Trucker [short]

Arjan Dhillon

ਉਹ load ਚਕਿਆ ਅਮਰੀਕੀਓਂ Canada ਛੱਡਣਾ
ਨੀ ਬਿੱਲੋ 18 ਟਾਇਰਾਂ ਜਾਂਦਾ ਵੇਖ ਵਾਟਾ ਵੱਢਣਾ
ਸ਼ਹਿਰ ਤੇਰਾ ਕਰਨਾ cross ਸੋਹਣੀਏ
Job ਉੱਤੋਂ ਲੈ ਲਈ ਤੂੰ Off ਸੋਹਣੀਏ
ਉਹ ਮਾਰ ਦੋ ਬ੍ਰੈਕਰ ਲਾਜੀ ਰੇਖ ਵਿਚ ਮੇਖ਼
ਮਾਰ ਦੋ ਬ੍ਰੈਕ ਲਾਜੀ ਰੇਖ ਵਿਚ ਮੇਖ਼
ਦੇਜਾ ਦਰਸ਼ਨ ਪਾਜਾ ਫੇਰਾ ਨੀ ਅੱਸੀ ਕਿਹੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਉਹ ਰੁੱਤਾਂ ਰੰਗੀਏ ਮਿਲਨੇ ਨੂੰ ਕਿਯੂ ਚਿੱਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ

ਉਹ ਫਿਰਦਾ ਜੱਟਾ ਦੇ ਦੁੱਖ ਤੋੜ ਦਾ
ਨੀ route five fire ਦੋਹੇ ਮੁਲਕਾਂ ਨੁੰ ਜੋੜ ਦਾ
ਨੀ ਮੁਲਕਾਂ ਨੁੰ ਜੋੜ ਦਾ ਨੀ ਮੁਲਕਾਂ ਨੁੰ ਜੋੜ ਦਾ
Studio ਸਲੀਪਰਾਂ ਚ ਜੱਚ ਕੇ
ਨੀ ਕਿਹੜੀ ਸਾਡੀ ਰਹੇ ਸਾਡੀ ਅੱਖ ਕੋਲੋਂ ਬਚਕੇ
ਨੀ ਅੱਖ ਕੋਲੋਂ ਬਚਕੇ
ਉਹ ਕਿਹੜੀ ਗੱਲ ਦਿਆਂ ਥੋਡਾ ਬਿੱਲੋ wooden ਫਲੋਰਾ
ਗੱਲ ਦਿਆਂ ਥੋਡਾ ਬਿੱਲੋ wooden ਫਲੋਰਾ
ਹਾਏ ਨੀ ਗੱਬਰੂ ਵਰਗਾ ਕਿਹੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਉਹ ਰੁੱਤਾਂ ਰੰਗੀਏ ਮਿਲਨੇ ਨੁੰ ਕਿਯੂ ਚਿੱਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਗਣਾ ਕੀਤੇ ਬੱਜਦਾ ਸਬਬ ਨਾਲ ਗੇੜਾ

Chansons les plus populaires [artist_preposition] Arjan Dhillon

Autres artistes de Dance music