Proper Punjabi

Veet Baljit, Amar Sandhu, SpinSingh

ਹੋ ਕੰਨਾ ਦੇ ਵਿਚ ਝੁਮਕੇ ਤੇਰੇ ਮੱਥੇ ਉੱਤੇ ਟਿੱਕਾ
ਤੂ ਅਂਬਰਾ ਦਾ ਚੰਨ ਹਾਂਣੇ ਪਾਤਾ ਰਾਤੀ ਫਿੱਕਾ
ਹੋ ਕੰਨਾ ਦੇ ਵਿਚ ਝੁਮਕੇ ਤੇਰੇ ਮੱਥੇ ਉੱਤੇ ਟਿੱਕਾ
ਤੂ ਅਂਬਰਾ ਦਾ ਚੰਨ ਹਾਂਣੇ ਪਾਤਾ ਰਾਤੀ ਫਿੱਕਾ
ਖਤਰੇ ਦੀਏ ਘਡੀਏ ਨੀ ਖਤਰੇ ਦੀਏ ਘਡੀਏ ਨੀ
ਪਾ ਲੇਯਾ ਤੂ ਸੂਟ ਗੁਲਾਬੀ ਪਾ ਲੇਯਾ ਤੂ ਸੂਟ ਗੁਲਾਬੀ
ਕੁੜੀ ਤੂ LA ਦੀ Proper ਪਰ ਲਗੇ ਪੰਜਾਬੀ
ਕੁੜੀ ਤੂ LA ਦੀ Proper ਪਰ ਲਗੇ ਪੰਜਾਬੀ

ਆਜਾ ਨਾਲ ਮੇਰੇ ਤੂ ਨਾਲ ਮੇਰੇ ਤੂ ਨਾਲ
ਓ ਆਜਾ ਨਾਲ ਮੇਰੇ ਤੂ ਓਹੋ
ਓ ਨਖਰੇ ਦੇ ਨਾਲ ਪੱਟ ਲੇਯਾ ਮੁੰਡਾ
ਟੁੱਰ ਕੇ ਤੌਰ ਪੰਜਾਬੀ
ਹੋਰਾ ਲਾਕੇ ਗੱਲਾਂ ਕਰ ਲਿਯਾ ਹੋਰ ਵੀ ਕੁੜੇ ਗੁਲਾਬੀ

ਪੱਟ ਲੇਯਾ ਮੁੰਡਾ ਹੈਨ ਪੱਟ ਲੇਯਾ ਮੁੰਡਾ ਹੈਨ

ਓ ਨਖਰੇ ਦੇ ਨਾਲ ਪੱਟ ਲੇਯਾ ਮੁੰਡਾ
ਤੁਰ ਕੇ ਤੌਰ ਪੰਜਾਬੀ
ਹੋਰਾ ਲਾਕੇ ਗੱਲਾਂ ਕਰ ਲਿਯਾ ਹੋਰ ਵੀ ਕੁੜੇ ਗੁਲਾਬੀ

ਕੁੜੀ ਤੂ LA ਦੀ Proper ਪਰ ਲਗੇ ਪੰਜਾਬੀ
ਕੁੜੀ ਤੂ ਅਮਰੀਕਾ ਦੀ Proper ਪਰ ਲਗੇ ਪੰਜਾਬੀ

ਤੇਰੀ ਸ਼ੋਰ ਪੰਜਾਬੀ ਤੋੜ ਪੰਜਾਬੀ
ਮੈਨੂ ਲਗਦੀ ਏ ਨੀ ਤੂ top ਦੀ ਪੰਜਾਬੀ ਕੁਡੀਏ

ਨਚਲੇ ਨਚਲੇ ਨਾਲ ਮੇਰੇ ਤੂ ਨਚਲੇ ਨਾਲ
ਹੋ ਨਚਲੇ ਨਾਲ ਮੇਰੇ ਤੂ ਨਾਲ ਮੇਰੇ ਤੂ ਨਾਲ
ਤੂ ਆਜਾ ਨਾਲ ਮੇਰੇ ਤੂ ਨਾਲ ਮੇਰੇ ਤੂ ਨਾਲ
ਹੋ ਆਜਾ ਨਾਲ ਮੇਰੇ ਤੂ ਓ ਓ

Curiosités sur la chanson Proper Punjabi de Amar Sandhu

Qui a composé la chanson “Proper Punjabi” de Amar Sandhu?
La chanson “Proper Punjabi” de Amar Sandhu a été composée par Veet Baljit, Amar Sandhu, SpinSingh.

Chansons les plus populaires [artist_preposition] Amar Sandhu

Autres artistes de House music