਕਣੀ 'ਚ ਮੇਰਾ ਦਿਲ ਲੁੱਟਿਆ
ਚਿਰ ਦਾ ਸੀ ਰੱਖਿਆ ਸੰਭਾਲ ਯਾਰਾ ਨੇ
ਦੂਜੀ ਤੱਕਣੀ 'ਚ ਤੈਨੂੰ ਪਿਆਰ ਹੋ ਗਿਆ
"ਤੇਰੇ ਉਤੋਂ," ਕਹਿੰਦੀ, "ਅੱਜ ਦਿਲ ਵਾਰਾਂ ਵੇ"
ਟਾਲੀ ਤੇ ਟਿਕਾਈ ਫ਼ਿਰਦੀ
ਰੱਖੇ ਨੀ ਤੂੰ ਮਹਿੰਗੇ-ਮਹਿੰਗੇ ਸ਼ੌਕ ਨੀ
Louis ਨਾ Prada, ਸੋਹਣੀਏ
ਦਿਲ ਸਾਡਾ Gucci ਤੋਂ ਵੀ top ਨੀ
ਹਾਂ ਨੀ ਫ਼ਿਰਦੀਆਂ ਜਾਣ ਵਾਰਦੇ
Yeah ਨੀ ਗੱਭਰੂ ਹਾਏ ਤੇਰੇ ਹਾਣਦੇ
ਹਾਂ ਹੋ, ਲੱਗਦਾ ਨ੍ਹੀ ਮੈਨੂੰ ਜਾਣਦੇ
Yeah ਮੁੰਡੇ ਤੇਰੇ town ਦੇ
ਹੋ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?
ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?
ਗੱਲਾਂ-ਗੱਲਾਂ ਵਿਚ ਨੇੜੇ ਆਵੇ, ਮਿੱਠੀਏ
ਮੈਨੂੰ ਪਤਾ ਮੈਥੋਂ ਕੀ-ਕੀ ਚਾਹਵੇਂ, ਮਿੱਠੀਏ
ਬੁੱਲ੍ਹਾਂ ਉਤੇ ਨਾਮ ਮੇਰਾ ਕਾਹਤੋਂ ਰੱਖਦੀ?
ਵਾਰ ਇਸ਼ਕੇ ਦਾ ਸੀਨੇ ਸਹਿਣਾ ਚਾਹਵੇ, ਮਿੱਠੀਏ
Simar ਗਵਾਉਂਦਾ Mickey ਤੋਂ
ਤੇਰੇ ਲਈ ਚੱਕਵੇਂ ਜੇ ਗੀਤ ਨੀ
ਜਿਨ੍ਹਾਂ 'ਤੇ step ਕਰਦੀ
ਵੱਜੇ Tedi Pagg ਦੀ ਉਹ beat ਨੀ
ਹਾਂ ਨੀ ਵੇਖਦੇ ਹੀ ਤੈਨੂੰ ਰਹਿ ਗਏ
Yeah ਅਸੀਂ ਵੀ ਦਿਲ ਫ਼ੜ ਬਹਿ ਗਏ
ਹਾਂ ਤੂੰ ਰੱਖ ਲੈ ਹਾਏ ਦਿਲ ਯਾਰੀ ਨੀ
Yeah ਮੁੰਡਾ ਲਾਊ ਪਾਰ ਨੀ
ਹੋ, ਮੇਰੇ ਦਿਲ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?
ਨੀ ਅੱਜ ਮੁੰਡੇ ਨੂੰ ਬੇਕਾਬੂ ਜਿਹਾ ਕਰ ਗਈ ਐ ਤੂੰ
ਕਿੱਥੋਂ ਆਈ ਐ, ਆਈ ਐ, ਆਈ ਐ, ਆਈ ਐ ਤੂੰ?