Why Lofi

Arjan Dhillon

ਕਰਤੇ ਤਬਾਹ ਸਾਨੂੰ ਆਖਦਾ ਸੀ ਸਾਹ ਸਾਨੂੰ
ਸਾਹਾਂ ਬਿਨਾ ਦੱਸ ਕਿਵੇਂ
ਗੈਰਾਂ ਨਾਲ ਖਲੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ

ਬੜਾ ਓਪਰਾ ਜਾ ਲੱਗਦਾ ਏ ਚੰਨਾ
ਵੇ ਬੁਲਾਉਣਾ ਮੇਰਾ ਪੱਕਾ ਨਾਮ ਲੈਕੇ
ਬੜਾ ਓਪਰਾ ਜਾ ਲੱਗਦਾ ਏ ਚੰਨਾ
ਵੇ ਬੁਲਾਉਣਾ ਮੇਰਾ ਪੱਕਾ ਨਾਮ ਲੈਕੇ
ਗੱਲ ਕਰਦਾ ਨੀ ਔਨਲਾਈਨ ਰਹਿਣੇ
ਦੱਸ ਸੱਦ ਦਾ ਏ ਕਿੰਨੂੰ ਬਿੱਲੋ ਕਹਿਕੇ
ਗੱਲ ਕਰਦਾ ਨੀ ਔਨਲਾਈਨ ਰਹਿਣੇ
ਦੱਸ ਸੱਦ ਦਾ ਏ ਕਿੰਨੂੰ ਬਿੱਲੋ ਕਹਿਕੇ
ਟਿਪ ਟਿਪ ਹੰਝੂ ਵੀ
ਸਕ੍ਰੀਨ ਉੱਤੇ ਚੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ

ਨਾ ਪੀਤੀ ਚ ਘਮਾਉਣੇ ਫੋਨ ਰਾਤ ਨੂੰ
ਹੋ ਨੀ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ
ਨਾ ਪੀਤੀ ਚ ਘਮਾਉਣੇ ਫੋਨ ਰਾਤ ਨੂੰ
ਹੋ ਨੀ ਸਕਦਾ ਤੂੰ ਹੋਵੇ ਦਾਰੂ ਛੱਡੀ ਵੇ
ਕਿਹੜੀ ਭਾਬੀ ਨਾਲ ਕਰਾਵੇ ਗੱਲ ਯਾਰਾਂ ਦੀ
ਜਿਦੀ ਲੱਗ ਦੀ ਨਾ ਹੋਣੀ ਪੰਜੇ ਅੱਡੀ ਵੇ
ਕਿਹੜੀ ਭਾਬੀ ਨਾਲ ਕਰਾਵੇ ਗੱਲ ਯਾਰਾਂ ਦੀ
ਜਿਦੀ ਲੱਗ ਦੀ ਨਾ ਹੋਣੀ ਪੰਜੇ ਅੱਡੀ ਵੇ
ਮਾਲਿਕ ਸੀ ਜੱਟੀ ਤੇਰੀ
ਜਿਹਦੇ ਕੋਲੋਂ ਖੋ ਲਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ

ਓ ਨਾ ਤੇਰੇ ਉੱਤੇ ਜ਼ੋਰ ਆ ਨਾ ਦਿਲ ਤੇ
ਮੇਰੀ ਦੋਹਾ ਚੋ ਨੀ ਸੁਨ ਦਾ ਕੋਈ ਗੱਲ ਵੇ
ਓ ਨਾ ਤੇਰੇ ਉੱਤੇ ਜ਼ੋਰ ਆ ਨਾ ਦਿਲ ਤੇ
ਮੇਰੀ ਦੋਹਾ ਚੋ ਨੀ ਸੁਨ ਦਾ ਕੋਈ ਗੱਲ ਵੇ
ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨੀ
ਇਸ ਹਾਲ ਦਾ ਆ ਤੂੰ ਹੀ ਚੰਨਾ ਹੱਲ ਵੇ
ਸਾਡਾ ਪੁੱਛੇ ਕਦੇ ਹਾਲ ਕੋਈ ਹਾਲ ਨੀ
ਇਸ ਹਾਲ ਦਾ ਆ ਤੂੰ ਹੀ ਚੰਨਾ ਹੱਲ ਵੇ
ਫੇਰ ਜਿਹੜਾ ਨਾਮ ਸਾਡਾ
ਕੀਹਦੇ ਤੌ ਲਕੋ ਲਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ
ਵੇ ਕੋਈ ਤੈਨੂੰ ਸਾਡੇ ਤੌ
ਜ਼ਰੂਰੀ ਕਿਵੇਂ ਹੋ ਗਿਆ

Chansons les plus populaires [artist_preposition] Arjan Dhillon

Autres artistes de Dance music