Garariya

Malik Patialvi

ਤੇਰੇ town ਚ hummer ਮੇਰੀ ਨਿਤ ਘੁੰਮਦੀ
ਤੇਰੇ ਪੈਰਾਂ ਦੇ ਨਿਸ਼ਾਨ ਇਹ ਰਹਿੰਦੀ ਚੁੰਮਦੀ
ਤੇਰੇ town ਚ hummer ਮੇਰੀ ਨਿਤ ਘੁੰਮਦੀ
ਤੇਰੇ ਪੈਰਾਂ ਦੇ ਨਿਸ਼ਾਨ ਇਹ ਰਹਿੰਦੀ ਚੁੰਮਦੀ
Pain ਹੁੰਦੀ ਹੈ ਜਿੰਨਾ ਤੋਂ ਨਾਂ ਦਸ ਦੇ ਓਹਨਾ ਦੇ
ਕਰਿਆ ਨਾ ਕਰ ਬੰਦ ਕਰਿਆ ਨਾ ਕਰ ਬਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ

ਝਾਂਕੀ ਜਾਣ ਦੇ ਜੋ ਦੂਰੋਂ ਦੂਰ ਰਹੇ ਝਾਂਕ ਨੀ
ਇਹਦੇ ਹੈ ਨੀ ਇਹ ਘੈਂਟ ਕਲ ਦੇ ਜਵਾਕ ਨੇ
ਝਾਂਕੀ ਜਾਣ ਦੇ ਜੋ ਦੂਰੋਂ ਦੂਰ ਰਹੇ ਝਾਂਕ ਨੀ
ਇਹਦੇ ਹੈ ਨੀ ਇਹ ਘੈਂਟ ਕਲ ਦੇ ਜਵਾਕ ਨੇ
ਬਣੇ ਫਿਰਦੇ ਨੇ ਸ਼ੇਰ ਕਰੁ ਪੱਲਾਂ ਵਿੱਚ ਢੇਰ
ਇੰਡੀਆ ਨੀ ਗੱਲਾਂ ਇਹ ਭਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ

Hater ਆ ਦੇ ਮੂੰਹ ਉੱਤੇ ਲਾਉ ਤਾਲੇ
ਲੱਬਣੇ ਨੀ ਫੇਰ ਇਹ ਕਿੱਤੇ ਭਾਲੇ
Hater ਆ ਦੇ ਮੂੰਹ ਉੱਤੇ ਲਾਉ ਤਾਲੇ
ਲੱਬਣੇ ਨੀ ਫੇਰ ਇਹ ਕਿੱਤੇ ਭਾਲੇ
ਨੀ ਮੈ ਕਰਿਆ ਦਿੱਲੋਂ ਤੈਨੂੰ ਲੈ ਜਾਊਂਗਾ ਮਨਾਓ
ਨਿਭਾ ਜਾਊਗਾ ਮਲਿਕ ਦੇਖੀ ਯਾਰੀਆਂ

ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ
ਉਹ ਥਰ ਥਰ ਕੰਬਦੇ ਦਿਖਾਦੁ
Sorry ਮੰਗਦੇ ਅੜ ਗਾਇਆ ਜਿਦ ਦਿਨ ਗਰਾਰੀਆਂ

Autres artistes de Film score