SAJNA

Gursehaj gill, Karbon

ਹੋ ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਪਲ ਦੇ ਵਿਚ ਓ ਛੱਡ ਗਏ ਨੇ
ਛੱਡ ਗਏ ਨੇ ਛੱਡ ਗਏ ਨੇ
ਓ ਦਿਲ ਚੋਂ ਸਾਨੂ ਕਡ ਗਏ ਨੇ
ਕਡ ਗਏ ਨੇ ਕਡ ਗਏ ਨੇ
ਹੋ ਪਲ ਦੇ ਵਿਚ ਓ ਛੱਡ ਗਏ ਨੇ
ਓ ਦਿਲ ਚੋਂ ਸਾਨੂ ਕਡ ਗਏ ਨੇ
ਕੋਲੋਂ ਲੰਘੇ ਐਦਾ ਜਿਦਾਂ ਸਾਨੂ ਨੀ ਪਛਾਣ ਦੇ
ਸੱਜਣਾ ਨੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਸੱਜਣਾ ਨੇ

ਜ਼ਿੰਦਗੀ ਦੇ ਵਿਚ ਰੋਣਾ
ਬਸ ਰੋਣਾ ਪੱਲੇ ਰਿਹ ਚੱਲਾ
ਮੈਂ ਨੀ ਮੁੜ ਕੇ ਆਓਣਾ
ਮੇਰਾ ਸੱਜਣ ਮੈਨੂ ਕਿਹ ਚੱਲਾ
ਜ਼ਿੰਦਗੀ ਦੇ ਵਿਚ ਰੋਣਾ
ਬਸ ਰੋਣਾ ਪੱਲੇ ਰਿਹ ਚੱਲਾ
ਮੈਂ ਨੀ ਮੁੜ ਕੇ ਆਓਣਾ
ਮੇਰਾ ਸੱਜਣ ਮੈਨੂ ਕਿਹ ਚੱਲਾ
ਗੈਰਾਂ ਨਾਲ ਬੈਠਾ ਰਾਤਾਂ ਸਾਡੇ ਨਾਲ ਗੁਜ਼ਾਰ ਕੇ
ਕਾਲ ਸਾਡੇ ਨਾਲ ਸੀ ਤੇ ਅੱਜ ਕਿਸੇ ਨਾਲ ਦੇ
ਸੱਜਣਾ ਨੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਸੱਜਣਾ ਨੇ

ਮਾਰਦਿਆਂ ਮੌਤ ਸਖੋਂਦੀ
ਕੋਈ ਬਾਝ ਕਿਸੇ ਦੇ ਰਿਹ ਸਕਦਾ
ਜ਼ਿੰਦਗੀ ਏਹੋ ਸਖੋਂਦੀ
ਨਾ ਕੋਈ ਖਾਸ ਕਿਸੇ ਲਈ ਰਿਹ ਸਕਦਾ
ਮਾਰਦਿਆਂ ਮੌਤ ਸਖੋਂਦੀ
ਕੋਈ ਬਾਝ ਕਿਸੇ ਦੇ ਰਿਹ ਸਕਦਾ
ਜ਼ਿੰਦਗੀ ਏਹੋ ਸਖੋਂਦੀ
ਨਾ ਕੋਈ ਖਾਸ ਕਿਸੇ ਲਈ ਰਿਹ ਸਕਦਾ
ਕਾਹਦੀਆਂ ਵਫਾਵਾਂ ਬੇਕਦਰਾਂ ਦੇ ਨਾਲ ਨੇ
ਕਾਲ ਸਾਡੇ ਨਾਲ ਸੀ ਤੇ ਅੱਜ ਕਿਸੇ ਨਾਲ ਦੇ
ਸੱਜਣਾ ਨੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ
ਸੱਜਣਾ ਨੇ

ਅੱਜ ਕਲ ਲੋਗ ਵਫ਼ਾਵਾਂ ਕਰਕੇ
ਕਰਦੇ ਬੇਵਫਾਈਆਂ ਨੇ
ਕੱਦ ਹਾਸੇਆ ਹੌਕੇ ਬੰਨ ਗਏ
ਸਾਨੂ ਲੱਗੀਆਂ ਰਾਸ ਨਾ ਆਈਆਂ ਨੇ
ਮੇਰੇ ਹਾਸੇਆ ਦਾ ਮੁੱਲ
ਦੁਖਾਂ ਨਾਲ ਪਾ ਗਯਾ ਏ
ਵੇ ਤੂ ਦਸ ਗੁਰਸਿਹਜ ਕਿਹ੍ੜਾ
ਰੋਗ ਲਾ ਗਯਾ ਏ
ਵੇ ਮੈਂ ਸਚ ਬੋਲਾ ਤਾਂ ਹੀ ਜਾਣੋ ਪ੍ਯਾਰੇ ਹੀ ਤਾਂ ਮਾਰ ਦੇ
ਕਾਲ ਸਾਡੇ ਨਾਲ ਸੀ ਤੇ ਅੱਜ ਕਿਸੇ ਨਾਲ ਦੇ
ਸੱਜਣਾ ਨੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ ਦੇ
ਸੱਜਣਾ ਨੇ ਖੇਲ ਖੇਡੇ
ਸਾਡੇ ਨਾਲ ਕਮਾਲ ਦੇ
ਕਾਲ ਸਾਡੇ ਨਾਲ ਸੀ ਤੇ
ਅੱਜ ਕਿਸੇ ਨਾਲ
ਸੱਜਣਾ ਨੇ, ਸੱਜਣਾ ਨੇ

Chansons les plus populaires [artist_preposition] Aamir Khan

Autres artistes de Film score