Collar Bone

Amrit Maan

Desi Crew…

ਤੇਰੀ Collar Bone ਤੇ tattoo ਜੱਟੀਏ
ਸਬ ਨੂ ਛੱਡ ਕੇ ਤੈਨੂ ਤਕੀਏ
ਹਨ ਕਰਦੇ ਦਸ ਕਿ ਮੰਗਦੀ ਏ
ਮੈਂ ਨੀ ਮਾੜਾ ਕ੍ਯੋਂ ਸੰਗਦੀ ਏ
ਨੀ ਗਲ ਤੇਰੀ ਮਾਡੀ ਆ…

ਜੱਟ ਨਿਓ ਮਾੜਾ ਬਿੱਲੋ ਗੁੱਸਾ ਮਾੜਾ ਜੱਟ ਦਾ
ਤੂਹੀ ਏ crush ਨਾ ਮੈਂ ਜਣੀ-ਖਣੀ ਤਕਦਾ
ਮਿਹਫਿਲ ਜੀ ਲੱਗੂ ਜਦੋਂ ਬਾਜ਼ੀ ਅੱਸੀ ਮਾਰ ਲੀ
ਦੇਸੀ ਜੱਟ ਪੀਣ'ਗੇ ਸ਼ਰਾਬ ਬਿੱਲੋ ਬਾਹਰਲੀ
ਨਾਲ ਪੱਕੇ ਆਡੀ ਆ…

ਗਬਰੂ ਨਿਰੀਹ ਕ੍ਰੀਮ ਗੋਰੀਏ
ਪੌਣ ਨੀ ਫਿਰੇ ਸ੍ਕੀਮ ਗੋਰੀਏ
ਪੇਗ ਨਾ ਕਰੇ ਪ੍ਰਿਫਰ ਗਬਰੂ
ਥੋਡਾ ਜਿਹਾ ਨਮਕੀਨ ਗੋਰੀਏ
ਤੂ ਮੱਤ ਮੇਰੀ ਮਾਰੀ ਆ…

ਜੱਟ ਨਿਓ ਮਾੜਾ ਬਿੱਲੋ ਗੁੱਸਾ ਮਾੜਾ ਜੱਟ ਦਾ
ਤੂਹੀ ਏ crush ਨਾ ਮੈਂ ਜਣੀ-ਖਣੀ ਤਕਦਾ
ਮਿਹਫਿਲ ਜੀ ਲੱਗੂ ਜਦੋਂ ਬਾਜ਼ੀ ਅੱਸੀ ਮਾਰ ਲੀ
ਦੇਸੀ ਜੱਟ ਪੀਣ'ਗੇ ਸ਼ਰਾਬ ਬਿੱਲੋ ਬਾਹਰਲੀ
ਨਾਲ ਪੱਕੇ ਆਡੀ ਆ…

ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
Will you marry me? ਦੱਸ ਜਾ ਨੀ ਮੁਟਿਆਰੇ
ਮੈਂ ਤੇਰੀ wait ਕਰੁਣ ਦੱਸ ਜਾ ਨੀ ਮੁਟਿਆਰੇ
Will you marry me? ਓ…

ਮੈਂ Maserati ਲਯਾਯਾ ਮਿੱਠੀਏ
ਚੌਥਾ ਗੇੜਾ ਲਾਯਾ ਮਿੱਠੀਏ
ਤੈਨੂ ਮੈਂ impress ਕਰ੍ਨ ਲਯੀ
Balenciaga ਪਾਯਾ ਮਿੱਠੀਏ
ਮਿਹਨਤਾ ਜਾਰੀ ਆ

ਜੱਟ ਨਿਓ ਮਾੜਾ ਬਿੱਲੋ ਗੁੱਸਾ ਮਾੜਾ ਜੱਟ ਦਾ
ਤੂਹੀ ਏ crush ਨਾ ਮੈਂ ਜਣੀ-ਖਣੀ ਤਕਦਾ
ਮਿਹਫਿਲ ਜੀ ਲੱਗੂ ਜਦੋਂ ਬਾਜ਼ੀ ਅੱਸੀ ਮਾਰ ਲੀ
ਦੇਸੀ ਜੱਟ ਪੀਣ'ਗੇ ਸ਼ਰਾਬ ਬਿੱਲੋ ਬਾਹਰਲੀ
ਨਾਲ ਪੱਕੇ ਆਡੀ ਆ…

ਬੰਦਾ ਹੌਲਾ ਐਥੇ ਕਿੱਤਤੇ ਟਿਕਦਾ ਏ
ਰਬ ਰਖਦਾ ਜਿਹਿਨੂ ਕੀਤੇ ਪਿੱਟਦਾ ਏ
ਗੋਨਿਆਣੇ ਦਾ ਨਾਮ ਤਾਹੀਂ ਤਾਂ
Versace ਨਾਲੋ ਜ਼ਯਾਦਾ ਵਿਕਦਾ ਏ
ਟੋਰ ਸਰਦਾਰੀ ਆ…

ਜੱਟ ਨਿਓ ਮਾੜਾ ਬਿੱਲੋ ਗੁੱਸਾ ਮਾੜਾ ਜੱਟ ਦਾ
ਤੂਹੀ ਏ crush ਨਾ ਮੈਂ ਜਣੀ-ਖਣੀ ਤਕਦਾ
ਮਿਹਫਿਲ ਜੀ ਲੱਗੂ ਜਦੋਂ ਬਾਜ਼ੀ ਅੱਸੀ ਮਾਰ ਲੀ
ਦੇਸੀ ਜੱਟ ਪੀਣ'ਗੇ ਸ਼ਰਾਬ ਬਿੱਲੋ ਬਾਹਰਲੀ
ਨਾਲ ਪੱਕੇ ਆਡੀ ਆ…

Desi Crew…

Chansons les plus populaires [artist_preposition] Amrit Maan

Autres artistes de Dance music