Challa

Jasbir Singh, Enzo

Yeah Afsana Khan
ਮੈਂ ਕਹਿਆ UK ਵਾਲੇ ਵੀ ਆਗੇ
Enzo

ਹੋ ਬਚਕੇ ਬਚਕੇ ਜ਼ਰਾ ਲੰਘ ਮਿੱਠੀਏ
ਅੱਥਰੀ ਮੰਡੀਰ ਕਰੂ ਤੰਗ ਮਿੱਠੀਏ
ਅੱਛਾ ਜੀ
ਸਾਰਾ ਦਿਨ ਗਲੀਆਂ ਚ ਗੇੜੇ ਮਾਰਦੇ
ਤੇਰੇ ਪਿੱਛੇ ਹੋਣੀ ਦੇਖੀ ਜੰਗ ਮਿੱਠੀਏ
ਹੋ ਕਈਆਂ ਨੇ ਤਾਂ ਸਿਰਾਂ ਤੇ ਪੁਵਾ ਲਾਏ ਪਰਚੇ
ਕਈਆਂ ਨੇ ਤਾਂ ਸਿਰਾਂ ਤੇ ਪੁਵਾ ਲਾਏ ਪਰਚੇ
ਕਈ ਹਜੇ ਕਾਲੇ ਪਰਚੇ ਪੁਵਾਉਣ ਨੂੰ
ਪੈ ਜਾਣਗੇ ਫਿਰ
ਹੋ ਮੁੰਡਿਆਂ ਚ ਹੋਈ ਜਾਣਦੀ ਗੈਂਗ ਵਾਰ ਨੀ
ਉਂਗਲੀ ਤੇਰੀ ਦੇ ਵਿਚ ਚੱਲਾ ਪਾਉਣ ਨੂੰ
ਮੁੰਡਿਆਂ ਚ ਹੋਈ ਜਾਣਦੀ ਗੈਂਗ ਵਾਰ ਨੀ
ਉਂਗਲੀ ਤੇਰੀ ਦੇ ਵਿਚ ਚੱਲਾ ਪਾਉਣ ਨੂੰ
ਹੋ ਮੁੰਡਿਆਂ ਚ ਹੋਈ ਜਾਦੀ
ਹੋ ਰਹਿਣ ਦੇ ਰਹਿਣ ਦੇ ਖੈੜਾ ਛੱਡ ਮੁੰਡਿਆਂ
Nature ਜੱਟੀ ਦਾ ਬੜਾ ਅੱਡ ਮੁੰਡਿਆਂ
ਇਸ਼ਕੇ ਦੇ ਰਾਹਾਂ ਚ ਨਾ ਪੈਰ ਧਰਦੀ
ਐਂਵੇ ਨਾ ਤੂੰ ਟੱਪ ਬਹੁਤੀ ਹੜ੍ਹ ਮੁੰਡਿਆਂ
ਕਾਲੀ ਕਾਲੀ ਤੇਰੀ ਮੈਂ ਚਲਾਕੀ ਜਾਣਦੀ
ਕੱਲੀ ਕੱਲੀ ਤੇਰੀ ਮੈਂ ਚਲਾਕੀ ਜਾਣਦੀ
ਕਾਹਤੋਂ ਰਹਿੰਦਾ ਮੇਰੇ ਪਿੱਛੇ Time ਗਾਲਦਾ
ਜਾਣ ’ਦਾ ਤੈਨੂੰ ਵੱਡੀ ਨੂੰ
ਸਿੱਧਾ ਸਿੱਧਾ ਹੋਕੇ ਮੈਨੂੰ ਦੱਸ ਵੇ ਜੱਟਾ
ਅੱਗ ਜਾਈਂ ਰਕਾਨ ਕੋਲੋਂ ਕੀ ਭਾਲਦੇ
ਸਿੱਧਾ ਸਿੱਧਾ ਹੋਕੇ ਮੈਨੂੰ ਦੱਸ ਵੇ ਜੱਟਾ
ਅੱਗ ਜਾਈਂ ਰਕਾਨ ਕੋਲੋਂ
ਮੈਂ ਕਿਹਾ ਕੀ ਭਾਲ ਦਾ ਏ
ਸਿੱਧਾ ਸਿੱਧਾ ਹੋਕੇ ਮੈਨੂੰ
ਹੋ ਤੇਰੇ ਲਈ ਰਕਾਨੇ ਪੁਲ ਸਿਫਤਾਂ ਦੇ ਬੰਨ ਤੇ
ਵੱਡੇ ਵੱਡੇ ਵੇਲਿਆਂ ਦੇ ਗੋਡੇ ਗਿੱਟੇ ਭੰਨ ਤੇ
ਦਿੱਲੀ ਵਿਚ ਕੋਠੀ ਬਿੱਲੋ ਜਣਾ ਖਾਣਾ ਪਾਈ ਫਿਰੇ
ਤੇਰੇ ਲਈ ਤਾਂ ਦੇਖੀ ਮੁੰਡਾ ਪਾਉ ਕੋਠੀ ਚੰਨ ਤੇ
