Gutt [Remix]

Arjan Dhillon

Merci

ਹੋ ਜਿੰਨੇ ਤਕ ਲੀ ਕੀਤੇ ਭੂਲਦਾ ਏ
ਤੂ ਬਾਜੇ ਖਾਣੇ ਦੇ raid ਜਿਹੀ
ਓ ਤੇਰੇ ਸਿਰ ਤੋਂ ਵਾਰ ਦਿਯਾ
ਮੈਨੂ ਲਗਦੀ ਜਵਾਨੀ ਖੇਡ ਜਿਹੀ
ਹਾਏ ਲਗਦੀ ਆ ਤੋੜ ਤੇਰੇ ਝਾਕੇ ਦੀ ਬਿੱਲੋ
ਮੈਂ ringtone ਲਾ ਲੂ ਤੇਰੇ ਹਾਸੇ ਦੀ ਬਿੱਲੋ
ਲਗਦੀ ਆ ਤੋੜ ਤੇਰੇ ਝਾਕੇ ਦੀ ਬਿੱਲੋ
ਮੈਂ ringtone ਲਾ ਲੂ ਤੇਰੇ ਹਾਸੇ ਦੀ ਬਿੱਲੋ
ਓ ਕਿਹ੍ੜਾ ਦਿਲ ਵਾਲੇ gate ਦਾ ਤੂ ਖੋਲ ਦੂ ਜ਼ਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ

ਸੂਟਾ ਤੇ ਸੱਟਾਂ ਲਗਦਾ ਏ
ਕਿਹੜਾ ਪਾਏਂਗੀ ਕਿਹੜੇ ਰੰਗ ਦਾ ਨੀ
ਮੁੰਡਾ ਫੈਨ ਬਨੌਂਦਾ ਜਾਂਦਾ ਏ
ਜਿਥੋਂ ਜਿਥੋਂ ਦਾ ਲੰਘਦਾ ਨੀ
ਸਾਡੀ ਪੈਡ ਚ ਮੰਡੀਰ ਫਿਰੇ ਪੈਰ ਧਰਦੀ
ਤੈਨੂ follow ਕੱਲੀ ਕੱਲੀ check ਕਰਦੀ
ਸਾਡੀ ਪੈਡ ਚ ਮੰਡੀਰ ਫਿਰੇ ਪੈਰ ਧਰਦੀ
ਤੈਨੂ follow ਕੱਲੀ ਕੱਲੀ check ਕਰਦੀ
ਓ ਜਿਵੇਂ ਉਸ੍ਤਾਦ ਚਮਕੀਲੇ ਦਾ ਸ਼ਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ

ਓ 12 ਸਾਲ ਚ ਇਸ਼੍ਕ਼ ਅਖੀਰ ਹੋਯ
21 ਸਾਲ ਪਿਛੋ ਵੈਰੀ ਚਕ ਲਯੀ ਏ
ਜਿਹੜੇ ਦੱਬਾ ਦੇ ਵਿਚ ਲੱਗੇ ਅਸਲੇ
ਕਿਤਾਬਾਂ ਦੇ ਵਿਚ ਵੀ ਰਖ ਲਯੀ ਏ
ਹਾਏ ਚੋਟੀਆ ਨੂ ਪੌਂਦਾ ਮੁੰਡਾ ਮਾਤ ਜੱਟੀਏ
ਅਰਜਨ end ਗੱਲ ਬਾਤ ਜੱਟੀਏ
ਹਾਏ ਚੋਟੀਆ ਨੂ ਪੌਂਦਾ ਮੁੰਡਾ ਮਾਤ ਜੱਟੀਏ
ਅਰਜਨ end ਗੱਲ ਬਾਤ ਜੱਟੀਏ
ਡੂੰਗੀ ਖੂਹਾਂ ਤੋ ਲਿਖਤ ਔਣ ਭਰ ਕੇ ਟਿਂਡਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਹੋ parking ਦੇ ਪੀਛੇ ਲੜ ਦੇ ਨਈ
ਚਲਦੇ ਆ ਰੌਲੇ ਵੱਟਾਂ ਦੇ
ਨੀ ਜਿਹੜੀ ਦੁਨਿਯਾ beat ਤੇ ਨਚਦੀ ਸੀ
ਤੂ ਫਿਰੇ ਨਚੌਂਦੀ ਹਥਾ ਤੇ
ਤੂ ਫਿਰੇ ਨਚੌਂਦੀ ਹਥਾ ਤੇ
ਰਾਇਫਲ ਨੂ ਦੱਸਦੇ ਆ ਰਫਲ ਬਿੱਲੋ
ਚਕ ਸਾਂਭ ਲਾਂ ਨਿਸ਼ਾਨੀ ਮੇਰਾ ਮਫਲ ਬਿੱਲੋ
ਰਾਇਫਲ ਨੂ ਦੱਸਦੇ ਆ ਰਫਲ ਬਿੱਲੋ
ਚਕ ਸਾਂਭ ਲਾਂ ਨਿਸ਼ਾਨੀ ਮੇਰਾ ਮਫਲ ਬਿੱਲੋ
ਨਾ ਸਾਡੇ ਕੋਲੋਂ ਸਾਬਤੀਯਾਂ ਮੁੜਨ ਹਿੰਡਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ
ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ

ਦੱਸ ਕੌਣ ਗਬਰੂ ਦਾ ਗੁੱਟ ਫੜ ਲੂ ਨੀ
ਬਾਂਹ ਫੜਣ ਕਿਸੇ ਨੂ ਤੇਰੀ ਮੈਂ ਨੀ ਦਿੰਦਾ

Chansons les plus populaires [artist_preposition] Arjan Dhillon

Autres artistes de Dance music