Madhaniya
Abhinandan Sarkar, Rahul Jain
ਛੁੱਟ ਗਯਾ ਹਥ ਉਸ ਹਥ ਤੋ ਜਿਨੇ ਫਡ
ਉਂਗਲ ਮੈਨੂ ਹਾਏ ਚਲਨਾ ਸਿਖਾਯਾ
ਆ
ਮੂਕ ਗਯਾ ਹਰ ਦਿਨ ਸਾਰਾ ਖੱਪ ਪਾਪੇ
ਵੱਡੇ ਆਪਣੇ ਕੋਲੋ ਥੱਪਡ ਸੀ ਖਾਯਾ
ਆ
ਰੌਂਦੀਯਾ ਅਣਖਿਯਾ ਨੇ
ਨਾ ਤੇਰੇ ਬਿਨ ਸੌਂਦੀਯਾਂ ਅਣਖਿਯਾ ਨੇ
ਥਿਯਾ ਹੀ ਤਾਂ ਇਕ ਮਾਵਾ ਦੀ ਹੁੰਦੀਯਾਂ ਸਖਿਯਾ ਨੇ
ਮਧਾਣੀਆਂ ਹਾਏ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਮਧਾਣੀਆਂ ,ਮਧਾਣੀਆਂ ,ਮਧਾਣੀਆਂ
ਮਧਾਣੀਆਂ ਹਾਏ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹਾਏ
ਮਧਾਣੀਆਂ ,ਮਧਾਣੀਆਂ