Kala Tikka
ਹੋਇਆ ਕਿ ਜੇ ਪਿੰਡਾ ਵਾਲੇ ਦੇਸੀ ਕਾਕੇ ਆ
ਜਨੀ ਖਣੀ ਦੇ ਨਾ ਅਸ਼ੀ ਲੈਂਦੇ ਝਕੇ ਆ
ਹੋਇਆ ਕਿ ਜੇ ਪਿੰਡਾ ਵਾਲੇ ਦੇਸੀ ਕਾਕੇ ਆ
ਜਨੀ ਖਣੀ ਦੇ ਨਾ ਅਸ਼ੀ ਲੈਂਦੇ ਝਕੇ ਆ
ਐਡੀ ਕਿ ਤੂ ਅੰਬਰਾਂ ਚੋ ਪਰੀ ਆ ਗਯੀ
ਐਡੀ ਕਿ ਤੂ ਅੰਬਰਾਂ ਚੋ ਪਰੀ ਆ ਗਯੀ
ਜਿਹੜੀ ਸਾਨੂੰ ਕਰ ਨਖਰੇ ਵੇਖੌਨੀ ਏ
ਆਪਣੇ ਨੂ ਆਪ ਜਿਹੜੀ' ਬਣੀ ਫਿਰਦੀ ਏ
ਬੇਬੇ ਜੱਟ ਨੂ ਵੀ ਕਲਾ ਟਿੱਕਾ
ਪੁੱਤ ਨੂ ਵੀ ਕਾਲਾ ਟਿੱਕਾ ਲੌਂਦੀ ਏ
ਆਪਣੇ ਨੂ ਆਪ ਜਿਹੜੀ' ਬਣੀ ਫਿਰਦੀ ਏ
ਬੇਬੇ ਜੱਟ ਨੂ ਵੀ ਕਲਾ ਟਿੱਕਾ ਲੌਂਦੀ ਏ
ਲਾਡਾ ਨਾਲ ਪਲਿਯਾ ਮੈ ਪੀਂਦਾ ਦੁਧ ਲੱਸੀ ਨੀ
ਖਾਨਦਾਨੀ ਜੱਟ ਨੂ ਤਾ ਔਂਦੇ ਕਿੱਲੇ 80 ਨੀ
ਲਾਡਾ ਨਾਲ ਪਲਿਯਾ ਮੈ ਪੀਂਦਾ ਦੁਧ ਲੱਸੀ ਨੀ
ਖਾਨਦਾਨੀ ਜੱਟ ਨੂ ਤਾ ਔਂਦੇ ਕਿੱਲੇ 80 ਨੀ
ਯੂਕੇ ਤੇ ਕੈਨਡਾ ਵਿਚੋ ਔਣ ਰਿਸ਼ਤੇ
ਯੂਕੇ ਤੇ ਕੈਨਡਾ ਵਿਚੋ ਔਣ ਰਿਸ਼ਤੇ
ਪਰ ਸ਼ਾਣੂ ਨੀ ਪਸੰਦ ਗੋਰੀ ਔਂਦੀ ਏ
ਆਪਣੇ ਨੂ ਆਪ ਜਿਹੜੀ' ਬਣੀ ਫਿਰਦੀ ਏ
ਬੇਬੇ ਜੱਟ ਨੂ ਵੀ ਕਲਾ ਟਿੱਕਾ
ਪੁੱਤ ਨੂ ਵੀ ਕਾਲਾ ਟਿੱਕਾ ਲੌਂਦੀ ਏ
ਆਪਣੇ ਨੂ ਆਪ ਜਿਹੜੀ' ਬਣੀ ਫਿਰਦੀ ਏ
ਬੇਬੇ ਜੱਟ ਨੂ ਵੀ ਕਲਾ ਟਿੱਕਾ ਲੌਂਦੀ ਏ
ਸਾਡੇ ਨਾਲ ਲੈ ਕੇ ਵੇਖੀ ਇੱਕ ਵਾਰੀ ਯਾਰੀ ਨੀ
ਧਰਮ ਨਾਲ ਪੂਰੀ ਤੇਰੀ ਚਲੂ ਸਰਦਾਰੀ ਨੀ
ਸਾਡੇ ਨਾਲ ਲੈ ਕੇ ਵੇਖੀ ਇੱਕ ਵਾਰੀ ਯਾਰੀ ਨੀ
ਧਰਮ ਨਾਲ ਪੂਰੀ ਤੇਰੀ ਚਲੂ ਸਰਦਾਰੀ ਨੀ
ਹੁੰਦੇ ਆ ਤਿਆਰ ਜਦ ਐੱਬੀ ਤੇ ਰਬਾਬ
ਹੁੰਦੇ ਆ ਤਿਆਰ ਜਦ ਐੱਬੀ ਤੇ ਰਬਾਬ
ਵਾਰ ਮਿਰਚਾਂ ਨਾਲ ਨਜ਼ਰਾਂ ਹਟਾਉਂਦੀ ਹੈ
ਆਪਣੇ ਨੂ ਆਪ ਜਿਹੜੀ' ਬਣੀ ਫਿਰਦੀ ਏ
ਬੇਬੇ ਜੱਟ ਨੂ ਵੀ ਕਲਾ ਟਿੱਕਾ
ਪੁੱਤ ਨੂ ਵੀ ਕਾਲਾ ਟਿੱਕਾ ਲੌਂਦੀ ਏ
ਆਪਣੇ ਨੂ ਆਪ ਜਿਹੜੀ' ਬਣੀ ਫਿਰਦੀ ਏ
ਬੇਬੇ ਜੱਟ ਨੂ ਵੀ ਕਲਾ ਟਿੱਕਾ ਲੌਂਦੀ ਏ