Bai Bai

Arjan Dhillon

Mxrci

Belt ਆਂ ਨਾ ਟੰਗ ਵਿਆਹ ਚ ਦਿਖੌਣ ਨੂ
ਰਖੇ ਨੀ Diwali ਤੇ ਪਢਾਕੇ ਪੌਣ ਨੂ
Belt‘ਆਂ ਨਾ ਟੰਗ ਵਿਆਹ ਚ ਦਿਖੌਣ ਨੂ
ਰਖੇ ਨੀ Diwali ਤੇ ਪਢਾਕੇ ਪੌਣ ਨੂ
ਮੂੜ ਦੀ ਏ ਗੋਲੀ ਵੀ ਕਰਾ ਕੇ ਪਰਚਾ
ਐਵੇਂ photo ਵਾਂ ਕਰੌਣ ਨੂ ਨੀ ਰਖੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਦੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22ਵਾਂ ਹੀ ਟੱਪੇਯਾ ਕੁੜੇ
ਜਿੰਨਾ ਏ ਜਵਾਨੀ ਦਾ ਸਰੂਰ ਸੋਹਣੀਏ
ਹੈ ਨੀ ਨਸ਼ਾ ਕਿਸੇ ਵੀ ਸਮਾਂ ਚ ਬਿੱਲੋ
ਮਿਹਫੀਲਾਂ ਬੇਗਾਨੀਆਂ ਚ ਗੱਲ ਚਲ ਪਯੀ
ਹਜੇ ਖੁਲ ਕੇ ਵੀ ਆਏ ਨੀ ਮੈਦਾਨ ਚ ਬਿੱਲੋ
ਜਿੰਨਾ ਏ ਜਵਾਨੀ ਦਾ ਸਰੂਰ ਸੋਹਣੀਏ
ਹੈ ਨੀ ਨਸ਼ਾ ਕਿਸੇ ਵੀ ਸਮਾਂ ਚ ਬਿੱਲੋ
ਮਿਹਫੀਲਾਂ ਬੇਗਾਨੀਆਂ ਚ ਗੱਲ ਚਲ ਪਯੀ
ਹਜੇ ਖੁਲ ਕੇ ਵੀ ਆਏ ਨੀ ਮੈਦਾਨ ਚ ਬਿੱਲੋ
ਨਾਕੇਆਂ ਤੋਂ ਲੈ ਕੇ ਸਾਡਾ ਨਾ ਟੱਪਦੇ
ਜਿੰਨਾ ਰੰਗੇਯਾ ਦੇਕੇ ਵਾਲਾ ਨੂ ਰਖੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਦਿਨਾਂ ਚ ਨਬੇੜ ਦੇਈਏ ਵੈਰ ਸੋਹਣੀਏ
ਉਮਰਾਂ ਦੀ ਲਾਈਏ ਜਿਥੇ ਪ੍ਯਾਰ ਪਾਈ ਦਾ
Rifle ਆਂ ਜ਼ੁਬਾਣਾ ਬਿੱਲੋ ਦੋਹੇਂ ਪੱਕੀਆਂ
ਦੋਗ੍ਲੇ ਬੰਦੇ ਦੀ ਨੀ ਮਕਾਨ ਜਾਯੀ ਦਾ
ਹੋ ਦਿਨਾਂ ਚ ਨਬੇੜ ਦੇਈਏ ਵੈਰ ਸੋਹਣੀਏ
ਉਮਰਾਂ ਦੀ ਲਾਈਏ ਜਿਥੇ ਪ੍ਯਾਰ ਪਾਈ ਦਾ
Rifle ਆਂ ਜ਼ੁਬਾਣਾ ਬਿੱਲੋ ਦੋਹੇਂ ਪੱਕੀਆਂ
ਦੋਗ੍ਲੇ ਬੰਦੇ ਦੀ ਨੀ ਮਕਾਨ ਜਾਯੀ ਦਾ
ਹੋ ਗੱਲ ਜਦੋਂ ਤੁਰੇ ਤੁਰਦੀ ਭਦੌਡ਼ ਪਿੰਡ ਤੋਂ
ਤੇਰਾ Arjan ਅੱਡੀਆਂ ਦਾ ਪੱਤੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਕਰਣ stalk ਸ਼ਿਅਰ ਦੀਆਂ ਛੋਰੀਆਂ
ਮਾਂ ਦੇ ਮਖਨੀ ਖਾਣੇ ਦਾ ਬਿੱਲੋ ਝਾਕਾ ਮਾਰਦਾ
ਲੈਂਦੀਆ ਸ਼ੌਕੀਨੀਆਂ ਸਲਾਹਾਂ ਮੁੰਡੇ ਤੋਂ
ਟੌਰ ਟੱਪੇ ਬਿਨਾ ਜੱਟ ਕੀਥੇ ਸਾਰ੍ਦਾ
ਹਜੇ ਤੱਕ ਜੰਮੇਆਂ ਨੀ ਹੁਸਨ ਬਿੱਲੋ
ਜਿਹਨੇ ਮਿੱਤਰਾਂ ਨੂ ਮੂੜ ਕੇ ਨੀ ਤਕੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ
ਹੋ ਬਾਈ ਬਾਈ ਫਿਰਦੀ ਮੰਢੀਰ ਕਰਦੀ
ਨੀ ਹਜੇ ਗੱਬਰੂ ਨੂ 22 ਵਾਂ ਹੀ ਟੱਪੇਯਾ ਕੁੜੇ

Chansons les plus populaires [artist_preposition] Arjan Dhillon

Autres artistes de Dance music