Take Off

Amrit Maan

Show mxrci on it

ਮੂਹਰੇ ਲਾਕੇ ਜਦੋਂ ਬਿੱਲੋ ਸਮੇਂ ਨੂੰ ਦਵਾਲਿਆ
ਝਾਕਾਂਗੇ ਸਾਰੇ ਜਦੋਂ ਖੋਟਾ ਸਿੱਕਾ ਚੱਲਿਆ
ਨੀਂ ਜਿਹੜਾ ਆਖ਼ਿਰੀ ਜ਼ਬਾਨੋਂ ਸਾਡੇ ਨਿਕਲੂ
ਓਹੋ ਆਖ਼ਰ ਵੀ ਮਾਂ ਹੋਊਗਾ
ਜਿਹੜੇ ਯਾਰੀ ਪਿਛੇ ਮਰੇ ਅੱਲ੍ਹਾੜੇ
ਸਾਡਾ ਓਹਨਾ ਵਿਚ ਨਾਂਹ ਹੋਊਗਾ
ਪਿਛੇ ਪਿਛੇ ਭਰੂ ਦੁਨੀਆਂ
ਤੇ ਜੱਟ ਤੇਰਾ ਗਾਂਹ ਹੋਊਗਾ

ਹੋ ਕਿੱਥੇ ਬੇਗੀਆਂ ਸਿਆਂ ਦਿਆਂ
ਬਾਦਸੇ ਹੋ hit ਦੇ
ਉਹ ਮੋਢਾ ਲਾਕੇ ਸੌਂਦੇ ਆ ਨੀਂ
ਬੋਤਲ ਦੀ ਹਿੱਕ ਤੇ
ਹੋ ਬੇਗੀਆਂ ਸਿਆਂ ਦਿਆਂ
ਬਾਦਸੇ ਹੋ ਹਿੱਟ ਦੇ
ਓ ਮੋਢਾ ਲਾਕੇ ਸੌਂਦੇ ਆ ਨੀਂ
ਬੋਤਲ ਦੀ ਹਿੱਕ ਤੇ
ਹੋ ਜਦੋਂ ਗੱਬਰੂ mobile ਬੰਦ ਕਰ ਲੈ
ਓਦੋਂ ਮੋਟਰਾਂ ਲਈ ਥਾਂ ਹੋਊਗਾ
ਜਿਹੜੇ ਯਾਰੀ ਪਿਛੇ ਮਰੇ ਅੱਲ੍ਹਾੜੇ
ਸਾਡਾ ਓਹਨਾ ਵਿਚ ਨਾਂਹ ਹੋਊਗਾ
ਪਿਛੇ ਪਿਛੇ ਭਰੂ ਦੁਨੀਆਂ
ਤੇ ਜੱਟ ਤੇਰਾ ਗਾਂਹ ਹੋਊਗਾ

ਵੇਹਲੇ ਜਦੋਂ ਹੋਈਏ
ਓਦੋਂ ਸੀਪ ਖੇਡ ਲੈਣੇ ਆ
ਮਿੱਤਰਾਂ ਨਾਲ ਗੱਲ
ਕੋਈ ਬਰੀਕ ਭੇੜ ਲੈਣੇ ਆ
ਭੜਤੁ ਜੇ ਪਾਉਣਾ ਹੋਵੇ
ਅੱਲ੍ਹਾੜਾਂ ਦੇ ਕਾਲਜੇ
ਨੀਂ ਪਤਲੇ ਜਿਹੇ ਟਾਇਰਾਂ ਵਾਲੀ
Jeep red ਲੈਣੇ ਆਂ
ਹੋ ਵੇਹਲੇ ਜਦੋਂ ਹੋਈਏ
ਓਦੋਂ ਸੀਪ ਖੇਡ ਲੈਣੇ ਆਂ
ਮਿੱਤਰਾਂ ਨਾਲ ਗੱਲ
ਕੋਈ ਬਰੀਕ ਭੇੜ ਲੈਣੇ ਆਂ
ਭੜਤੁ ਜੇ ਪਾਉਣਾ ਹੋਵੇ
ਅੱਲ੍ਹਦਾਂ ਦੇ ਕਾਲਜੇ
ਨੀਂ ਪਤਲੇ ਜਿਹੇ ਟਾਇਰਾਂ ਵਾਲੀ
Jeep red ਲੈਣੇ ਆਂ
ਅੰਖ ਰੱਖਦਾ ਐ ਮੈਲੀ ਹੋ ਹਰ ਇਕ ਤੇ
ਬਾਜ਼ ਨਾਹਿਯੋ ਕਾਂ ਹੋਊਗਾ
ਜਿਹੜੇ ਯਾਰੀ ਪਿਛੇ ਮਰੇ ਅੱਲ੍ਹਾੜੇ
ਸਾਡਾ ਓਹਨਾ ਵਿਚ ਨਾਂਹ ਹੋਊਗਾ
ਪਿਛੇ ਪਿਛੇ ਭਰੂ ਦੁਨੀਆਂ
ਤੇ ਜੱਟ ਤੇਰਾ ਗਾਂਹ ਹੋਊਗਾ

ਹੋ ਸੁੱਟਣੇ ਨੂੰ ਫਿਰੇ ਅੱਖ
ਬਿੱਲੀ ਨਾਲ ਗੋਰੀਏ
ਬਣਨੇ ਨੂੰ ਫਿਰਦੀ ਆਂ
ਕਿੱਲੀ ਨਾਲ ਗੋਰੀਏ
ਤੇਰੇ ਨਾਲ ਓਹੀ ਰੌਲਾ
ਚਲਦਾ ਐ ਜੱਟ ਦਾ
ਚਲਦਾ punjab ਦਾ ਜੋ
ਦਿੱਲੀ ਨਾਲ ਗੋਰੀਏ
ਜੇ ਤੂੰ ਪੁੱਛਦੀ ਐ ਗੱਬਰੂ ਦਾ ਰੁਤਬਾ
ਤੇਰੀ ਸੋਚ ਨਾਲੋਂ ਤਾਂ ਹੋਊਗਾ
ਜਿਹੜੇ ਯਾਰੀ ਪਿਛੇ ਮਰੇ ਅੱਲ੍ਹਾੜੇ
ਸਾਡਾ ਓਹਨਾ ਵਿਚ ਨਾਂਹ ਹੋਊਗਾ
ਪਿਛੇ ਪਿਛੇ ਭਰੂ ਦੁਨੀਆਂ
ਤੇ ਜੱਟ ਤੇਰਾ ਗਾਂਹ ਹੋਊਗਾ

Chansons les plus populaires [artist_preposition] Amrit Maan

Autres artistes de Dance music