Akkad Bakkad
MixSingh in the house
ਉਠ ਸਵੇਰੇ ਵੱਡੀ ਟੇਨ੍ਸ਼੍ਹਨ ਫੇਰ ਸ੍ਕੂਲੇ ਜਾਣਾ
ਅਧੀ ਛੁੱਟੀ ਵੇਲੇ ਸਾਂਜਾ ਕਰ ਲੈਂਦੇ ਸੀ ਖਾਣਾ
ਮੰਨੇਯਾ ਓਹਡੋ ਵੀ ਤਾਂ ਲਖ ਸਿਯਪੇ ਸੀ
ਜੇ ਲਦ ਪੈਂਦੇ ਮੰਨ ਵੀ ਜਾਂਦੇ ਆਪੇ ਸੀ
ਦਸ ਨੀ ਹੋਯ ਦਿਲ ਮੇਰੇ ਵਿਚ ਬੱਸੀ ਦਾ
ਪਿਛਲੇ ਬਣਚ ਤੇ ਨਾ ਲਿਖਤਾ ਸੀ ਜੱਸੀ ਦਾ
ਰੰਗ ਸੰਧੂਰੀ ਮਰਜਾਨੀ ਦਾ
ਦਿਲ ਨੂ ਜਾਂਦੀ ਤੋਹ
ਅੱਕਡ਼ ਬਕਡ਼ ਬੁਂਬੇ ਬੋ ਪੈਰਾ ਉੱਤੇ ਗਏ ਖਲੋ
ਗਡੀਯਾ ਗੁੱਡੀਯਾ ਮਿਲ ਗਇਆ ਪਰ ਮੌਜ ਨਾ ਲਬੇ ਮੈਨੂ ਓ
ਅੱਕਡ਼ ਬਕਡ਼ ਬੁਂਬੇ ਬੋ ਪੈਰਾ ਉੱਤੇ ਗਏ ਖਲੋ
ਗਡੀਯਾ ਗੁੱਡੀਯਾ ਮਿਲ ਗਇਆ ਪਰ ਮੌਜ ਨਾ ਲਬੇ ਮੈਨੂ ਓ
ਸਾਇਕਲ ਦੀ ਕਂਚੀ ਕਰਕੇ ਮੈਂ ਬਡਾ ਭਾਜਾਏਆ ਸੀ
ਕੁੱਟ ਖਾ ਖਾ ਕੇ ਮੈਂ ਐਤਵਾਰ ਨੂ ਨਾਯਾ ਸੀ
ਓਹਡੋ ਪਿਹਲੀ ਵਾਰੀ ਲੱਗੇਯਾ ਵੱਡੇ ਹੋ ਗਾਏ ਕ੍ਯ
ਹਾਣਜੀ ਵੱਡੇ ਹੋ ਗਾਏ ਕ੍ਯ
ਜਦ ਵੱਡੀ ਭੇਣ ਨੂ
ਡੋਲੀ ਵਿਚ ਬੈਠਯਾ ਸੀ
ਸਾਰਾ ਹੀ ਮੇਕਪ ਲਤ ਗੇਯਾ ਸੀ
ਕਮਲਿ ਦਾ ਰੋ ਰੋ
ਅੱਕਡ਼ ਬਕਡ਼ ਬੁਂਬੇ ਬੋ ਪੈਰਾ ਉੱਤੇ ਗਏ ਖਲੋ
ਗਡੀਯਾ ਗੁੱਡੀਯਾ ਮਿਲ ਗਇਆ ਪਰ ਮੌਜ ਨਾ ਲਬੇ ਮੈਨੂ ਓ
ਓ ਜਿਸ college ਵਿਚ ਪਾਡੇਯਾ ਓ ਭੁਲੇਯਾ ਜਾਂਦਾ ਨੀ
ਹੁਣ ਇਸ਼੍ਕ਼ ਮੁਸਕ਼ ਵਿਚ ਅਵੇੀਣੇ ਡੁੱਲੇਯਾ ਜਾਂਦਾ ਨੀ
ਹਰ ਬੰਦਾ ਹੁੰਨ bussiness minded ਬਣ ਗਯਾ ਆਏ
ਬਸ ਕਾਰਣ ਦਿਲ ਤੋ ਖੁਲੇਯਾ ਜਾਂਦਾ ਨੀ
ਉੱਤੋ ਉੱਤੋ formality ਯਾ
ਵਿਚੋ ਟੁੱਟੇਯਾ ਮੋਹ
ਅੱਕਡ਼ ਬਕਡ਼ ਬੁਂਬੇ ਬੋ ਪੈਰਾ ਉੱਤੇ ਗਏ ਖਲੋ
ਗਡੀਯਾ ਗੁੱਡੀਯਾ ਮਿਲ ਗਇਆ ਪਰ ਮੌਜ ਨਾ ਲਬੇ ਮੈਨੂ ਓ
ਚਲ ਚੰਗਾ ਸਮਾ ਸੀ ਵਾ ਵਾ ਆਏ
ਮੈਂ ਮੌਜਾ ਲੁੱਤੀਯਾਂ ਨੇ
ਹੁੰਨ ਜ਼ਿੱਮੇਵਾਰੀ ਸਿਰ ਤੇ
ਖਾਵਾਸ਼ਿਯਾ ਟੁੱਟੀਯਾ ਨੇ
ਏ ਕੈਸਾ ਦਫਤਰ ਮਿੱਤਰਾ ਦੁਨਿਯਦਾਰੀ ਦਾ
ਕੋਯੀ ਕਮ ਨਾ ਹੋਵੇ ਤਾਵਈ ਨਾ ਕਦੇ ਛੁੱਟੀਯਾ ਨੇ
ਦਿਨ ਚੜ੍ਹਦੇ ਨੂ ਮੁੰਡਾ ਫੌਜੀ ਦਾ ਕਰ ਲੈਂਦਾ ਲੇਟ’ਸ ਗੋ
ਅੱਕਡ਼ ਬਕਡ਼ ਬੁਂਬੇ ਬੋ ਪੈਰਾ ਉੱਤੇ ਗਏ ਖਲੋ
ਗਡੀਯਾ ਗੁੱਡੀਯਾ ਮਿਲ ਗਇਆ ਪਰ ਮੌਜ ਨਾ ਲਬੇ ਮੈਨੂ ਓ
ਅੱਕਡ਼ ਬਕਡ਼ ਬੁਂਬੇ ਬੋ ਪੈਰਾ ਉੱਤੇ ਗਏ ਖਲੋ
ਗਡੀਯਾ ਗੁੱਡੀਯਾ ਮਿਲ ਗਇਆ ਪਰ ਮੌਜ ਨਾ ਲਬੇ ਮੈਨੂ ਓ