Mirza

Nucleya

ਆਏ-ਹਾਏ, ਨੀ ਲੈ ਗਿਆ ਸਾਡਾ ਦਿਲ ਮਿਰਜਾ
ਓਏ-ਹੋਏ, ਨੀ ਲੈ ਗਿਆ ਸਾਡਾ ਦਿਲ ਮਿਰਜਾ
ਆਏ-ਹਾਏ, ਨੀ ਲੈ ਗਿਆ ਸਾਡਾ ਦਿਲ ਮਿਰਜਾ
ਨੀ ਲੈ ਗਿਆ ਸਾਡਾ ਦਿਲ ਮਿਰਜਾ, ਓਏ

Bring that back
Bring that back
Bring that back
Bring that back

Whoa-eeh-oh-eeh-oh
ਲੈ ਗਿਆ ਦਿਲ ਸਾਹਿਬਾਂ ਦਾ ਮੁੰਡਾ ਚੋਰੀ-ਚੋਰੀ (ਚੋਰੀ)
ਮਿਰਜ਼ਾ ਸਾਵਲਾ ਥਾ,ਸਹਿਬਾ ਥੀ ਗੋਰੀ ਗੋਰੀ (ਗੋਰੀ )
ਫਿਰ ਭੀ ਮਾਰੀ ਬਾਜੀ , ਮਿਰਜ਼ਾ seems like a player (player)
Wait ਕ੍ਰੇ ਸਹਿਬਾ ਭੀ ਉਸਕਾ every day

Yeah, yeah, yeah, yeah
1 ਬਾਰੀ ਮਿਲ ਜਾ (yeah, yeah, yeah, yeah, yeah)
ਬਾਤੇ ਦਿਲ ਕਿ ਸੁਣਾ (yeah, yeah, yeah, yeah, yeah)
ਐਵੇਂ ਅੱਖ ਨਾ ਚੁਰਾ
ਦਿਲ ਲੇਗਾ ਤੋ ਦਿਲ ਭੀ ਦੇਗਾ ਮਿਰਜ਼ਾ

ਓ, ਬੱਲੇ-ਬੱਲੇ
ਹਰ ਥਾਂ 'ਤੇ Nucleya, Nucleya ਵੱਜਦਾ
ਬੱਲੇ-ਬੱਲੇ
ਹਰ ਥਾਂ 'ਤੇ Nucleya, Nucleya ਵੱਜਦਾ
ਹੋਰ ਕੋਈ ਨਹੀਓਂ ਮੈਨੂੰ ਚੰਗਾ ਲਗਦਾ
ਥਾਂ 'ਤੇ Nucleya, Nucleya ਵੱਜਦਾ
ਹੋਰ ਕੋਈ ਹੁਣ ਮੈਨੂੰ ਨਹੀਓਂ ਜੱਚਦਾ
ਥਾਂ 'ਤੇ Nucleya, Nucleya ਵੱਜਦਾ
ਹਰ ਥਾਂ 'ਤੇ Nucleya, Nucleya ਵੱਜਦਾ
ਹਰ ਥਾਂ 'ਤੇ Nucleya, Nucleya ਵੱਜਦਾ
ਹਰ ਥਾਂ 'ਤੇ Nucleya, Nucleya ਵੱਜਦਾ

Bring that back
Bring that back
Bring that back
Bring that back

Ride in the front, ride in the back
ਜੋ ਪਿਛੇ ਬੈਠੇਗਾ ਪਕੜੇ ਗਾ bag
Bag ਮੇ ਕ੍ਯਾ? Stash ਮੇਰਾ
ਮਾਲ ਕ ਸਾਥ ਮੇ cash ਮੇਰਾ
Cash ਕ ਕ੍ਯਾ? Cash ਤੂ ਲੇ
ਪੈਸੇ ਕੋ ਛੋਡ਼ ਕੇ ਪ੍ਯਾਰ ਕ੍ਰੇ
ਪ੍ਯਾਰ ਕ੍ਰੇ , ਨਾ war ਕ੍ਰੇ
ਮੇਰੀ ਪ੍ਯਾਰੀ ਸੀ ਬਾਤ ਪੇ ਗੋਰ ਕ੍ਰੇ
ਬੋਲੇ ਮੂਜੇ ਕ ਮੈਂ ਬੰਦਾ ਬ੍ੜਾ ਤਿਖਾ (ਤਿਖਾ)
ਬਜੇ Nucleya ਤੋ ਹਿਲ ਜਾਏ speaker (speaker)
ਮੈਨੇ ਮਿਰਜ਼ਾ ਸਹਿਬਾ ਸੇ ਹੈਂ ਸਿਖਾ (yo)
ਪ੍ਯਾਰ ਕਰਨੇ ਕਾ ਅਸ੍ਲੀ ਤ੍ਰਿਕਾ

ਆਏ-ਹਾਏ, ਨੀ ਲੈ ਗਿਆ ਸਾਡਾ ਦਿਲ ਮਿਰਜਾ
ਓਏ-ਹੋਏ, ਨੀ ਲੈ ਗਿਆ ਸਾਡਾ ਦਿਲ ਮਿਰਜਾ
ਆਏ-ਹਾਏ, ਨੀ ਲੈ ਗਿਆ ਸਾਡਾ ਦਿਲ ਮਿਰਜਾ
ਨੀ ਲੈ ਗਿਆ ਸਾਡਾ ਦਿਲ ਮਿਰਜਾ
ਓ, ਮਿਰਜਾ ਦੇਖੇ ਸ਼ੀਸ਼ਾ ਖੜ੍ਹ ਕੇ
ਨੀ ਮੈਂ ਬਹਿ ਗਈ ਕਾਲਜਾ ਫੜ ਕੇ
ਨੀ ਦਿਲ ਮੇਰਾ ਧਕ-ਧਕ ਧੜਕੇ
ਆਏ-ਹਾਏ, ਓ, ਮਰ ਗਈ, ਮਰ ਗਈ
ਓ, ਮਰ ਗਈ, ਮਰ ਗਈ
ਨੀ ਲੈ ਗਿਆ ਸਾਡਾ ਦਿਲ ਮਿਰਜਾ

Chansons les plus populaires [artist_preposition] न्यूक्लेया

Autres artistes de Electro pop