Rokko

Amrit Maan

Mad Mix

ਸਾਨੂ ਪੈਗ ਪੁੱਗ ਲਾਉਂਦਿਆਂ ਨੂ ਰੋਕੋ
ਸਾਨੂ ਦੁਨੀਆ ਤੇ ਸ਼ਾਉਂਦਿਆਂ ਨੂ ਰੋਕੋ
ਓ ਲਵੋਨੀਆਂ club ਚ ਕਵਾਲੀਆਂ
ਓ ਕਾਰਲੋ ਜੋ ਕਰਨਾ ਕਿ ਲੋਕੋ
ਸਾਨੂ ਪੈਗ ਪੁੱਗ ਲਾਉਂਦਿਆਂ ਨੂ ਰੋਕੋ
ਸਾਨੂ ਦੁਨੀਆ ਤੇ ਸ਼ਾਉਂਦਿਆਂ ਨੂ ਰੋਕੋ
ਓ ਲਵੋਨੀਆਂ club ਚ ਕਵਾਲੀਆਂ
ਓ ਕਾਰਲੋ ਜੋ ਕਰਨਾ ਕਿ ਲੋਕੋ

ਆਏ, ਕੋਈ ਤੋਂ ਰੋਕ ਲੋ

Challenger ਆ ਕਾਲੀ ਵਿਚ ਨਾਰ ਆ ਬਿਠਾਲੀ
ਓ ਕੜ੍ਹਾ ਆ crown ਦਾ ਤੇ ਡਾਲੇ ਲੱਗੇ ਚਾਲੀ
ਕਦੇ ਕਦੇ rich ਯਾਰ ਕਦੇ ਕਦੇ ਤੰਗ ਨੇ
ਪੱਟ ਤਾ ਪਟੋਲਾ ਕਿਹੰਦੇ ਗਬਰੂ ਦੀ ਸੰਗ ਨੇ

ਮਿਤਰਾਂ ਦੇ ਟੋਲੇ ਦੀ ਵੀ ਗੱਲ ਬਾਤ end ਆ
ਅਧੇ ਹੱਲੇ ਸੋਫੀ ਅਧੇ ਟੰਗੇ ਪਾਏ ਆ ਭੰਗ ਨੇ

Bro ਤੂੰ ਵੀ ਲੌਨੀ ਆ

ਓ ਟੱਲੀ ਹੋ ਕੇ ਅਧਿਆ ਨੇ ਰੀਲਾਂ ਬਣੌਣੀਆਂ
ਨਾਲੇ ਸਹੇਲੀਆਂ ਨੂ ਗ਼ਜ਼ਲਾਂ ਸੁਣੌਣੀਆਂ
ਪੀਕੇ ਬੋਤਲਾਂ ਰਕਾਨੇ ਦਹੇ ਪੌਣੀਆਂ
ਕਿਹੰਦੇ ਅੱਜ ਨਾ ਵੀ ਸਾਨੂ ਕੋਈ ਟੋਕੋ
ਸਾਨੂ ਪੈਗ ਪੁੱਗ ਲਾਉਂਦਿਆਂ ਨੂ ਰੋਕੋ
ਸਾਨੂ ਦੁਨੀਆ ਤੇ ਸ਼ਾਉਂਦਿਆਂ ਨੂ ਰੋਕੋ
ਓ ਲਵੋਨੀਆਂ club ਚ ਕਵਾਲੀਆਂ
ਓ ਕਾਰਲੋ ਜੋ ਕਰਨਾ ਕਿ ਲੋਕੋ

ਓ ਬੜੀਆਂ ਮੁਸੀਬ੍ਤਾਂ ਨੇ ਰਾਹ ਤੇ
ਅਸੀ ਪੜ੍ਹਂ ਸਕੂਲੇ ਵੈਰੀ ਪਾ ਤੇ
ਮੋਢੇ ਉੱਤੇ ਚੱਕ ਜਦੋਂ ਜੱਟ ਤੁਰਦਾ ਨੀ
ਓਦੋ ਰਫ਼ਲ ਲੈਂਦੀ ਆ ਝੂਟੇ ਮਾਟੇ
ਓ ਕੱਲਾ fun ਨਹੀਓਂ ਮਿਹਨਤਾਂ ਨੇ ਕੀਤੀਆਂ
ਸਾਡੇ ਯਾਰੀ ਦੀਆ ਮੋਢਿਆਂ ਤੇ ਫੀਤੀਆਂ
ਤਾਂ ਹੀ ਯਾਰਾ ਪਿਛੇ ਪੂਜਾ ਤੇ ਪ੍ਰੀਤੀਯਾਂ
ਲਾ ਕੇ ਘੁਮਨ ਸ਼ਨੈਲ ਵਾਲਾ ਕੋਕੋ
ਸਾਨੂ ਪੈਗ ਪੁੱਗ ਲਾਉਂਦਿਆਂ ਨੂ ਰੋਕੋ
ਸਾਨੂ ਦੁਨੀਆ ਤੇ ਸ਼ਾਉਂਦਿਆਂ ਨੂ ਰੋਕੋ
ਓ ਲਵੋਨੀਆਂ club ਚ ਕਵਾਲੀਆਂ
ਓ ਕਾਰਲੋ ਜੋ ਕਰਨਾ ਕਿ ਲੋਕੋ

ਨੀ ਜਿਹੜਾ ਜੱਟ ਸਾਂ ਐ ਨੀ ਗੋਨੇਵਲਾ ਮਾਨ ਐ
ਦਸੇਯਾ ਸੀ ਪਿਹਲਾਂ ਚਾਰ ਜ਼ਿੱਲੇਆਂ ਦੀ ਸ਼ਾਨ ਐ
Prada ਦੇਖ ਅੱਖ ਤੇ ਨੀ ਜ਼ੋਰ ਦੇਖ ਪੱਟ ਤੇ
ਨੀ ਘੜੀ ਦਸੇ time ਜਿਹੜੀ ਆਓਂਦੀ ਅਠਾਰਾਂ ਲੱਖ ਤੇ
ਆਓਂਦੀ ਸੱਪ ਬ੍ਣੀ ਗੱਡੀਆਂ ਦੀ line ਐ
ਯਾਰ ਵਾਧੂ ਐ ਨੀ ਨਾ ਕੋਈ gun man ਐ
ਨੀ ਤੂ ਗੋਰੀ ਗੋਰੀ ਸਾਡਾ ਰੰਗ tan ਐ
ਪਤਲਾ ਏ ਲੱਕ ਕਹਾਂ ਪਿਆਰ ਨਾਲ ਮੋਕੋ
ਸਾਨੂ ਪੈਗ ਪੁੱਗ ਲਾਉਂਦਿਆਂ ਨੂ ਰੋਕੋ
ਸਾਨੂ ਦੁਨੀਆ ਤੇ ਸ਼ਾਉਂਦਿਆਂ ਨੂ ਰੋਕੋ
ਓ ਲਵੋਨੀਆਂ club ਚ ਕਵਾਲੀਆਂ
ਓ ਕਾਰਲੋ ਜੋ ਕਰਨਾ ਕਿ ਲੋਕੋ

Chansons les plus populaires [artist_preposition] Amrit Maan

Autres artistes de Dance music