Madhaniyan - Humsafar Unplugged

DP, MR. SUNNY, AKHIL SACHDEVA

ਦਾ ਰਾ ਰਾ ਆ
ਦਾ ਰਾ ਰਾ ਆ
ਦਾ ਰਾ ਰਾ ਆ
ਦਾ ਰਾ ਰਾ ਆ
ਦਾ ਰਾ ਰਾ
ਦਾ ਰਾ ਰਾ
ਹਾਏ
ਮਧਾਣੀਆਂ ਹਾਏ
ਮਧਾਣੀਆਂ
ਹਾਏ ਓਏ ਮੇਰਿਆ ਡਾਢਿਆ ਰੱਬਾ
ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ ਹਾਏ
ਕੀਤਾ
ਮੇਰੇ ਅਪਨੇ ਵੀਰਾਂ ਨੇ
ਢੋਲਾ ਢੋਰ ਕੇ ਅਗਾਂਹ ਨੂੰ ਕੀਤਾ
ਮੇਰੇ ਅਪਨੇ ਵੀਰਾਂ ਨੇ ਢੋਲਾ ਢੋਰ ਕੇ ਅਗਾਂਹ ਨੂੰ ਕੀਤਾ ਹਾਏ
ਲੋਯੀ
ਲੋਯੀ, ਹਾਏ ਹਾਏ ਹਾਏ ਹਾਏ ਹਾਏ ਹਾਏ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ ਹੋ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ ਵੇ
ਮਧਾਣੀਆਂ ਹੋ ਮਧਾਣੀਆਂ
ਮਧਾਣੀਆਂ ਹਾਏ ਮਧਾਣੀਆਂ

ਸੁਣ ਮੇਰੇ ਹਮਸਫਰ
ਕ੍ਯਾ ਤੁਝੇ ਇਤਨੀ ਸੀ ਭੀ ਖਬਰ
ਕਿ ਤੇਰੀ ਸਾਂਸੇ ਚਲਤੀ ਜਿਧਰ
ਰਹੁੰਗਾ ਬਸ ਵਹਿ ਉੱਮੱਰ ਭਰ
ਰਹੁੰਗਾ ਬਸ ਵਹਿ ਉੱਮੱਰ ਭਰ, ਹਾਏ
ਹੈ ਨਹੀ ਥਾ ਪਤਾ
ਕੇ ਤੁਝੇ ਮਾਨ ਲੂੰਗਾ ਖੁਦਾ
ਕਿ ਤੇਰੀ ਗਲਿਯੋ ਮਾ ਇਸ਼ ਕ਼ਦਰ
ਅਔਉਂਗਾ ਹਰ ਪਿਹਰ
ਰਹੁੰਗਾ ਬਸ ਵਹਿ ਉੱਮੱਰ ਭਰ
ਓ ਜਿਤਨੀ ਹਸੀਨ ਯੇ ਮੁਲਾਕਾਤੇ ਹੈਂ
ਉੰਸੇ ਭੀ ਪ੍ਯਾਰੀ ਤੇਰੀ ਬਾਤੇ ਹੈਂ
ਬਾਤੋਂ ਮੇ ਤੇਰੀ ਜੋ ਖੋ ਜਾਤੇ ਹੈਂ
ਅਔਣ ਨਾ ਹੋਸ਼ ਮੇ ਮੈਂ ਕਭੀ
ਬਾਹਓਂ ਮੇ ਹੈ ਤੇਰੀ ਜ਼ਿੰਦਗੀ, ਹਾਏ
ਬੇ ਸਬਬ ਬੇ ਖਬਰ
ਆ ਮੂਜੇ ਪ੍ਯਾਰ ਕ੍ਰ
ਕੇ ਤੇਰਾ ਦਿਲ ਕਹੇ ਹਿਰ ਪਿਹਰ
ਜਾਣਾ ਹੈਂ ਬ੍ਸ ਉਸੇ ਉੱਮਰ ਭ੍ਰ
ਰਹੁੰਗਾ ਬਸ ਵਹਿ ਉੱਮੱਰ ਭਰ ਹਾਏ

ਮਧਾਣੀਆਂ
ਮਧਾਣੀਆਂ ਹਾਏ ਹਾਏ ਹਾਏ ਹਾਏ ਹਾਏ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ ਹੋ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ
ਮਧਾਣੀਆਂ ਮਧਾਣੀਆਂ
ਮਧਾਣੀਆਂ ਹੋ ਮਧਾਣੀਆਂ
ਮਧਾਣੀਆਂ ਹਾਏ ਮਧਾਣੀਆਂ
ਮਧਾਣੀਆਂ ਓ ਹੋ ਮਧਾਣੀਆਂ

Curiosités sur la chanson Madhaniyan - Humsafar Unplugged de Akhil Sachdeva

Qui a composé la chanson “Madhaniyan - Humsafar Unplugged” de Akhil Sachdeva?
La chanson “Madhaniyan - Humsafar Unplugged” de Akhil Sachdeva a été composée par DP, MR. SUNNY, AKHIL SACHDEVA.

Chansons les plus populaires [artist_preposition] Akhil Sachdeva

Autres artistes de Film score