I Love You [Unplugged]
ਅ ਆਹ Yeah ਅ ਆਹ
Akull On the Beat ,Akull On the Beat Yeah
ਹੂ ਹੂ
ਯਾਰ ਲਾਵਾਂ ਸੱਚੀ ਯਾਰੀ
ਤੂੰ ਜਾਨ ਤੋਂ ਵੀ ਪਿਆਰੀ
Will love you to the moon and back
ਹੋਗੀ ਸਜ਼ਾ ਨਾ ਕੋਈ ਹੋਗੀ ਚਾਹੇ ਕਰੂ ਚੋਰੀ ਚੰਦ ਤਾਰੇ
Imma give you them
ਪੂਰੀ ਕਰੂੰਗਾ ਮੈਂ ਤੇਰੀ ਸਾਰੀ ਖ੍ਵਾਹਿਸੇ
ਤੇਰਾ ਰਖਾਂਗਾ ਮੈਂ ਰੱਜ ਕੇ ਖਿਆਲ
ਕਿਤਨੀ ਖੂਬੀਆ ਹੈ ਤੇਰੇ ਇਸ ਯਾਰ ਮੇ
ਆਜਾ ਬਾਹ੍ਹੋ ਮੇ ਤੁੰ ਬਾਹੇ ਬਸ ਡਾਲ
ਔਰ ਹੋਤਾ ਨਹੀ ਅਬ ਇੰਤਜ਼ਾਰ
ਔਰ ਹੋਤਾ ਨਹੀ ਅਬ ਇੰਤਜ਼ਾਰ
Because i love you
ਊ ਊ ਊ ਊ
ਸਪਨੋ ਮੇ ਮੇਰੇ ਆਈ
ਆਫ ਓ ਫਿਰ ਨੀਂਦੇ ਹੀ ਚੁਰਾਈ
Oh no ਤੇਰਾ ਹੁਸਨ ਨਜ਼ਾਰਾ
Baby ਲੱਗੇ ਸੋਹਣਾ ਕਿਤਨਾ ਪਿਆਰਾ
ਸਪਨੋ ਮੇ ਮੇਰੇ ਆਈ
ਆਫ ਓ ਫਿਰ ਨੀਂਦੇ ਹੀ ਚੁਰਾਈ
Oh no ਤੇਰਾ ਹੁਸਨ ਨਜ਼ਾਰਾ
Baby ਲੱਗੇ ਸੋਹਣਾ ਕਿਤਨਾ ਪਿਆਰਾ
ਤੈਨੂੰ diamond ਮੂੰਦਰੀ ਪਿਹਨਾਵਾ
ਨਾਲੇ ਦੁਨੀਆ ਸਾਰੀ ਘੁਮਾਵਾ
ਛੋਟੀ-ਛੋਟੀ ਗੱਲਾਂ ਉੱਤੇ ਮੈਂ ਹਸ਼ਾਵਾ
ਯਾਰਾ ਕਦੇ ਵੀ ਨਾ ਤੈਨੂੰ ਮੈਂ ਰੁਲਾਵਾਂ
Because i love you
ਊ ਊ ਊ ਊ
ਊ ਊ ਊ ਊ
I love you i love you
Because i love you
ਊ ਊ ਊ ਊ
ਊ ਊ ਊ ਊ
I love you i love you i love you