My Fellas

ARJAN DHILLON

ਹੋ ਕੱਲੇ ਯਾਰੀ ਆਲੇ ਗੀਤ ਲਾਕੇ
Woofer ਆ ਨੀ ਪਾੜ ਦੇ
ਸੰਘਨ ਯਾਰਾਨੇ ਹੁੰਦੇ ਕਾਸ਼ ਓ ਸਿਗਾਰ ਦੇ
ਸੰਘਨ ਯਾਰਾਨੇ ਹੁੰਦੇ ਕਾਸ਼ ਓ ਸਿਗਾਰ ਦੇ
ਹੋ ਕੱਲੇ ਯਾਰੀ ਆਲੇ ਗੀਤ ਲਾਕੇ
Woofer ਆ ਨੀ ਪਾੜ ਦੇ
ਸੰਘਨ ਯਾਰਾਨੇ ਹੁੰਦੇ ਕਾਸ਼ ਓ ਸਿਗਾਰ ਦੇ
ਗੱਲ ਕਰਦੇ ਨੀ ਹੂਰੇ ਆਰ ਪਾਰ ਤੋਂ ਹਤ੍ਯਾਰ ਤੋਂ
ਬਿਨਾ ਕਿੱਥੇ ਕੱਟ ਦੇ ਆ ਰਖਦੇ ਆ ਡੱਬਾ ਚ
ਡੋਲੇਯਾ ਚ ਅੱਬਾ ਚ ਖੱਡ ਦੇ ਆ ਅੱਡ ਦੇ ਆ
ਮੁਢ਼ ਤੋਂ ਅਸੂਲ ਕੁੜੇ ਜੱਟਾਂ ਦੀ ਜੁਡ਼ੀ ਦਾ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਚੀਜ਼ ਕਿ ਹੁੰਦੀ ਆ, ਚੀਜ਼ ਕਿ ਹੁੰਦੀ ਆ

Versace ਦੇ current ਵਾਂਗੂ ਅੱਖਾਂ ਵਿਚ ਵਜਦੇ ਆ
ਗਜਦੇ ਆ ਦੇਖ ਕੇ ਪਟੋਲੇ ਕਿੱਥੇ ਰਜਦੇ ਆ
ਤੱਕ ਕੇ ਹਾਣ ਦੀਏ ਫਿਰਦੇ ਆ ਚਕ ਕੇ
ਅੰਖ ਨੇ LMG ਕਰੀ fail ਨੀ
Fail ਨੀ ਚੋਬਰਾ ਨੂ ਵੈਲਾ ਕੋਲੋਂ ਵੈਲ ਨੀ
ਮੇਲ ਨੀ ਹੋਣਾ ਸਾਡੇ ਛੱਲੇ ਨਾਲ ਮੂੰਦੜੀ ਦਾ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਚੀਜ਼ ਕਿ ਹੁੰਦੀ ਆ, ਚੀਜ਼ ਕਿ ਹੁੰਦੀ ਆ

ਤਖਤਾ ਪਲਟੇਗਾ , ਤਖਤਾ ਪਲਟੇਗਾ, ਏ partner Gogi

ਵੈਲੀਆਂ ਦੇ ਤੀਰ ਮੁੰਡੇ 23 – 23 ਸਾਲ ਦੇ
ਨਾਲ ਦੇ ਹਾਣ ਦੀਏ ਨਿਤ ਮੌਤ ਟਾਲ ਦੇ
Record ਨੀ ਬਚਦੇ ਦਾ ਸ਼ੇਰਾਂ ਦਾ ਭਦੌੜ ਨੀ
ਲਂਗੋਦ ਨੀ ਬਿੱਲੋ ਕਿੱਥੇ ਚਾਲ ਸਾਡੀ ਚਲਦੀ
ਕਲ ਦੀ ਕੂੰਡੇ ਢਾਲੋ ਸਿਧੀ ਗੋਲੀ ਚਲਦੀ
ਹਲ ਨੀ ਕੋਯੀ ਮੁੱਛ ਰਖ ਦੀ ਕੁੰਡੀ ਏ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਚੀਜ਼ ਕਿ ਹੁੰਦੀ ਆ, ਚੀਜ਼ ਕਿ ਹੁੰਦੀ ਆ

ਤਗ ਲਈਏ ਜਾਂ ਸੌਦੇ ਕਰਦੇ ਨੀ ਫੱਟਾਂ ਦੇ
ਸੱਟਾਂ ਦੇ ਜੱਟਾਂ ਤੋਂ ਕਾਲੇ ਅਸਲੇ ਆ ਜੱਟਾਂ ਦੇ
ਬਚਦੇ ਨੀ ਗੋਦੀ ਚ ਦੋਨਾਲੀ ਫਿਰਾ ਰਖ ਕੇ
ਜਚ ਕੇ ਨੀ ਹਾਣ ਦੀਏ ਰਿਹਿੰਦੇ ਮੁੰਡੇ ਹਰ ਦੱਮ
ਦਰਜਨ ਨਾਲ ਹੁੰਦੇ ਯਾਰ ਦਰਜਨ
Arjan Arjan ਤਾਂ ਹੀ ਤਾਂ ਹੁੰਦੀ ਆ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਚੀਜ਼ ਕਿ ਹੁੰਦੀ ਆ, ਚੀਜ਼ ਕਿ ਹੁੰਦੀ ਆ

They drinking all

ਰਬ ਰੁਬ ਦੇਖਯਾ ਨੀ ਯਾਰਾ ਵਿਚੋ ਦਿਸਦੈ
ਲਿਖਦਾ ਨੀ ਮੁੰਡਾ ਜਮਾ ਕੋਰਾ ਸਚ ਲਿਖਦੈ
ਕੱਢਣਾ ਨੀ ਦੱਸ ਕਿੱਦਾ ਕਿੱਦਾ ਵਹਿਮ ਕੱਢਣਾ
ਛਡਣਾ ਮਿਤਰਾਂ ਨੇ ਬਿੱਲੋ ਕੋਯੀ cheat ਨੀ
Meet ਨੀ same ਗੱਲਾਂ ਉੱਤੇ ਛਾਪੇ ਗੀਤ ਨੀ
ਗੀਤ ਨੀ ਦਸਦੇ ਆ ਰੀਝ ਕਿ ਹੁੰਦੀ ਆ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਹਿੱਕ ਦੇ ਆ ਵਾਲ ਮੇਰੇ ਓਦੋ ਦੇ ਆ ਨਾਲ ਜਦੋਂ
ਪਤਾ ਵੀ ਨਹੀ ਸੀ ਯਾਰੀ ਚੀਜ ਕਿ ਹੁੰਦੀ ਆ
ਚੀਜ਼ ਕਿ ਹੁੰਦੀ ਆ, ਚੀਜ਼ ਕਿ ਹੁੰਦੀ ਆ

Hundal on the beat yo

Curiosités sur la chanson My Fellas de Arjan Dhillon

Qui a composé la chanson “My Fellas” de Arjan Dhillon?
La chanson “My Fellas” de Arjan Dhillon a été composée par ARJAN DHILLON.

Chansons les plus populaires [artist_preposition] Arjan Dhillon

Autres artistes de Dance music