Mili Mili

Arjan Dhillon

Show Mxrci On It!

ਖਾਤੇ ਚ ਮਿਲੀ ਆ ਮਿਲੀ ਤੂੰ ਮੈਨੂੰ ਮਿਲੀ
ਸਾਂਝ ਆ ਦਿਲੀ
ਖਾਤੇ ਚ ਮਿਲੀ ਆ ਮਿਲੀ
ਸਾਂਝ ਆ ਦਿਲੀ ਤੂੰ ਮੈਨੂੰ ਮਿਲੀ

ਜੇਬਾਂ ਚ ਡਾਲਰ ਨੇ ਲੱਖ One In A Billion ਆ ਜੱਟ
ਜੇਬਾਂ ਚ ਡਾਲਰ ਨੇ ਲੱਖ One In A Billion ਆ ਜੱਟ
One In A Billion ਆ ਜੱਟ

ਗੁੱਟਾਂ ਤੇ Rolli ਆ Rolli ਖਾਣੇ ਆ ਗੋਲੀ
ਗੋਲੀ ਦੇ ਪਿੱਛੇ ਆ ਕਸ਼
ਕਸ਼ ਦੇ ਪਿੱਛੋਂ ਆ ਬਸ
ਮੁੰਡਿਆਂ ਤੌ ਬਚ
One In A Billion ਆ ਜੱਟ,
One In A Billion ਆ ਜੱਟ
One In A Billion ਆ ਜੱਟ

ਕਰਦੇ ਗੱਲ No Cap Cold Strap,Strap
ਜੋ ਚੱਲੇ ਦੁਨੀਆਂ ਹੱਲੇ
ਛੜਦਾ ਪੱਲੇ ਨੀ ਕੱਖ
One In A Billion ਆ ਜੱਟ,
One In A Billion ਆ ਜੱਟ
One In A Billion ਆ ਜੱਟ

ਹੋਰ ਨੀ ਕੋਈ ਹੋਰ No More
ਕਰਦੇ ਤੋਰ ਨੀ ਹੋ Adore
ਤੇ ਕਦੇ ਨੀ Flip ਤੂੰ ਹੀ ਆ ਇਕ
ਨਾ ਕੋਈ Side ਆ Chick ਸੋਹਣੀ ਏ Sick
ਅੱਖਾਂ ਅਰਜਨ ਉੱਤੇ ਰੱਖ
One In A Billion ਆ ਜੱਟ,
One In A Billion ਆ ਜੱਟ
One In A Billion ਆ ਜੱਟ

Chansons les plus populaires [artist_preposition] Arjan Dhillon

Autres artistes de Dance music