More Beautiful

Arjan Dhillon

Mxrci

ਨੀ ਸੀ ਨਾ ਹੈ ਨਾ ਹੋਣਾ, ਨੀ ਸੀ ਨਾ ਹੈ ਨਾ ਹੋਣਾ
ਕੋਈ ਤੇਰੇ ਤੌ ਵੱਧ ਸੋਹਣਾ ਨੀ ਸੀ ਨਾ ਹੈ ਨਾ ਹੋਣਾ,
ਨੀ ਸੀ ਨਾ ਹੈ ਨਾ ਹੋਣਾ, ਨੀ ਸੀ ਨਾ ਹੈ ਨਾ ਹੋਣਾ

ਅੰਬਰਾਂ ਤੌ ਹਟ ਜਾਵੇ ਬਾਦਲਾਂ ਦਾ ਪਰਦਾ
ਚੰਨ ਵੀ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ
ਅੰਬਰਾਂ ਤੌ ਹਟ ਜਾਵੇ ਬਾਦਲਾਂ ਦਾ ਪਰਦਾ

ਚੰਨ ਵੀ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ
ਨਜ਼ਰਾਂ ਨਾ ਚਾਉਂਦੀਆਂ ਨਾ ਤੈਨੂੰ ਖੋਣਾ
ਕੋਈ ਤੇਰੇ ਤੌ ਵੱਧ ਸੋਹਣਾ, ਨਾ ਸੀ, ਨਾ ਹੈ, ਨਾ ਹੋਣਾ,
ਨੀ ਸੀ ਨਾ ਹੈ ਨਾ ਹੋਣਾ

ਜਿਹੜੇ ਪਾਸੇ ਵੇਖੇ ਉਧਰੇ ਖਿੜ ਜਾਂਦੇ ਫੁੱਲ ਨੀ
ਜਿਦਰ ਨਾ ਦੇਖੇ ਓਹਨਾ ਤੌ ਹੋਈ ਕੋਈ ਭੁੱਲ ਨੀ
ਜਿਹੜੇ ਪਾਸੇ ਵੇਖੇ ਉਧਰੇ ਖਿੜ ਜਾਂਦੇ ਫੁੱਲ ਨੀ
ਜਿਦਰ ਨਾ ਦੇਖੇ ਓਹਨਾ ਤੌ ਹੋਈ ਕੋਈ ਭੁੱਲ ਨੀ
ਤੇਰੇ ਬਿਨ ਸਾਡਾ ਕਿ ਜਿਓਣਾ
ਤੇਰੇ ਬਿਨ ਸਾਡਾ ਕਿ ਜਿਓਣਾ
ਕੋਈ ਤੇਰੇ ਤੌ ਵੱਧ ਸੋਹਣਾ, ਨਾ ਸੀ, ਨਾ ਹੈ, ਨਾ ਹੋਣਾ,
ਨਾ ਸੀ, ਨਾ ਹੈ, ਨਾ ਹੋਣਾ, ਨਾ ਸੀ, ਨਾ ਹੈ, ਨਾ ਹੋਣਾ,
ਤੇਰੇ ਨਾਲ ਤੁਰਨੇ ਨੂੰ ਸਾਂਨੂੰ ਰਾਹ ਚਾਹੀਦੇ
ਤੇਰੇ ਨਾਲ ਲਾਏ ਜਾਣ ਓਨੇ ਸਾਹ ਚਾਹੀਦੇ
ਅਰਜਨਾ ਤੈਨੂੰ ਸਾਹਾਂ ਚ ਪਰੋਣਾ
ਕੋਈ ਤੇਰੇ ਤੌ ਵੱਧ ਸੋਹਣਾ, ਨਾ ਸੀ, ਨਾ ਹੈ, ਨਾ ਹੋਣਾ
ਨਾ ਸੀ, ਨਾ ਹੈ, ਨਾ ਹੋਣਾ, ਨਾ ਸੀ, ਨਾ ਹੈ, ਨਾ ਹੋਣਾ

Chansons les plus populaires [artist_preposition] Arjan Dhillon

Autres artistes de Dance music