Angry Nature

Preet Zayne, Addy Nagar

Addy
Addy Nagar
Vishal
Rick Music
Non stop ਤੇਰੇ ਨਾਲ ਗੱਲਾਂ ਕਰਨਾ
ਵੇ ਮੈਨੂ ਚੰਗਾ ਲਗਦੇ
ਇਕ ਵੀ ਨਾ ਆਵੇ ਜੱਦੋਂ ਕਾਲ
ਓ ਦਿਨ ਬਾਡਾ ਗੰਦਾ ਲਗਦੇ
Non stop ਤੇਰੇ ਨਾਲ ਗੱਲਾਂ ਕਰਨਾ
ਵੇ ਮੈਨੂ ਚੰਗਾ ਲਗਦੇ
ਇਕ ਵੀ ਨਾ ਆਵੇ ਜੱਦੋਂ ਕਾਲ
ਓ ਦਿਨ ਬਾਡਾ ਗੰਦਾ ਲਗਦੇ
ਵੇ ਮੈਂ ਤੈਨੂ ਫੋਨ ਕਰਦੀ, ਕਾਲ ਕਰਦੀ
ਓ ਵੀ ਕਟ ਦਿੰਨੇ ਮੇਰੇ ਨਾਲ ਲਦਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ

ਔਂਦੇ ਅਬ੍ਰਾਡ ਤੋਹ ਮੈਨੂ ਵੀ ਰਿਸ਼ਟੇਯ
ਮਾਪੇਯਾ ਨਾ ਤੇਰੇ ਪਿਛਹੇ ਲਾਡੀ ਪਯੀ ਆਏ
ਭਾਵੇ ਤੇਰੇ ਵਿਚ ਕੁਛ ਖਾਸ ਨਾ ਲਗੇ
ਤਾਵਈ ਤੇਰੇ ਉੱਤੇ ਕੂਦੀ ਮਰੀ ਪਯੀ ਆਏ
ਤਾਵਈ ਤੇਰੇ ਉਤਤੇ ਕੁੜੀ ਮਰੀ ਪਯੀ ਆਏ
ਨਾ ਹਾਂਵੀ ਤੂ ਵੇ ਯਾਦੀ ਫੜਦੇ, ਵੇ ਯਾਦੀ ਫੜਦੇ
ਕੱਤੋਂ ਟਾਂਗੇਯਾ ਪੇ ਆਏ ਸੂਲੀ ਫਾਦਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ

Aye,
ਓ ਮੈਨੂ ਕਿਹੰਦੀ ਆਂਗ੍ਰੀ ਨੇਚਰ ਵਾਲਾ ਮੁੰਡਾ
ਤੇਰੇ ਲੀਏ ਦਿਲ ਮੈਂ ਪ੍ਯਾਰ ਨਾ ਤੂ ਸਾਂਝੀ ਗਂਡਾ
ਮਾਨਾ ਹੂਨ ਬਿਜ਼ੀ ਥੋਡਾ
ਆਖਿਰ ਹੈ ਕਾਮ ਧੰਦਾ
ਵਕ਼ਤ ਆਨੇ ਪਰ ਤੇਰੇ ਲੀਏ ਕਰ ਦੇ ਹਾਜ਼ੀਰ ਜਾਂ ਬੰਦਾ
ਗੁੱਸਾ ਦੇਖਾ ਹੈ ਥੋਡਾ ਪ੍ਯਾਰ ਵੀ ਤੋਹ ਦੇਖ ਲੋ
ਅਚਹਾ ਰੁਕੋ ਨਾ ਬਾਬਾ ਥੋਡਾ ਸਾ ਤੋਹ ਬ੍ਰੇਕ ਲੋ
ਬੰਵਾਕੇ ਕੇ ਲਯਾ ਹੂਨ ਮੈਂ ਸ੍ਟ੍ਰਾਬੇਰੀ ਸ਼ੇਕ ਲੋ
ਲੋ ਕਾਨ ਪਕਦੇ ਬਾਬਾ ਹੋ ਗਾਯੀ ਮਿਸ੍ਟੇਕ

ਅਚਹਾ ਓਕੇ
ਮੇਰੇ ਸਾਤ ਤੂਜੇ ਮਿਲੇਣਗੇ ਨਾ ਢੋਕੇ
ਓਕੇ, ਓਕੇ, ਅਚਹਾ ਓਕੇ
ਕ੍ਯਾ ਦਿਖਣਾ ਪਦੇਗਾ ਮੂਜੇ ਭੀ ਰੋਕ ਕੇ, ਰੋਕ ਕੇ

ਸਹੇਲਿਯਾ’ਆਂ ਵੀ ਰਖ ਦੀ ਆਂ ਆਂਖ ਤੇਰੇ ਤੇ
ਸਚਹੀ ਦੱਸਾ ਬਾਡੀ ਜੇਲਾਸੀ ਜੀ ਹੁੰਦੀ ਆਏ
ਪ੍ਰੀਤ ਤੇਰੇ ਦਿਲ ਉੱਤੇ ਮੇਰਾ ਹੈਕ ਵੇ
ਤਾਂ ਹੀ ਤਾਂ ਮੈਂ ਅੰਦਰੋਂਦੀ ਲਾਤੀ ਕੁੰਡੀ ਆਏ
ਤਾਂ ਹੀ ਤਾਂ ਮੈਂ ਅੰਦਰੋਂਦੀ ਲਾਤੀ ਕੁੰਡੀ ਆਏ
ਨਾ ਤੈਨੂ ਹੋਣੇ ਦੇਣਾ ਕਿੱਸੇ ਦਾ, ਦੇਣਾ ਕਿੱਸੇ ਦਾ
ਤੈਨੂ ਪਾ ਲੇਨਾ ਕਿੱਡਾ ਵੀ ਮੈਂ ਤਾਰ ਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ
ਵੇ Angry Nature ਵਾਲਿਆਂ , Nature ਵਾਲਿਆਂ
ਦਿਨ ਕੱਟਾ ਤੇਰੇ ਬਿਨ ਮਰ ਮਰ ਕੇ

Chansons les plus populaires [artist_preposition] एड्डी नागर

Autres artistes de Asiatic music