Lagda Na

Prince, Zaeden

Stunnah Beatz

ਓ ਕੁਡੀਏ ਤੇਰਾ ਪ੍ਯਾਰ ਹੈ ਚਹਾ ਰਿਹਾ
ਲਗੇ ਜਿਵੇਈਂ ਮੈਂ ਹੀ ਮੇਰੇ ਚ ਨਾ
ਤੇਰੇ ਤੋਂ ਬਿਨਾ ਲਗਦਾ ਨਾ
ਦਿਲ ਤੇਰੇ ਤੇ ਹੀ ਹੋ ਗਯਾ ਫਿਦਾ
ਓ ਕੁਡੀਏ ਤੇਰਾ ਪ੍ਯਾਰ ਹੈ ਚਹਾ ਰਿਹਾ
ਲਗੇ ਜਿਵੇਈਂ ਮੈਂ ਹੀ ਮੇਰੇ ਚ ਨਾ
ਤੇਰੇ ਤੋਂ ਬਿਨਾ ਲਗਦਾ ਨਾ
ਦਿਲ ਤੇਰੇ ਤੇ ਹੀ ਹੋ ਗਯਾ ਫਿਦਾ
ਓ ਮੇਰੀ ਜਾਨੇਜਾ ਤੈਨੂ ਤਕਦਾ ਹੀ ਜਵਾਨ
ਮੇਰੀ ਜਾਨੇਜਾ ਤੇਰਿਯਾ ਰਾਹਾਂ ਵਿਚ ਆਵਾਂ
ਮੇਰੀ ਜਾਨੇਜਾ ਘਰ ਚਹਾਦ ਆ ਸ਼ਦਯੀ
ਮੈਨੂ ਮੈਨੂ ਮੈਨੂ

Seaside ਮੇਰੇ ਕੋਲ ਤੂ ਆਵੇ
Perfume ਤੇਰਾ ਜਾਲ ਚ ਪਾਵੇ
Slowmo ਮੈਨੂ ਲਗਦਾ ਆਏ ਸਬ ਯੂਨ

ਓ ਕੁਡੀਏ ਤੇਰਾ ਪ੍ਯਾਰ ਹੈ ਚਹਾ ਰਿਹਾ
ਲਗੇ ਜਿਵੇਈਂ ਮੈਂ ਹੀ ਮੇਰੇ ਚ ਨਾ
ਤੇਰੇ ਤੋਂ ਬਿਨਾ ਲਗਦਾ ਨਾ
ਦਿਲ ਤੇਰੇ ਤੇ ਹੀ ਹੋ ਗਯਾ ਫਿਦਾ

ਓ ਕੁਡੀਏ ਤੇਰੀ ਜ਼ੁਲਫਨ ਦਾ ਮਾਰੇਯਾ
ਤੇਰੇ ਤੋਂ ਆਏ ਸੋਹਣੀ ਕੁੜੀ ਨਾ ਨਾ ਨਾ
ਤੇਰੇ ਤੋਂ ਬਿਨਾ ਲਗਦਾ ਨਾ
ਦਿਲ ਤੇਰੇ ਤੇ ਹੀ ਹੋ ਗਯਾ ਫਿਦਾ

ਓ ਸੁਣ ਮੇਰੀ ਜਾਂ ਮੈਂ ਲਵਾਂ ਤੇਰਾ ਨਾਮ
ਤੇਰੇ ਬਿਨਾ ਦਿਲ ਮੇਰਾ ਲਗਦਾ ਹੀ ਨਾ
ਤੂ ਡਰਦੀ ਆਏ ਕ੍ਯੂਂ ਵੇ ਮੈਂ ਚਹਡਤਾ ਹੀ ਨਾ
ਤੈਨੂ ਦਿਲ ਚ ਵਾਸਕੇ ਰਖਣਾ

ਜ਼ੁਲਫਨ ਵੀ ਤੇਰੀ ਮੇਰਾ ਦਿਲ ਮੰਗਦੀ ਆਏ
ਯਾਦ ਤੇਰੀ ਚ ਰਾਤਾਂ ਲੰਘਦੀ ਆਏ
ਕੋਲ ਤੂ ਆਵੇ ਚੈਨ ਜਾਵੇ ਮੈਨੂ
ਮੈਨੂ ਮੈਨੂ..

ਓ ਕੁਡੀਏ ਤੇਰਾ ਪ੍ਯਾਰ ਹੈ ਚਹਾ ਰਿਹਾ
ਲਗੇ ਜਿਵੇਈਂ ਮੈਂ ਹੀ ਮੇਰੇ ਚ ਨਾ
ਤੇਰੇ ਤੋਂ ਬਿਨਾ ਲਗਦਾ ਨਾ
ਦਿਲ ਤੇਰੇ ਤੇ ਹੀ ਹੋ ਗਯਾ ਫਿਦਾ

ਓ ਕੁਡੀਏ ਤੇਰਾ ਪ੍ਯਾਰ ਹੈ ਚਹਾ ਰਿਹਾ
ਲਗੇ ਜਿਵੇਈਂ ਮੈਂ ਹੀ ਮੇਰੇ ਚ ਨਾ
ਤੇਰੇ ਤੋਂ ਬਿਨਾ ਲਗਦਾ ਨਾ
ਦਿਲ ਤੇਰੇ ਤੇ ਹੀ ਹੋ ਗਯਾ ਫਿਦਾ

Curiosités sur la chanson Lagda Na de ज़ाएदेन

Quand la chanson “Lagda Na” a-t-elle été lancée par ज़ाएदेन?
La chanson Lagda Na a été lancée en 2022, sur l’album “Lagda Na”.
Qui a composé la chanson “Lagda Na” de ज़ाएदेन?
La chanson “Lagda Na” de ज़ाएदेन a été composée par Prince, Zaeden.

Chansons les plus populaires [artist_preposition] ज़ाएदेन

Autres artistes de House music