Tere Baad

Arjan Dhillon

Mxrci

ਹਾਏ ਵੇ ਦਿਲ ਪੱਥਰ ਹੋਗੇ
ਸੁਨ ਹੋ ਗਿਆ ਬੁੱਤਾਂ ਵਾਂਗੂ
ਹਾਏ ਵੇ ਦਿਲ ਪੱਥਰ ਹੋਗੇ
ਸੁਨ ਹੋ ਗਿਆ ਬੁੱਤਾਂ ਵਾਂਗੂ

ਮੌਸਮ ਵਾਂਗੂ ਬਦਲੇ ਜਿਹੜੇ
ਮੁੜਕੇ ਆਏ ਨਾ ਰੁੱਤਾਂ ਵਾਂਗੂ
ਕੱਲੇ ਕੱਲੇ ਰਹਿਣਾ ਸਿਖ ਗਏ
ਚੁੱਪ ਬੱਟ ਕੇ ਦੁੱਖ ਸਿਖ ਗਏ
ਉਦਾਸੀਆਂ ਚ ਰਹਿਣ ਹੀ ਰਿਵਾਜ ਹੋਗਿਆ
ਰਿਵਾਜ ਹੋਗਿਆ ਰਿਵਾਜ ਹੋਗਿਆ

ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ
ਬਾਅਦ ਹੋਗਿਆ ਬਾਅਦ ਹੋਗਿਆ
ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ
ਬਾਅਦ ਹੋਗਿਆ ਬਾਅਦ ਹੋਗਿਆ

ਲਾ ਲਾ ਲਾ ਲਾ ਲਾ ਲਾ ਲਾ

ਸਾਰੇ ਤੈਨੂੰ ਚਾਹੁਣ ਸੋਹਣਿਆਂ
ਤੇਰੇ ਗਾਣੇ ਗਾਉਣ ਸੋਹਣਿਆਂ
ਸਾਰੇ ਤੈਨੂੰ ਚਾਹੁਣ ਸੋਹਣਿਆਂ
ਤੇਰੇ ਗਾਣੇ ਗਾਉਣ ਸੋਹਣਿਆਂ
ਸੁਣਦਾ ਨੀ ਕੋਈ ਮੇਰੀਆਂ
ਵੇ ਜਾਕੇ ਰੱਬ ਨੂੰ ਸ਼ਿਕਾਇਤਾਂ ਤੇਰੀਆਂ
ਰੱਬ ਨੂੰ ਸ਼ਿਕਾਇਤਾਂ ਤੇਰੀਆਂ
ਵੇ ਜਾਕੇ ਰੱਬ ਨੂੰ ਸ਼ਿਕਾਇਤਾਂ ਤੇਰੀਆਂ

ਲਾ ਲਾ ਲਾ ਲਾ ਲਾ ਲਾ ਲਾ

ਸਾਹਾਂ ਦੀਆਂ ਹਾਵਾਂ ਹੋਈਆਂ
ਸੁੰਨੀਆਂ ਨੇ ਰਾਹਹਵਾਂ ਹੋਈਆਂ
ਸਾਡੇ ਲਈ ਯਾਦਗਾਰ ਸਭ
ਮੁਲਾਕਾਤ ਦੀਆਂ ਥਾਵਾਂ ਹੋਈਆਂ
ਮਾਰ ਨਹੀਂ ਹੁੰਦਾ ਜਿਉਂ ਨਹੀਂ ਹੁੰਦਾ
ਉ ਕਈ ਵਾਰ ਸਲਾਹਾਂ ਹੋਈਆਂ
ਆਪੇ ਦੇ ਚੋਰ ਹੋਗਏ
ਓ ਨਹੀਂ ਰਹੇ ਅਸੀ ਹੋਰ ਹੋਗਏ
ਆਪੇ ਦੇ ਚੋਰ ਹੋਗਏ
ਓ ਨਹੀਂ ਰਹੇ ਅਸੀ ਹੋਰ ਹੋਗਏ
ਓ ਲੈਲਪੁਰ ਫੈਸਲਾਬਾਦ ਹੋਗਿਆ
ਬਾਦ ਹੋਗਿਆ ਬਾਦ ਹੋਗਿਆ

ਹਾਏ ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ
ਬਾਅਦ ਹੋਗਿਆ ਬਾਅਦ ਹੋਗਿਆ
ਹਾਏ ਕਿ ਕਿ ਦੱਸਾਂ ਕਿ ਕਿ ਤੈਥੋਂ ਬਾਅਦ ਹੋਗਿਆ
ਬਾਅਦ ਹੋਗਿਆ ਬਾਅਦ ਹੋਗਿਆ

Chansons les plus populaires [artist_preposition] Arjan Dhillon

Autres artistes de Dance music