Hae O Mere Dadhea

K PANNALAL

ਮਧਾਣੀਆਂ ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ
ਓ ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ, ਹੋਏ

ਛੋਲੇ ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ
ਓ ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ

ਲੋਈ ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ
ਹੋ ਬਾਬੁਲ ਤੇਰੇ ਮਹਿਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ ਹੋਏ

ਪੀਤਾ ਇਹਨਾਂ ਸੰਖਿਆ ਪਾਪਿਯਾ ਨੇ
ਡੋਲਾ ਡੋਲ ਕੇ ਕਚਾ ਦੁਧ ਪੀਤਾ
ਹੋ ਇਹਨਾਂ ਸੰਖਿਆ ਪਾਪਿਯਾ ਨੇ
ਡੋਲਾ ਡੋਲ ਕੇ ਕਚਾ ਦੁਧ ਪੀਤਾ ਹੋਏ

ਕੀਤਾ
ਮੇਰੇ ਆਪਣੇ ਵੀਰਾ ਨੇ ਡੋਲਾ ਡੋਲ ਕੇ ਅੱਗਹ ਨੂ ਕੀਤਾ
ਓ ਮੇਰੇ ਆਪਣੇ ਵੀਰਾ ਨੇ ਡੋਲਾ ਡੋਲ ਕੇ ਅੱਗਹ ਨੂ ਕੀਤਾ ਹੋਏ

ਕਲੀਆਂ ਮਾਵਾਂ ਧਿਆ ਮਿਲਣ ਲਗਿਆ
ਚਾਰੇ ਕੰਧਾ ਨੇ ਚੁਬਾਰੇ ਦਿਯਾ ਹਲਿਆ
ਓ ਮਾਵਾਂ ਧਿਆ ਮਿਲਣ ਲਗਿਆ
ਚਾਰੇ ਕੰਧਾ ਨੇ ਚੁਬਾਰੇ ਦਿਯਾ ਹਲਿਆ ਹੋਏ

Curiosités sur la chanson Hae O Mere Dadhea de सुरिंदर कौर

Quand la chanson “Hae O Mere Dadhea” a-t-elle été lancée par सुरिंदर कौर?
La chanson Hae O Mere Dadhea a été lancée en 2004, sur l’album “Hai O Meriya Dadya”.
Qui a composé la chanson “Hae O Mere Dadhea” de सुरिंदर कौर?
La chanson “Hae O Mere Dadhea” de सुरिंदर कौर a été composée par K PANNALAL.

Chansons les plus populaires [artist_preposition] सुरिंदर कौर

Autres artistes de Film score