Kaali Camaro [Remix]

AMRIT MAAN, DEEP JANDU

Dj Hans

6-6 ਫੁੱਟੇ , 6-6 ਫੁੱਟੇ , 6-6 ਫੁੱਟੇ , 6-6 ਫੁੱਟੇ
6-6 ਫੁੱਟੇ , 6-6 ਫੁੱਟੇ , 6-6 ਫੁੱਟੇ , 6-6 ਫੁੱਟੇ

ਗੱਡੀ 150 ਤੇ ਜਾਵੇ ਬਈ ਕਲੇਜੇ ਫਿਰੇ ਠਾਰਦੀ
ਸਾਥੋਂ ਨਈਓਂ ਹੁੰਦੀ ਬਿੱਲੋ wait ਸ਼ਨੀਵਾਰ ਦੀ
Town town ਫਿਰਦੇ ਵੱਕੇ ਹੋਏ ਆ ਚਿਰ ਦੇ
ਦੇਜਾ ਦਿਲ ਪਤਲੋ ਕਾਹਤੋਂ ਫਿਰੇ ਸੰਗਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਛੱਡ ਦੇ ਨੀ ਘੇਰਾ ਜਿਹਨੂੰ ਆਪਣਾ ਬਣਾ ਲੀ ਏ
ਕੰਨ੍ਹ ਲਾਕੇ ਸੁਣੀ ਗਲ Calgary ਵਾਲੀਏ
ਛੱਡ ਦੇ ਨੀ ਘੇਰਾ ਜਿਹਨੂੰ ਆਪਣਾ ਬਣਾ ਲੀ ਏ
ਕੰਨ੍ਹ ਲਾਕੇ ਸੁਣੀ ਗਲ Calgary ਵਾਲੀਏ
ਔਂਦੀ ਜਾਂਦੀ ਵੇਖਦੇ ਬੈਠੇ ਧੁੱਪ ਸੇਕਦੇ
ਬਾਬੇ ਦੀ ਆ ਕਿਰਪਾ ਮੰਗ ਕੀ ਏ ਮੰਗਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਰੂਦ ਵੈਲੀ ਜਿੰਨ੍ਹੇ ਵੀ ਬਣਾਏ ਆ
ਡਾਲਰਾਂ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਰੂਦ ਵੈਲੀ ਜਿੰਨ੍ਹੇ ਵੀ ਬਣਾਏ ਆ
ਅੱਖਾਂ ਚ ਸੁਰੂਰ ਏ ਭਨੀ ਦਾ ਗਰੂਰ ਏ
ਵੈਲੀਆਂ ਦੀ ਟਾਣੀ ਸਾਡੇ ਮੂਰੇ ਨਈ ਓ ਖੰਗਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ
ਐਵੇਂ ਨੀ ਤੇਰੇ ਤੇ ਸਤ-ਅੱਠ ਗੇੜੇ ਲਾ ਗਿਆ

Dj Hans

ਗੋਨਿਆਣੇ ਆਲੇ ਦਾ ਤੇਰੇ ਤੇ ਦਿਲ ਆ ਗਿਆ
ਐਵੇਂ ਨੀ ਤੇਰੇ ਤੇ ਸਤ-ਅੱਠ ਗੇੜੇ ਲਾ ਗਿਆ
ਸ਼ਾਨ ਮਾਨ ਆਖ ਦੇ ਗੋਰੇ ਬੈਠੇ ਝਾਕ ਦੇ
ਤੈਨੂੰ ਤੱਕ ਤੱਕ ਕੇ ਲੋੜ ਚੜੇ ਭੰਗ ਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ
6-6 ਫੁੱਟੇ ਜੱਟ ਨੀ ਬੋਲਦੇ ਆ ਘਟ ਨੀ
ਸੂਲੀ ਉੱਤੇ ਨੱਡੀਆਂ Camaro ਕਾਲੀ ਢੰਗਦੀ

ਆ ਗਿਆ ਨੀ ਓਹੀ ਬਿੱਲੋ time
Camaro ਕਾਲੀ Camaro ਕਾਲੀ Camaro ਕਾਲੀ ਤਾ ਤਾ
Camaro ਕਾਲੀ Camaro ਕਾਲੀ Camaro ਕਾਲੀ ਤਾ ਤਾ (Dj Hans)

Curiosités sur la chanson Kaali Camaro [Remix] de Amrit Maan

Qui a composé la chanson “Kaali Camaro [Remix]” de Amrit Maan?
La chanson “Kaali Camaro [Remix]” de Amrit Maan a été composée par AMRIT MAAN, DEEP JANDU.

Chansons les plus populaires [artist_preposition] Amrit Maan

Autres artistes de Dance music