End Combination

Bunty Bains

ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ
ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ

ਬਾਟ ਚ ਗੁਲਾਬੀ ਫੂਲ ਟੰਗੀ ਫਿਰਦੀ
18 ਵਾ ਜਾ ਸਾਲ ਕੂਦੀ ਲੰਗੀ ਫਿਰਦੀ
ਜਿੱਦ੍ਰੋ ਵੀ ਲੰਗੇ ਮੁੰਡੇ ਮੇਰੀ ਜਿਹੀ ਤੱਰ ਜੇ ਵੇ
ਉਪਰੋ ਦੇ ਜੱਟਾ ਜੱਟੀ ਹੋਵੇ ਤੇਰੇ ਨਾਲ ਜੇ

End Combination ਆ
ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ End Combination ਆ
ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ End Combination ਆ

ਅੱਖੀਆਂ ਚ ਸੂਰਮੇ ਦਾ ਡੋਰਾ ਹਾਨਿਯਾ
ਚੁੰਨੀ ਸਮਾਨੀ ਰੰਗ ਗੋਰਾ ਹਾਨਿਯਾ
ਅੱਖੀਆਂ ਚ ਸੂਰਮੇ ਦਾ ਡੋਰਾ ਹਾਨਿਯਾ
ਚੁੰਨੀ ਸਮਾਨੀ ਰੰਗ ਗੋਰਾ ਹਾਨਿਯਾ
ਤੇਰੇ ਮਪੇਯਾ ਨੂ ਨੂਹ ਦੀ ਏ ਪਾਲਜੇ
ਤੇਰਾ ਪਿੰਡ ਜੱਟਾ ਸੰਗ ਰੂੜ ਨਾਲ ਜੇ

End Combination ਆ
ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ End Combination ਆ
ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ End Combination ਆ

ਦੇਸੀ ਰੌਤਜ਼ !

ਮਲਕਿਯਾ ਵਾਲੇ ਰਾਜ ਬ੍ਰਾੜ ਦੇ ਗੀਤਾ ਵਾਂਗੂ ਨਾ ਚਲਦਾ
ਨਿਯਤਾ ਰਖੇਯਾ ਸਾਫ ਜੇ ਜੱਟਾ ਹੁੰਨ ਤੱਕ ਏ ਤਾਂ ਚ੍ਲ੍ਦਾ
ਮਲਕਿਯਾ ਵਾਲੇ ਰਾਜ ਬ੍ਰਾੜ ਦੇ ਗੀਤਾ ਵਾਂਗੂ ਨਾ ਚਲਦਾ
ਨਿਯਤਾ ਰਖੇਯਾ ਸਾਫ ਜੇ ਜੱਟਾ ਹੁੰਨ ਤੱਕ ਏ ਤਾਂ ਚ੍ਲ੍ਦਾ
ਬੈਂਸ ਬੈਂਸ ਕਹੇ ਗੱਲ ਕੋਲ ਕਰਦੇ
ਚੜ੍ਹਦੀ ਕਲਾ ਚ ਮੰਗੇ ਸਾਰਿਆਂ ਦਾ

End Combination ਆ
ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ End Combination ਆ
ਤੇਰੀ ਮੇਰੀ ਜੋਡ਼ੀ ਫੂਕੇ ਕੀਨਿਯਾਂ ਦੇ ਕਾਲਜੇ ਵੇ
End Combination ਆ End Combination ਆ

Autres artistes de Dance music