Main Pyar Sunya Si

Dhuri Wala Sam

ਹਾਏ ਓਹਨੇ ਢੱਕਿਆ ਮੈਨੂੰ ਨਜ਼ਾਰਾ ਚੋਂ ਭਰਕੇ ਵੇ
ਮੈਂ ਖਾਦਾਂ ਉਥੇ ਹੀ ਰਹਿ ਗਿਆ ਦਿਲ ਨੂੰ ਹਾਏ ਫੜਕੇ ਵੇ
ਕੋਈ ਇੰ ਸੋਹਣਾ ਵੀ ਹੋ ਸਕਦਾ ਮੈਂ ਖੁਦ ਹੀ ਵੇਖ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ
ਓਹਦਾ ਹੋਕੇ ਅੱਜ ਮੈਂ ਰੱਬ ਨੂੰ ਹੀ ਵੇਖ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ

ਉਸ ਮੁਲੱਕਤ ਦੇ ਪਿੱਛੋਂ ਮੁੱਕੀ ਨਾ ਤਾਲਾਸ਼ ਓਹਦੀ
ਕੀ ਕਰਾ ਜ਼ਿਕਰ ਮੈਂ ਓਹਦਾ ਹਰ ਗੱਲ ਸੀ ਖਾਸ ਓਹਦੀ
ਉਸ ਮੁਲੱਕਤ ਦੇ ਪਿੱਛੋਂ ਮੁੱਕੀ ਨਾ ਤਾਲਾਸ਼ ਓਹਦੀ
ਕੀ ਕਰਾ ਜ਼ਿਕਰ ਮੈਂ ਓਹਦਾ ਹਰ ਗੱਲ ਸੀ ਖਾਸ ਓਹਦੀ
ਇਕ ਮਿੱਠੀ ਜੈ ਸੀ ਲੱਤ ਜਿਹਨੂੰ ਮੈਂ ਸੀ ਸੇਕ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ
ਅੱਜ ਓਹਦਾ ਹੋਕੇ ਅੱਜ ਮੈਂ ਰੱਬ ਨੂੰ ਹੀ ਵੇਖ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ

ਉਹ ਨਾਮ ਸਿਫ਼ਤ ਐ ਓਹਦਾ ਓਹਦੀ ਕੀ ਮੈਂ ਸਿਫ਼ਤ ਕਰਾ
ਜੇ ਮੇਥੋ ਮੰਗੇ ਜਾਨ ਮੈਂ ਓਹਨੂੰ ਹੱਸਕੇ ਗਿਫ਼੍ਟ ਕਰਾ
ਹੋ ਨਾਮ ਸਿਫ਼ਤ ਐ ਓਹਦਾ ਓਹਦੀ ਕੀ ਮੈਂ ਸਿਫ਼ਤ ਕਰਾ
ਜੇ ਮੇਥੋ ਮੰਗੇ ਜਾਨ ਮੈਂ ਓਹਨੂੰ ਹੱਸਕੇ ਗਿਫ਼੍ਟ ਕਰਾ
ਇਕ ਰਾਜ ਜੋ ਬਣ ਗਿਆ ਸੀ ਓਹਦਾ ਭੇਟ ਮੈਂ ਖੋਲ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ
ਅੱਜ ਓਹਦਾ ਹੋਕੇ ਅੱਜ ਮੈਂ ਰੱਬ ਨੂੰ ਹੀ ਵੇਖ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ
ਮੈਂ ਪਿਆਰ ਸੁਣਿਆ ਸੀ ਅੱਜ ਹੁੰਦਾ ਦੇਖ ਲਿਆ

Curiosités sur la chanson Main Pyar Sunya Si de Akhil Sachdeva

Qui a composé la chanson “Main Pyar Sunya Si” de Akhil Sachdeva?
La chanson “Main Pyar Sunya Si” de Akhil Sachdeva a été composée par Dhuri Wala Sam.

Chansons les plus populaires [artist_preposition] Akhil Sachdeva

Autres artistes de Film score