Bipolar

GD 47

2 ਦੁਨੀਆਂ ਮੇਰੀ , 2 gd ਬਣੇ ਹੋਏ ਨੇ
ਕੌਈ ਸੁਣਦਾ ਨੀਂ , ਬੋਲਣ ਦੇ ਨੀਡੀ ਬਣੇ ਹੋਏ ਨੇ
ਝੂਠੇ ਹਾਸੇ ਮੈਂ ਪਾਵਨ
ਸਾਰੇ ਹੀ ਹੀ ਕਰੀ ਜਾਂਦੇ
ਡੋਲਾਣ ਸ਼ਰੇਆਬੀਚ ਗ਼ਮ
ਸਾਰੇ ਪੀ ਪੀ ਘਰੇ ਜਾਂਦੇ
ਉੱਥੇ spelling mistake, ਇਥੇ spill ਕਰਾ ਗੱਲਾਂ
ਅੱਧਾ ਖਾਲੀ ਯਾ ਭਰਿਆ , ਖੁਦ ਨੂ fill ਕਰਾ ਕੱਲਾ
Full ਭਰਿਆ ਏ ਦਿਲ , ਮੈਨੂੰ ਮਿਲ ਯਾਰਾ ਕੱਲਾ
ਆਪਣੀ skin ਦਾਵਾ ਛਿੱਲ , ਅੰਦਰੋ ਮੈਂ ਕਿੰਨਾ ਝੱਲਾ
ਲੀਰੋਲੀਰ ਹੋਗਿਆ , ਕਿਦਾਂ ਸਿੱਖ ਦਵਾਂ ਪੱਲਾ
ਬਿਨਾਂ ਤਾਰਿਆਂ ਦੀ ਰਾਤ ਬੰਨ ਹਰ ਦਿਨ ਤੈਨੂੰ ਖਾਲਾਂ
ਬੜੇ ਮੋਟੇ ਸੀ ਪੈਗ ਸਾਲੇ ਰੂਹ ਵਿਚ ਘੁਲਗੇ
ਅਧੇ ਚਾਹ ਬਾਕੀ ਰਹਿਗੇ , ਮੈਨੂੰ ਸਾਹ ਲੈਣੇ ਭੁੱਲਗੇ
ਕਿਦਾਂ ਦਸ ਦਾਵਾ ਦੁੱਖ , ਖਿਆਲ ਮੇਰੇ ਉਲਝੇ ਨੇ
ਤੂੰ ਹੋਵੇ ਸਾਮਣੇ , ਸਾਰੇ ਰਾਹ ਆਪੇ ਖੁਲਦੇ ਨੇ
ਇਹ ਰਾਹ ਕਿੱਥੇ ਜਾਣਦਾ , ਇਹ ਕਿਹੜੀਆਂ ਗਲੀਆਂ ਨੇ
ਉਮੀਦ ਬੁਝੀ ਜਾਂਦੀ , ਰੱਖੀ ਰੱਖੀ ਮੇਰੀ ਤਲੀਆਂ ਤੇ
ਬਣਿਆ ਨੇ ਯਾਦਾਂ ਕੁਝ , ਸੱਚ ਤੋਂ ਦੂਰ
ਬੜੀਆਂ ਨੇ ਯਾਦਾਂ ਕਲ ਦੀਆਂ ਅੱਜ ਤੋਂ ਦੂਰ
ਝੂਠ ਦੇ ਨੇੜੇ , ਖ਼ਿਆਲਾ ਦੇ ਵੇੜੇ
ਸਿਆਲਾਂ ਚ ਕਹਿੰਦੇ , full ਖਿੜ ਦੇ ਨੇ
ਘੁੱਟ ਸੀਨੇਂ ਲਾਂਦੇ , ਵਿੱਛਦੇ ਹੋਏ ਜਦ ਮਿਲਦੇ ਨੇ
ਵਹਿਮ , ਜਿਹੜੇ ਇਹਨੇ ਪੱਕੇ ਹੋਗੇ , ਹੁਣ ਚਿੜਦੇ ਨੇ
ਮੇਥੋ ਸਚੇ ਯਾਰ ਮੇਰੇ
ਜਿੰਨਾ ਦੇ ਜਾਨ ਤੋਂ ਬਾਦ
ਮੈਨੂੰ ਨੀਂ ਯਾਦ