ਕਰਮਾਂ ਵਾਲੀ ਹੀ ਹੋਊ ਕੋਈ
ਬਣੀ situation 44 ਵਰਗੀ
Town ਚ Alert ਹੋਇਆ high ਬਾਲੀਏ
ਠੋਕ ਦਿਤੇ ਆਉਂਦੇ ਸੀ ਜੋ ਦਾਰਾਂ ਬੰਨ ਕੇ
ਕਾਰਤੂਸ ਦਿੰਦੇ ਆ ਗਵਾਹੀ ਬਲੀਏ
ਅੱਛਾ ਜੀ !ਹੋ battle ਗ੍ਰਾਉੰਡ ਤੂੰ ਬਣਾਤਾ ਸੋਨੀਏ
Battle ground ਤੂੰ ਬਣਾਤਾ ਸੋਨੀਏ
ਚੰਗੇ ਭਲੇ ਏਰੀਆ ਦੇ Safe ਜ਼ੋਨ ਨੂੰ
ਜੱਟੀ ਨੂੰ ਪੱਟਣਾ ਸੌਖਾ ਕੰਮ ਨੀ
ਮੁੰਡਿਆਂ ਚ ਹੋਈ ਜਾਦੀ gang war ਨੀ
ਉਂਗਲੀ ਤੇਰੀ ਦੇ ਵਿਚ ਛੱਲਾਂ ਪਾਉਣ ਨੂੰ
ਮੁੰਡਿਆਂ ਚ ਹੋਈ ਜਾਦੀ gang war ਨੀ
ਉਂਗਲੀ ਤੇਰੀ ਦੇ ਵਿਚ ਛੱਲਾ ਪਾਉਣ ਨੂੰ
ਮੁੰਡਿਆਂ ਚ ਹੋਈ ਜਾਦੀ
ਹੋ ਤੇਰੀਆਂ ਗੱਲਾਂ ਤੋਂ ਮੈਨੂੰ ਵੱਟ ਚੜ ਦਾ
ਕਾਹਤੋਂ ਜਾਣ ਜਾਣਕੇ ਰਾਹਾਂ ਚ ਖੜ ’ਦਾ
ਕਰਦਾ ਜੇ ਗੱਲ ਮੁੰਡਿਆਂ ਦੀ ਡਾਰ ਦੀ
ਕੱਲਾ ਕੱਲਾ ਗੱਬਰੂ ਆ ਪਾਣੀ ਭਰਦਾ
ਮੇਰੇ ਉੱਤੇ ਲਾਉਂਦਾ ਤੂੰ try ਆ ਫਿਰਦਾ
ਮੇਰੇ ਉੱਤੇ ਲਾਉਂਦਾ ਤੂੰ try ਆ ਫਿਰਦਾ
ਤੁਵੀ ਜਾਪੀਣ ਮੈਨੂੰ ਜਸਬੀਰ ਨਾਲਦਾ
ਉਹ ਜਾਣ ਦੀ ਨੀ U k ਵਾਲੇ ਨੂੰ ਤੂੰ
ਸਿੱਧਾ ਸਿੱਧਾ ਹੋਕੇ ਮੈਨੂੰ ਦੱਸ ਵੇ ਜੱਟਾ
ਅੱਗ ਜਾਈਂ ਰਕਾਨ ਕੋਲੋਂ ਕੀ ਭਾਲਦਾ ਏ
ਸਿੱਧਾ ਸਿੱਧਾ ਹੋਕੇ ਮੈਨੂੰ ਦੱਸ ਵੇ ਜੱਟਾ
ਅੱਗ ਜਈਂ ਰਕਾਨ ਕੋਲੋਂ
ਮੈਂ ਕਿਹਾ ਕੀ ਭਾਲ ਦਾ ਏ
ਸਿੱਧਾ ਸਿੱਧਾ ਹੋਕੇ ਮੈਨੂੰ
ਹੋ ਮੁੰਡਿਆਂ ਚ ਹੋਈ ਜਾਦੀ
ਸਿੱਧਾ ਸਿੱਧਾ ਹੋਕੇ ਮੈਨੂੰ
ਹੋ ਮੁੰਡਿਆਂ ਚ ਹੋਈ ਜਾਦੀ
ਸਿੱਧਾ ਸਿੱਧਾ ਹੋਕੇ ਮੈਨੂੰ
ਹੋ ਮੁੰਡਿਆਂ ਚ ਹੋਈ ਜਾਣਦੀ gang war ਨੀ
ਉਂਗਲੀ ਤੇਰੀ ਦੇ ਵਿਚ ਛੱਲਾ ਪਾਉਣ ਨੂੰ

Autres artistes de Pop rock