Pehli Peshi

Arjan Dhillon

JStatik season baby!

ਤੂੰ ਜੇਲ ਬੈਠਾ ਯਾਦ ਕਰਦਾ
ਜੇਲ ਬੈਠਾ ਯਾਦ ਕਰਦਾ
ਮੇਰੇ ਸਾਹਾਂ ਨਾਲ ਹਿਚਕੀ ਪਿੰਡ ਦੀ
ਹਾਏ ਪਹਿਲੀ ਪੇਸ਼ੀ ਯਾਰ ਛੁੱਟਿਆ
ਯਾਰ ਛੁੱਟਿਆ ਵੇ ਦਿੰਦੀ
ਕੁੜੀਆਂ ਨੂੰ party ਫਿਰਦੀ
ਪਹਿਲੀ ਪੇਸ਼ੀ ਯਾਰ ਛੁੱਟਿਆ
ਹਾਏ ਯਾਰ ਛੁੱਟਿਆ ਵੇ ਦਿੰਦੀ
ਕੁੜੀਆਂ ਨੂੰ party ਫਿਰਦੀ
ਪਹਿਲੀ ਪੇਸ਼ੀ ਯਾਰ ਛੁੱਟਿਆ
ਪਹਿਲੀ ਪੇਸ਼ੀ ਯਾਰ ਛੁੱਟਿਆ
ਹੋ muffler ਤੇਰਾ ਵੇ
Muffler ਤੇਰਾ ਵੇ
ਮੇਰੇ ਗੱਲ ਹਾਰ ਵਾਂਗੂੰ ਸੱਜਿਆ
ਹਾਏ ਨੇੜੇ ਹੋਕੇ ਬਹਿ ਸੋਹਣਿਆਂ
ਬਹਿ ਸੋਹਣਿਆਂ ਵੇ ਚਿਰਾਂ ਪਿੱਛੋਂ ਤੂੰ
ਅੱਖਾਂ ਦੇ ਹੱਥ ਲੱਗਿਆ
ਨੇੜੇ ਹੋਕੇ ਬਹਿ ਸੋਹਣਿਆਂ
ਬਹਿ ਸੋਹਣਿਆਂ ਵੇ ਚਿਰਾਂ ਪਿੱਛੋਂ ਤੂੰ
ਅੱਖਾਂ ਦੇ ਹੱਥ ਲੱਗਿਆ
ਨੇੜੇ ਹੋਕੇ ਬਹਿ ਸੋਹਣਿਆਂ

ਹੋ ਵੈਲੀ ਨਾ ਮੁਲਾਹਜ਼ੇ ਪਾਲ ਕੇ
ਵੈਲੀ ਨਾ ਮੁਲਾਹਜ਼ੇ ਪਾਲ ਕੇ
ਜੱਟੀ ਅੱਗ ਹਿਜਰਾਂ ਦੀ ਸੇਕੇ
ਹਾਏ ਪੀ ਜਾ ਮੇਰੇ ਨੈਣ ਸੋਹਣਿਆਂ
ਨੈਣ ਸੋਹਣਿਆਂ
ਨਾਂ ਫਿਰੀ ਰਾਤ ਨੂੰ ਖੁਲਾਉਂਦਾ ਐਵੇਂ ਠੇਕੇ
ਪੀ ਜਾ ਮੇਰੇ ਨੈਣ ਸੋਹਣਿਆਂ
ਨੈਣ ਸੋਹਣਿਆਂ
ਨਾਂ ਫਿਰੀ ਰਾਤ ਨੂੰ ਖੁਲਾਉਂਦਾ ਐਵੇਂ ਠੇਕੇ
ਪੀ ਜਾ ਮੇਰੇ ਨੈਣ ਸੋਹਣਿਆਂ
ਪੀ ਜਾ ਮੇਰੇ ਨੈਣ ਸੋਹਣਿਆਂ
ਹਾਏ ਹੁਣ ਨੀ ਮੂਹਰੇ ਜੱਟੀ ਅੜ ਦੀ
ਹੁਣ ਨੀ ਮੂਹਰੇ ਜੱਟੀ ਅੜ ਦੀ
ਤੈਨੂੰ ਰੱਬ ਤੋਂ ਵੀ ਲੇ ਆਉਂ ਖੋ ਕੇ
ਹਾਏ ਕੋਈ ਨਈ ਆਂ ਵੱਟਾ ਪਿੰਨੀਆਂ
ਵੱਟਾ ਪਿੰਨੀਆਂ
ਕੀਤੇ ਲਿੱਸਾ ਤੇ ਨੀ ਆ ਗਿਆ ਹੋਕੇ
ਖੋਏ ਨਈ ਆਂ ਵੱਟਾ ਪਿੰਨੀਆਂ
ਹਾਏ ਵੱਟਾ ਪਿੰਨੀਆਂ
ਕੀਤੇ ਲਿੱਸਾ ਤੇ ਨੀ ਆ ਗਿਆ ਹੋਕੇ
ਖੋਏ ਦੀ ਆ ਵੱਟਾ ਪੀਨੀਆਂ