ਕੇ ਕੀ ਮੈਨੂੰ ਯਾਦ
ਮੇਰਾ ਦਿਮਾਗ ਹੁਣ ਆਪੇ ਤੋਂ ਬਹਾਰਾਂ ਹੈ
ਖਿਆਲਾਂ ਦੀ ਲੰਬੀ ਕੱਤਾਰ ਹੈ
ਪਿਆਰ ਨੀਂ ਲੱਭਿਆ ਮੁੜਕੇ
ਵੇਖਿਆ ਦੁਨੀਆਂ ਤੁੜਕੇ
ਸੁਣ ਕੇ , ਸਿੱਖ ਕੇ , ਲਿਖ ਕੇ , ਮੱਰ ਕੇ , ਮਿੱਟ ਕੇ
ਪੈਸੇ ਦੀ ਠਾਢਦੀਆਂ ਸਿੱਟ ਕੇ
ਵੱਡੀਆਂ ਗੱਡੀਆਂ ਵਿਚ ਮੈਂ
ਸੋਹਣੀਆਂ ਨੱਡੀਆਂ ਨਾਲ
ਸੇਲਫ਼ੀਏ ਖਿੱਚਕੇ ਸੋਚਿਆ ਦੁਨੀਆਂ ਜਿੱਤ ਗਿਆ
ਹੁਣ ਮੇਰੇ ਵਿਚ ਨਾਇਕ
ਜ਼ਿੰਦਗੀ ਜੀਣ ਦਾ ਚਾਹ
ਪਾਰ ਅੰਦਰੋਂ ਖਿਜ ਗਿਆ ਸੀ ਮੈਂ
ਝੂਠੀਆਂ ਗੱਲਾਂ ਚ ਰਿੱਜ ਗਿਆ ਸੀ ਮੈਂ
ਕੁਜ ਨਾਇਕ ਨੀਂ ਸੀ , ਭੇਜਿਆ ਇਹਨਾਂ ਮੈਂ , ਲੱਭਿਆ ਇਹਨਾਂ
ਪਾਰ ਲੱਭਣ ਨੂ ਕੁਜ ਰਿਹਾ ਨੀਂ ਸੀ
ਕੁਜ ਰਿਹਾ ਨੀਂ ਸੀ
ਭੇਜਿਆ ਇਹਨਾਂ ਮੈਂ , ਲੱਭਿਆ ਇਹਨਾਂ
ਪਾਰ ਲੱਭਣ ਨੂ ਕੁਜ ਰਿਹਾ ਨੀਂ ਸੀ
ਕੁਜ ਰਿਹਾ ਨੀਂ ਸੀ
2 ਦੁਨੀਆਂ ਮੇਰੀ , 2 gd ਬਣੇ ਹੋਏ ਨੇ
ਕੌਈ ਸੁਣਦਾ ਨੀਂ , ਬੋਲਾਂ ਦੇ ਨੀਡੀ ਬਣੇ ਹੋਏ ਨੇ
ਝੂਠੇ ਹਾਸੇ ਮੈਂ ਪਾਵਨ
ਸਾਰੇ ਹੀ ਹੀ ਕਰੀ ਜਾਂਦੇ
ਡੋਲਾਣ ਸ਼ਰੇਆਬੀਚ ਗ਼ਮ
ਸਾਰੇ ਪੀ ਪੀ ਘਰੇ ਜਾਂਦੇ
2 ਦੁਨੀਆਂ ਮੇਰੀ , 2 gd ਬਣੇ ਹੋਏ ਨੇ
ਕੌਈ ਸੁਣਦਾ ਨੀਂ , ਬੋਲਣ ਦੇ ਨੀਡੀ ਬਣੇ ਹੋਏ ਨੇ
ਝੂਠੇ ਹਾਸੇ ਮੈਂ ਪਾਵਨ
ਸਾਰੇ ਹੀ ਹੀ ਕਰੀ ਜਾਂਦੇ
ਡੋਲਾਣ ਸ਼ਰੇਆਬੀਚ ਗ਼ਮ
ਸਾਰੇ ਪੀ ਪੀ ਘਰੇ ਜਾਂਦੇ

Chansons les plus populaires [artist_preposition] जीडी ४७

Autres artistes de Pop-rap