ਹੋ ਤੇਰੇ ਨਾਲ ਤੁਰੇ ਕਾਫਲਾ
ਤੇਰੇ ਨਾਲ ਤੁਰੇ ਕਾਫਲਾਂ
ਕਾਲੀ ਗੁੱਤ ਤੈਨੂੰ ਨਜ਼ਰੋਂ ਬਚਾਉਂਦੀ
ਹਾਏ ਸੜਕਾਂ ਤੇ ਜਾਮ ਲੱਗਦੇ
ਜਾਮ ਲੱਗਦੇ
ਵੇ ਮੈਂ ਨੱਚਦੀ ਕਚੈਰੀਓਂ ਆਉਂਦੀ
ਸੜਕਾਂ ਤੇ ਜਾਮ ਲੱਗਦੇ
ਹਾਏ ਜਾਮ ਲੱਗਦੇ
ਵੇ ਮੈਂ ਨੱਚਦੀ ਕਚੈਰੀਓਂ ਆਉਂਦੀ
ਸੜਕਾਂ ਤੇ ਜਾਮ ਲੱਗਦੇ
ਸੜਕਾਂ ਤੇ ਜਾਮ ਲੱਗਦੇ
ਮੈਂ ਵੱਸੂਗੀ ਭਦੌੜ ਸੋਹਣਿਆਂ
ਵੱਸੂਗੀ ਭਦੌੜ ਸੋਹਣਿਆਂ
ਕਿਹੜੀ ਗੱਲ ਤੋਂ tension ਚੱਕੀ
ਹੋ ਜਿੰਦਲ ਇੱਟ ਵਰਗੀ ਇੱਟ ਵਰਗੀ
ਚੰਨਾ ਗੱਲ ਕੁੜੀ ਦੀ ਪੱਕੀ
ਜਿੰਦਲ ਇੱਟ ਵਰਗੀ ਇੱਟ ਵਰਗੀ
ਹਾਏ ਜਿੰਦਲ ਇੱਟ ਵਰਗੀ
ਚੰਨਾ ਗੱਲ ਕੁੜੀ ਦੀ ਪੱਕੀ
ਹਾਏ ਜਿੰਦਲ ਹਿੱਟ ਵਰਗੀ ਹਿੱਟ ਵਰਗੀ
ਹਾਏ ਹਵਾ ਕਨੀ ਕਿਹੜਾ ਤੱਕ ਜੂ
ਹਵਾ ਕਨੀ ਕਿਹੜਾ ਤੱਕ ਜੂ
ਮੇਰੀ ਅਰਜਨ ਦੇ ਨਾਲ ਯਾਰੀ
ਹੋ ਤੇਰੇ ਉੱਤੇ ਮਾਣ ਚੋਬਰਾਂ
ਮਾਣ ਚੋਬਰਾਂ
ਤਾਂ ਹੀ ਉੱਠਦੀ ਆ ਫੁਲਕਾਰੀ
ਹੋ ਤੇਰੇ ਉੱਤੇ ਮਾਣ ਚੋਬਰਾਂ
ਹਾਏ ਮਾਣ ਚੋਬਰਾਂ
ਤਾਂ ਹੀ ਉੱਠਦੀ ਆ ਫੁਲਕਾਰੀ
ਹੋ ਤੇਰੇ ਉੱਤੇ ਮਾਣ ਚੋਬਰਾਂ

Curiosités sur la chanson Pehli Peshi de Arjan Dhillon

Quand la chanson “Pehli Peshi” a-t-elle été lancée par Arjan Dhillon?
La chanson Pehli Peshi a été lancée en 2021, sur l’album “Pehli Peshi”.

Chansons les plus populaires [artist_preposition] Arjan Dhillon

Autres artistes de Dance music